• >X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ 18 ਸਾਲ ਪਹਿਲਾਂ ਅੱਜ ਹੀ ਦੇ ਦਿਨ ਮਤਲਬ 11 ਸਤੰਬਰ, 2001 ਨੂੰ ਅਮਰੀਕੀ ਏਅਰਲਾਈਨਜ਼ ਫਲਾਈਟ 11 ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਵਿਚ ਜਾ ਵਜੀ ਸੀ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    17 ਮਿੰਟ ਬਾਅਦ ਸਵੇਰੇ 9:03 ਵਜੇ ਯੂਨਾਈਟਿਡ ਏਅਰਲਾਈਨਜ਼ ਦੀ ਫਲਾਈਟ 175, ਵਰਲਡ ਟਰੇਡ ਸੈਂਟਰ ਦੇ ਦੱਖਣੀ ਟਾਵਰ ਵਿਚ ਜਾ ਵੱਜੀ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਇਹ ਹਮਲਾ ਅਲ ਕਾਇਦਾ ਦੇ ਨੇਤਾ ਓਸਾਮਾ ਬਿਨ ਲਾਦੇਨ ਨੇ ਕਰਵਾਇਆ ਸੀ, ਜਿਸ ਨੂੰ 10 ਸਾਲ ਬਾਅਦ ਫੜ ਕੇ ਗੋਲੀ ਮਾਰ ਦਿੱਤੀ ਗਈ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    10 ਸੈਕੰਡ ਵਿਚ ਵਰਲਡ ਟਰੇਡ ਸੈਂਟਰ ਢਹਿ ਗਿਆ। ਚਾਰ ਦਿਨ ਬਾਅਦ ਵੀ ਧੂੰਏਂ ਦੇ ਬੱਦਲ ਆਮਸਾਨ ਵਿਚ ਛਾਏ ਰਹੇ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਧਮਾਕੇ ਦੇ ਬਾਅਦ ਜਾਨ ਬਚਾਉਣ ਲਈ ਭੱਜ ਰਹੇ ਲੋਕ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਹਾਦਸੇ ਦੇ ਪੀੜਤਾਂ ਦੀ ਇਕ ਤਸਵੀਰ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਹਮਲੇ ਵਿਚ ਮਾਰੇ ਗਏ ਪੀੜਤਾਂ ਦੀ ਉਮਰ 2 ਤੋਂ 85 ਸਾਲ ਦੇ ਵਿਚ ਸੀ। ਲੱਗਭਗ 75-80 ਫੀਸਦੀ ਪੀੜਤ ਪੁਰਸ਼ ਸਨ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਇਸ ਹਮਲੇ ਵਿਚ ਵਰਲਡ ਟਰੇਡ ਸੈਂਟਰ ਕਾਫੀ ਨੁਕਸਾਨਿਆ ਗਿਆ ਸੀ ਅਤੇ ਸੜ ਗਿਆ ਸੀ।
  • <>X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਵਰਲਡ ਟਰੇਡ ਸੈਂਟਰ 'ਤੇ ਹੋਏ ਇਸ ਹਮਲੇ ਵਿਚ ਲੱਗਭਗ 2,753 ਲੋਕ ਮਾਰੇ ਗਏ ਸਨ।
  • <X

    ਦੇਖੋ ਅਮਰੀਕਾ ''ਚ ਹੋਏ 9/11 ਹਮਲੇ ਦੀਆਂ ਕੁਝ ਤਸਵੀਰਾਂ

    ਮਾਰੇ ਗਏ ਲੋਕਾਂ ਵਿਚ 343 ਨਿਊਯਾਰਕ ਸ਼ਹਿਰ ਦੇ ਫਾਇਰ ਫਾਈਟਰ ਸਨ, 23 ਸਿਟੀ ਪੁਲਸ ਅਧਿਕਾਰੀ ਅਤੇ 37 ਪੋਰਟ ਅਥਾਰਿਟੀ ਦੇ ਅਧਿਕਾਰੀ ਸਨ।
  • <> X

    रंगमंच में काम करके खुश हूं : इरा

    punjab kesari test gallery script by preet..