• >X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  ਅੱਜ ਭਾਵ 25 ਅਗਸਤ ਨੂੰ ਮਿਲਨੇ ਬੇ ਯੁੱਧ ਦੀ 77ਵੀਂ ਵਰੇਗੰਢ ਹੈ। ਇਸ ਯੁੱਧ ਵਿਚ 171 ਆਸਟ੍ਰੇਲੀਆਈ ਫੌਜੀ ਮਾਰੇ ਗਏ ਜਦਕਿ 216 ਜ਼ਖਮੀ ਹੋ ਗਏ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  ਇਕ ਖਾਲੀ ਜਾਪਾਨੀ ਕਿਸਮ ਦੇ 95-ਹਾ-ਗੋ ਲਾਈਟ ਟੈਂਕ 'ਤੇ ਬੈਠਿਆ ਆਸਟ੍ਰੇਲੀਆਈ ਮਿਲੀਸ਼ੀਆ ਅਧਿਕਾਰੀ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  ਪ੍ਰਿੰਸੈੱਸ ਡਾਇਨਾ 25 ਅਗਸਤ 1993 ਨੂੰ ਫਲੋਰੀਡਾ ਲੇਕ ਬੁਏਨਾ ਵਿਸਟਾ ਵਿਚ ਐੱਮ.ਜੀ.ਐੱਮ. ਸਟੂਡੀਓ ਵਿਚ ਇਕ ਅਣਜਾਣ ਬੱਚੇ ਨਾਲ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  25 ਅਗਸਤ, 1942 ਨੂੰ ਮਿਸਰ ਦੇ ਸਾਹਮਣੇ ਦੀਆਂ ਲਾਈਨਾਂ ਵਿਚ ਭਿਆਨਕ ਲੜਾਈ ਦੌਰਾਨ ਹੋਇਆ ਖਤਰਨਾਕ ਧਮਾਕਾ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  25 ਅਗਸਤ, 1939 ਨੂੰ ਗਾਰੇ ਡੂ ਨੌਰਡ, ਪੈਰਿਸ ਵਿਚ ਟਰੇਨ ਦਾ ਇੰਤਜ਼ਾਰ ਕਰਦੇ ਬੱਚੇ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  24 ਸਾਲਾ ਵਿਦਿਆਰਥੀ ਡੇਵਿਡ ਕਾਂਗ ਨੂੰ 24 ਅਗਸਤ, 1995 ਨੂੰ ਰਾਜਕੁਮਾਰ ਚਾਰਲਸ 'ਤੇ ਗੋਲੀ ਚਲਾਉਣ ਦਾ ਦੋਸ਼ੀ ਪਾਇਆ ਗਿਆ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  24 ਅਗਸਤ, 1984 ਨੂੰ ਟੈਕਸਾਸ ਦੇ ਡਲਾਸ ਵਿਚ ਰੀਪਬਲਿਕਨ ਨੈਸ਼ਨਲ ਕਨਵੈਨਸ਼ਨ ਦੀ ਸਮਾਪਤੀ 'ਤੇ ਅਮਰੀਕੀ ਰਾਸ਼ਟਰਪਤੀ ਰੋਨਾਲਡ ਰੀਗਨ, ਪਹਿਲੀ ਮਹਿਲਾ ਨੈਨਸੀ ਰੀਗਨ ਫਲੈਂਕ ਅਤੇ ਗਾਇਕ ਰੇਅ ਚਾਰਲਸ ਨਾਲ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  24 ਅਗਸਤ, 1931 ਨੂੰ ਕੈਲੀਫੋਰਨੀਆ ਦੇ ਲਾਸ ਏਂਜਲਸ ਵਿਚ ਯੂਨਾਈਟਿਡ ਸਟੇਟਸ ਨੈਸ਼ਨਲ ਬੈਂਕ ਦੇ ਦਫਤਰ ਸਾਹਮਣੇ ਜਮਾਂ ਲੋਕਾਂ ਦੀ ਭੀੜ।
 • <>X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  ਮਰੀਕੀ ਪੌਪ ਸੁਪਰਸਟਾਰ ਮਾਈਕਲ ਜੈਕਸਨ 24 ਅਗਸਤ,1993 ਨੂੰ ਏਸ਼ੀਆਈ ਦੌਰੇ ਦੌਰਾਨ ਪ੍ਰਦਰਸ਼ਨ ਕਰਦਾ ਹੋਇਆ।
 • <X

  ਦੇਖੋ ਦੁਨੀਆ ਦੀਆਂ ਇਸ ਹਫਤੇ ਸਬੰਧੀ ਕੁਝ ਯਾਦਗਾਰ ਤਸਵੀਰਾਂ

  24 ਅਗਸਤ, 1992 ਨੂੰ ਆਏ ਤੂਫਾਨ ਐਂਡਰਿਊ ਕਾਰਨ ਟੁੱਟੀ ਹੋਈ ਕਿਸ਼ਤੀ।
 • <> X

  रंगमंच में काम करके खुश हूं : इरा

  punjab kesari test gallery script by preet..