• >X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਜਾਪਾਨ ਦੇ ਸ਼ਿਨ ਓਕੁਬੋ ਜ਼ਿਲੇ ਵਿਚ ਸਥਿਤ '2 ਡੀ ਕੈਫੇ' ਲੋਕਾਂ ਦੀ ਪਹਿਲੀ ਪਸੰਦ ਹੈ। ਇਸ ਵਿਚ ਛੋਟੀ ਤੋਂ ਲੈ ਕੇ ਵੱਡੀ ਹਰ ਚੀਜ਼ ਕਾਰਟੂਨ ਨਾਲ ਬਣੀ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਇਸ ਕੈਫੇ ਦਾ ਫਰਸ਼, ਕੰਧ, ਫਰਨੀਚਰ ਅਤੇ ਹੋਰ ਸਾਰਾ ਸਾਮਾਨ ਕਾਰਟੂਨ ਵਾਂਗ ਨਜ਼ਰ ਆਉਂਦਾ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਨਾਲ ਸਜਾਇਆ ਗਿਆ ਹੈ, ਜਿਸ ਕਾਰਨ ਇਹ ਬਹੁਤ ਸੁੰਦਰ ਨਜ਼ਰ ਆਉਂਦਾ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਮਜ਼ੇਦਾਰ ਗੱਲ ਇਹ ਹੈ ਕਿ ਇੱਥੇ ਤੁਹਾਨੂੰ ਸਾਰਾ ਫਰਨੀਚਰ ਅਤੇ ਬਰਤਨ ਅਜਿਹੇ ਦੇਖਣ ਨੂੰ ਮਿਲਣਗੇ ਜਿਵੇਂ ਨਕਲੀ ਹੋਣ ਪਰ ਜ਼ਿਆਦਾਤਰ ਸਾਮਾਨ ਅਸਲੀ ਹੀ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਕੈਫੇ ਵਿਚ ਮੌਜੂਦ ਸਾਰਾ ਸਾਮਾਨ ਦੋ-ਟੋਨ ਵਿਚ ਬਣਿਆ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਮਤਲਬ ਕਿ ਸਾਰੀ ਸਪਾਟ ਸਤਹਿ ਸਫੇਦ ਹੈ ਜਦਕਿ ਕਿਨਾਰੇ ਸਕੈਚ ਲਾਈਨਾਂ ਵਾਂਗ ਕਾਲੀ ਧਾਰੀਆਂ ਦੇ ਬਣੇ ਹਨ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਭਾਵੇਂਕਿ ਕੁਝ ਚੀਜ਼ਾਂ ਨਕਲੀ ਵੀ ਹਨ, ਜਿਨ੍ਹਾਂ ਨੂੰ ਸਕੈਚ ਦੀ ਮਦਦ ਨਾਲ ਬਣਾਇਆ ਗਿਆ ਹੈ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਇਸ ਕੈਫੇ ਵਿਚ ਆਉਣ ਵਾਲਿਆਂ ਨੂੰ ਨਵੀਂ ਕਿਸਮ ਦੀ ਚਾਹ ਆਸਾਨੀ ਨਾਲ ਮਿਲ ਜਾਵੇਗੀ।
  • <>X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਇੱਥੇ ਆ ਕੇ ਵੱਡੀ ਉਮਰ ਦੇ ਲੋਕ ਵੀ ਕਾਰਟੂਨ ਦੇ ਦੀਵਾਨੇ ਬਣ ਜਾਂਦੇ ਹਨ।
  • <X

    ਦੇਖੋ ''ਕਾਰਟੂਨ ਦੀ ਦੁਨੀਆ'' ਨਾਲ ਜਾਣੇ ਜਾਂਦੇ ਕੈਫੇ ਦੀਆਂ ਸ਼ਾਨਦਾਰ ਤਸਵੀਰਾਂ

    ਇਸ ਕੈਫੇ ਵਿਚ ਤੁਸੀਂ ਅਨਾਨਾਸ, ਬਲੂਬੇਰੀ, ਟਮਾਟਰ ਅਤੇ ਅੰਬ ਦੇ ਸੁਆਦਾਂ ਵਿਚੋਂ ਚੋਣ ਕਰ ਸਕਦੇ ਹੋ।
  • <> X

    रंगमंच में काम करके खुश हूं : इरा

    punjab kesari test gallery script by preet..