• >X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  2 ਸਤੰਬਰ, 2004 ਨੂੰ ਰੂਸ ਦੇ ਉੱਤਰੀ ਓਸੇਸ਼ੀਆ ਦੇ ਬੇਸਲਾਨ ਵਿਚ 31 ਔਰਤਾਂ ਅਤੇ ਬੱਚਿਆਂ ਦੇ ਇਕ ਸਮੂਹ ਨਾਲ ਫੌਜੀ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  ਇਹ ਘੇਰਾਬੰਦੀ ਚੇਚਨਯਾ ਸਰਦਾਰਾਂ ਵੱਲੋਂ ਆਯੋਜਿਤ ਕੀਤੀ ਗਈ ਸੀ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  ਬੇਸਲਾਨ ਸਕੂਲ ਦੀ ਘੇਰਾਬੰਦੀ, ਜਿਸ ਦੌਰਾਨ ਇਸਲਾਮਿਕ ਅੱਤਵਾਦੀਆਂ ਨੇ 1100 ਤੋਂ ਵੱਧ ਲੋਕਾਂ ਬੰਧਕ ਬਣਾਏ, ਜਿਨ੍ਹਾਂ ਵਿਚ 777 ਬੱਚੇ ਸਨ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  ਸੁਪਰ ਕੋਲਾਈਡਰ ਪ੍ਰਾਜੈਕਟ ਮੈਨੇਜਰ ਰਿੱਕੀ ਰਿਚਰਡਸ 1 ਸਤੰਬਰ, 1993 ਨੂੰ ਟੈਕਸਾਸ ਨੇੜੇ ਉੱਚ ਤਕਨੀਕ ਪ੍ਰਾਜੈਕਟ ਦੀ ਸੁਰੰਗ ਵਿਚ ਇਕ ਮਸ਼ੀਨ ਨਾਲ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  ਆਸਟ੍ਰੇਲੀਆ ਦੇ ਸ਼ੇਨ ਗੋਲਡ ਨੇ 1 ਸਤੰਬਰ, 1972 ਨੂੰ ਜਰਮਨੀ ਦੇ ਮਿਊਨਿਖ ਵਿਚ ਗਰਮੀ ਦੀਆਂ ਓਲਪਿੰਕ ਖੇਡਾਂ ਵਿਚ ਤੀਜਾ ਸੋਨ ਤਮਗਾ ਜਿੱਤਿਆ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  1 ਸਤੰਬਰ, 1985 ਨੂੰ ਲੀਬੀਆ ਦੇ ਤਿ੍ਰਪੋਲੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਨ ਤਾਨਾਸ਼ਾਹ ਕਰਨਲ ਮੋਮਰ ਗੱਦਾਫੀ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  1 ਸਤੰਬਰ, 1959 ਨੂੰ ਲੰਡਨ, ਇੰਗਲੈਂਡ ਵਿਚ ਯੂ.ਐੱਸ ਦੇ ਰਾਸ਼ਟਰਪਤੀ ਡਵਾਈਟ ਡੀ ਆਈਜ਼ਨਹਵਰ ਅਤੇ ਸਾਬਕਾ ਬਿ੍ਰਟਿਸ਼ ਪੀ.ਐੱਮ. ਵਿੰਸਟਨ ਚਰਚਿਲ।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  ਨਿਊ ਬੈੱਡਫੋਰਡ, ਮੈਸਾਚੁਸੇਟਸ ਦੇ ਬਾਹਰ 1 ਸਤੰਬਰ, 1954 ਨੂੰ ਤੂਫਾਨ ਕਾਰਨ ਟੁੱਟੇ ਹੋਏ ਜਹਾਜ਼।
 • <>X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  1 ਸਤੰਬਰ, 1935 ਨੂੰ ਸਕਾਟਲੈਂਡ ਦੇ ਬਾਲਮੋਰਲ ਕੈਸਲ ਵਿਚ ਡਿਊਕ ਆਫ ਬੁਕੇਲੇਚ ਅਤੇ ਕਵੀਂਸਬੇਰੀ, ਕਿੰਗ ਜੌਰਜ ਪੰਚਮ, ਲੇਡੀ ਐਲਿਸ ਮੋਂਟਾਗੁ-ਡਗਲਸ-ਸਕੌਟ, ਗਲਾਸਟਰ ਡਿਊਕ ਅਤੇਕਵੀਨ ਮੈਰੀ।
 • <X

  ਦੇਖੋ ਦੁਨੀਆ ਦੀਆਂ 1-2 ਸਤੰਬਰ ਨਾਲ ਸਬੰਧਤ ਇਤਿਹਾਸਿਕ ਤਸਵੀਰਾਂ

  1 ਸਤੰਬਰ, 1923 ਨੂੰ ਜਾਪਾਨ ਦੀ ਰਾਜਧਾਨੀ ਨੇੜੇ ਆਇਆ 8.3 ਦੀ ਤੀਬਰਤਾ ਦਾ ਭੂਚਾਲ।
 • <> X

  रंगमंच में काम करके खुश हूं : इरा

  punjab kesari test gallery script by preet..