• >X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਇਸ ਹਫਤੇ ਮਨਾਏ ਗਏ ਕਾਰਨੀਵਲ ਜਸ਼ਨ, ਸੁੰਦਰਤਾ ਮੁਕਾਬਲੇ ਅਤੇ ਬਰਫ ਮਹਿਲ ਕਾਫੀ ਚਰਚਾ ਵਿਚ ਰਹੇ। ਕਾਰਨੀਵਲ ਜਸ਼ਨ ਵਿਚ ਚਾਰਲੀ ਚੈਪਲਿਨ ਬਣ ਕੇ ਪ੍ਰਦਰਸ਼ਨ ਕਰਦਾ ਇਕ ਵਿਦਿਆਰਥੀ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਬ੍ਰਾਜ਼ੀਲ ਵਿਚ ਮਨਾਏ ਗਏ ਕਾਰਨੀਵਲ ਜਸ਼ਨ ਦੀ ਇਕ ਹੋਰ ਤਸਵੀਰ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਭਾਰਤੀ ਰਾਸ਼ਟਰੀ ਕਾਂਗਰਸ (INC) ਦੇ ਸਮਰਥਕ ਹਿਮਾਚਲ ਪ੍ਰਦੇਸ਼ ਵਿਚ ਆਯੋਜਿਤ ਰੈਲੀ ਵਿਚ ਹਿੱਸਾ ਲੈਂਦੇ ਹੋਏ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਬੀਜਿੰਗ ਵਿਚ ਗ੍ਰੇਟ ਹਾਲ ਆਫ ਪੀਪਲਜ਼ ਵਿਚ ਚੀਨ ਦੀ ਨੈਸ਼ਨਲ ਪੀਪਲਜ਼ ਕਾਂਗਰਸ ਦੇ ਉਦਘਾਟਨ ਸੈਸ਼ਨ ਤੋਂ ਪਹਿਲਾਂ ਇੰਝ ਖਿੱਚਵਾਈ ਗਰੁੱਪ ਫੋਟੋ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਪੈਰਿਸ ਵਿਚ ਸੁੰਦਰਤਾ ਮੁਕਾਬਲੇ ਦੌਰਾਨ ਇਕ ਖਾਸ ਅੰਦਾਜ਼ ਵਿਚ ਮਾਡਲ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਫੁੱਟਬਾਲ ਦਾ ਰਾਸ਼ਟਰੀ ਮੈਚ ਜਿੱਤਣ ਦੇ ਬਾਅਦ ਆਸਟ੍ਰੇਲੀਆਈ ਖਿਡਾਰੀ ਜੇਤੂ ਕੱਪ ਨਾਲ ਤਸਵੀਰ ਖਿੱਚਵਾਉਂਦੇ ਹੋਏ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਵਿਕਟੋਰੀਆ ਸੂਬੇ ਵਿਚ ਜੰਗਲੀ ਝਾੜੀਆਂ 'ਚ ਲੱਗੀ ਭਿਆਨਕ ਅੱਗ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਨਿਊ ਵੁੱਡਸਟਾਕ, ਨਿਊ ਹੈਮਪਸ਼ਾਇਰ ਵਿਚ ਬਰਫ ਦੇ ਮਹਿਲ ਵਿਚੋਂ ਲੰਘਦੇ ਸੈਲਾਨੀ।
 • <>X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਬ੍ਰਿਟੇਨ ਦੀ ਮਹਾਰਾਣੀ ਐਲੀਜ਼ਾਬੇਥ ਲੰਡਨ ਦੇ ਸਾਇੰਸ ਮਿਊਜ਼ੀਅਮ ਵਿਚ।
 • <X

  ਦੇਖੋ ਦੁਨੀਆ ''ਚ ਇਸ ਹਫਤੇ ਦੀਆਂ ਚਰਚਿਤ ਕੁਝ ਤਸਵੀਰਾਂ

  ਬ੍ਰਿਟੇਨ ਦੇ ਬਰਮਿੰਘਮ ਵਿਚ ਐੱਨ.ਈ.ਸੀ. ਐਰੀਨਾ ਵਿਚ ਸਾਲਾਨਾ ਡੌਗ ਸ਼ੋਅ ਦੌਰਾਨ ਇਕ ਅਫਗਾਨ ਹਾਊਂਡ।
 • <> X

  रंगमंच में काम करके खुश हूं : इरा

  punjab kesari test gallery script by preet..