>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਵੌਨ ਗ੍ਰੀਨਵੁੱਡ, ਜਿਸ ਨੂੰ 'ਸਕਿਡ ਰੋ ਸਲੈਸ਼ਰ' ਵਜੋਂ ਜਾਣਿਆ ਜਾਂਦਾ ਹੈ ਨੇ ਆਪਣਾ ਪਹਿਲਾ ਸ਼ਿਕਾਰ 1 ਦਸੰਬਰ, 1978 ਨੂੰ ਲਾਸ ਏਂਜਲਸ ਵਿਚ ਇਕ ਬੇਘਰ ਵਿਅਕਤੀ ਨੂੰ ਬਣਾਇਆ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਗ੍ਰੀਨਵੁੱਡ ਦੇ ਕਤਲੇਆਮ ਨੇ ਬਦਨਾਮੀ ਕਰ ਦਿੱਤੀ। ਤਸਵੀਰ ਵਿਚ ਇਕ ਬੇਘਰ ਵਿਅਕਤੀ ਕੂੜੇਦਾਨ ਦੇ ਡੱਬੇ 'ਚੋਂ ਭੋਜਨ ਲੈਂਦਾ ਹੋਇਆ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਗ੍ਰੀਨਵੁੱਡ, ਜਿਸ ਦੇ ਬਾਰੇ ਵਿਚ ਮੰਨਿਆ ਜਾਂਦਾ ਹੈ ਕਿ ਉਸ ਨੇ ਆਪਣੇ ਪੀੜਤਾਂ ਦਾ ਖੂਨ ਪੀਤਾ, ਨੂੰ 19 ਜਨਵਰੀ, 1977 ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਪੈਰਾਮਾਊਂਟ ਪਿਕਚਰਜ਼ ਨੇ 1 ਦਸੰਬਰ, 1984 ਨੂੰ ਐਡੀ ਮਰਫੀ ਅਭਿਨੀਤ ਇਕ ਕਾਮੇਡੀ 'ਬੀਵਰਲੀ ਹਿੱਲਜ਼ ਕੌਪ' ਦਾ ਪ੍ਰੀਮੀਅਰ ਕੀਤਾ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
1 ਦਸੰਬਰ, 1973 ਨੂੰ ਪਾਪੂਆ ਨਿਊ ਗਿਨੀ ਅਧਿਕਾਰਤ ਤੌਰ 'ਤੇ ਖੁਦਮੁਖਤਿਆਰ ਖੇਤਰ ਬਣ ਗਿਆ। ਰਵਾਇਤੀ ਪੁਸ਼ਾਕੇ ਪਹਿਨੇ ਡਾਂਸਰ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਹੈਤੀਆ ਆਬਾਦੀ ਵਿਚ 1 ਦਸੰਬਰ, 2016 ਨੂੰ ਫੈਲੇ ਹੈਜਾ ਦੌਰਾਨ ਇਕ ਬੱਚੇ ਨੂੰ ਇਲਾਜ ਲਈ ਲਿਜਾਂਦੇ ਹੋਏ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
1 ਦਸੰਬਰ, 1981 ਨੂੰ ਯੂਗੋਸਲਾਵੀਆ ਤੋਂ ਫ੍ਰਾਂਸੀਸੀ ਟਾਪੂ ਕੋਰਸੀਕਾ ਲਈ ਇਨੈਕਸ-ਐਡ੍ਰੀਆ ਐਵਰੋਪ੍ਰੋਮੇਟ ਫਲਾਈਟ 1308 ਤੋਂ ਬਾਅਦ ਕੁੱਲ 180 ਲੋਕ ਮਾਰੇ ਗਏ। <>
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਕ੍ਰਾਊਨ ਪ੍ਰਿੰਸ ਮਹਾ ਵਜੀਰਾਲੋਂਗਕੋਰਨ ਆਪਣੇ ਪਿਤਾ ਭੂਮੀਬੋਲ ਅਦੁਲਯਾਦੇਜ ਦੀ ਮੌਤ ਦੇ 2 ਮਹੀਨੇ ਬਾਅਦ 1 ਦਸੰਬਰ, 2016 ਨੂੰ ਥਾਈਲੈਂਡ ਦੇ ਰਾਜਾ ਬਣੇ। <
Xਦੇਖੋ ਦੁਨੀਆ ਦੀਆਂ 1 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
1 ਨਵੰਬਰ, 1986 ਨੂੰ ਫਰਾਂਸ ਦੇ ਵੱਕਾਰੀ ਮੂਸੀ ਡੀ ਓਰਸੇ ਨੇ ਪੈਰਿਸ ਵਿਚ ਆਪਣੇ ਦਰਵਾਜੇ ਖੋਲ੍ਹੇ।
-
<>
Xरंगमंच में काम करके खुश हूं : इरा
punjab kesari test gallery script by preet..