• >X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    ਜਰਮਨ ਫੌਜ ਸੀਮਾ ਪਾਰ ਕਰਨ ਦੇ ਕੁਝ ਦਿਨਾਂ ਬਾਅਦ 8 ਸਤੰਬਰ, 1939 ਨੂੰ ਪੋਲੈਂਡ ਦੀ ਰਾਜਧਾਨੀ ਵਾਰਸਾ ਦੇ ਬਾਹਰੀ ਇਲਾਕੇ ਵਿਚ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    10 ਲੱਖ ਲੋਕਾਂ ਦੀ ਫੌਜ ਇੱਕਠੀ ਕਰਨ ਦੇ ਬਾਵਜੂਦ ਪੋਲੈਂਡ ਨੂੰ ਜਰਮਨੀ ਦੀ ਉੱਤਮ ਮਿਲਟਰੀ ਤਾਕਤ ਨੇ ਬਾਹਰ ਕਰ ਦਿੱਤਾ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    ਜਰਮਨੀ ਦੇ ਸੋਵੀਅਤ ਸਹਿਯੋਗੀ ਦੇਸ਼ਾਂ ਨੇ 17 ਸਤੰਬਰ ਨੂੰ ਪੂਰਬ ਤੋਂ ਹਮਲਾ ਕੀਤਾ। ਵਾਰਸਾ ਗੈਰੀਸਨ ਨੇ 28 ਸਤੰਬਰ ਨੂੰ ਆਤਮ ਸਪਰਪਣ ਕਰ ਦਿੱਤਾ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    ਬ੍ਰਿਟਿਸ਼ ਕੰਜ਼ਰਵੇਟਿਵ ਪਾਰਟੀ ਦੀ ਨੇਤਾ ਮਾਰਗਰੇਟ ਥੈਚਰ 8 ਸਤੰਬਰ, 1977 ਨੂੰ ਨਿਊਯਾਰਕ ਵਿਚ ਅਮਰੀਕੀ ਸੰਯੁਕਤ ਰਾਸ਼ਟਰ ਮਿਸ਼ਨ ਦੇ ਪੱਤਰਕਾਰਾਂ ਨਾਲ ਗੱਲ ਕਰਦੀ ਹੋਈ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    5 ਸਤੰਬਰ ਨੂੰ ਫਿਲਸਤੀਨੀ ਬੰਦੂਕਧਾਰੀਆਂ ਵੱਲੋਂ ਮਾਰੇ ਗਏ ਇਜ਼ਰਾਇਲੀ ਫੈਸਿੰਗ ਕੋਚ ਐਂਡਰੇ ਸਪਿਟਜ਼ਰ ਦੀ ਵਿਧਵਾ ਐਨੀ ਸਪਿਟਜ਼ਰ ਕਮਰੇ ਦਾ ਸਰਵੇਖਣ ਕਰਦੀ ਹੋਈ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    ਰਾਸ਼ਟਰਪਤੀ ਗੇਰਲਾਡ ਫੋਰਡ 8 ਸਤੰਬਰ, 1974 ਨੂੰ ਵ੍ਹਾਈਟ ਹਾਊਸ ਵਿਚ ਐਲਾਨ ਕਰਦੇ ਹੋਏ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    25 ਸਾਲਾ ਬ੍ਰਿਟਿਸ਼ ਟੂਰਿਸਟ ਕੋਨੀ ਕੇਸੀ 8 ਸਤੰਬਰ, 1996 ਨੂੰ ਸਿਡਨੀ ਵਿਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਰੋਂਦੀ ਹੋਈ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    8 ਸਤੰਬਰ, 1972 ਨੂੰ ਮੋਂਟੇ ਕਾਰਲੋ ਬੀਚ ਸਵੀਮਿੰਗ ਪੂਲ 'ਤੇ ਮੋਨਾਕੋ ਦੀ ਰਾਜਕੁਮਾਰੀ ਗ੍ਰੇਸ।
  • <>X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    7 ਸਤੰਬਰ, 2011 ਨੂੰ ਯਾਕ-ਸਰਵਿਸ ਫਲਾਈਟ 9633, ਇਕ ਚਾਰਟਰ ਪਲੇਨ ਰੂਸੀ ਸ਼ਹਿਰ ਯਾਰੋਸਲਾਵ ਨੇੜੇ ਹੋਇਆ ਹਾਦਸਾਗ੍ਰਸਤ।
  • <X

    ਦੇਖੋ ਦੁਨੀਆ ਦੀਆਂ 1-8 ਸਤੰਬਰ ਨਾਲ ਸਬੰਧਤ ਤਸਵੀਰਾਂ

    ਇਸ ਫਲਾਈਟ ਵਿਚ 45 ਵਿਚੋਂ 43 ਲੋਕ ਮਾਰੇ ਗਏ, ਜਿਨ੍ਹਾਂ ਵਿਚ ਹਾਕੀ ਟੀਮ ਦੇ ਮੁੱਖ ਰੋਸਟਰ ਦੇ ਸਾਰੇ ਖਿਡਾਰੀ ਅਤੇ ਨੌਜਵਾਨ ਟੀਮ ਦੇ 4 ਖਿਡਾਰੀ ਸ਼ਾਮਲ ਸਨ।
  • <> X

    रंगमंच में काम करके खुश हूं : इरा

    punjab kesari test gallery script by preet..