>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਕੈਥੋਲਿਕ ਨਨਾਂ ਅਤੇ ਪੁਜਾਰੀਆਂ ਦੇ ਸਮੂਹ ਨੂੰ 12 ਜਨਵਰੀ, 1971 ਨੂੰ ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਹੈਨਰੀ ਕਿਸਿੰਗਰ ਨੂੰ ਅਗਵਾ ਕਰਨ ਦੀ ਕਥਿਤ ਸਾਜ਼ਿਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਸੀ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਪਰ 60 ਘੰਟਿਆਂ ਦੀ ਵਿਚਾਰ ਵਟਾਂਦਰੇ ਤੋਂ ਬਾਅਦ, ਜਿਊਰੀ ਕਿਸੇ ਫ਼ੈਸਲੇ 'ਤੇ ਨਹੀਂ ਪਹੁੰਚ ਸਕੀ ਅਤੇ ਬਚਾਓ ਪੱਖ ਨੂੰ ਰਿਹਾਅ ਕਰ ਦਿੱਤਾ ਗਿਆ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਸਾਬਕਾ ਐਨਐਫਐਲ ਖਿਡਾਰੀ ਅਤੇ ਅਭਿਨੇਤਾ ਓ ਜੇ ਸਿੰਪਸਨ ਦੀ ਸਾਬਕਾ ਪਤਨੀ ਨਿਕੋਲ ਬ੍ਰਾਊਨ ਸਿਮਪਸਨ ਅਤੇ ਉਸ ਦੇ ਦੋਸਤ ਰੋਨ ਗੋਲਡਮੈਨ ਦੀ ਚਾਕੂ ਨਾਲ ਹੋਈ ਮੌਤ 'ਤੇ ਕਤਲ ਦੀ ਸੁਣਵਾਈ 12 ਜਨਵਰੀ 1995 ਨੂੰ ਸ਼ੁਰੂ ਹੋਈ ਸੀ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਅਮਰੀਕੀ ਮਨੋਵਿਗਿਆਨ ਦੇ ਪ੍ਰੋਫੈਸਰ ਡਾਕਟਰ ਜੇਮਸ ਹੀਰਾਮ ਬੈਡਫੋਰਡ ਪਹਿਲੇ ਵਿਅਕਤੀ ਬਣੇ ਜਿਸਨੇ ਮਰਨ ਤੋਂ ਬਾਅਦ ਆਪਣੇ ਸਰੀਰ ਨੂੰ 12 ਜਨਵਰੀ, 1967 ਨੂੰ ਕਾਨੂੰਨੀ ਤੌਰ 'ਤੇ ਕ੍ਰਿਓਪ੍ਰਿਸਰਿਜ ਕਰਨ ਲਈ ਪੇਸ਼ ਕੀਤਾ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
12 ਜਨਵਰੀ, 2010 ਨੂੰ ਹੈਤੀ ਦੇ ਟਾਪੂ ਦੇਸ਼ 'ਤੇ 7.0 ਤੀਬਰਤਾ ਦੇ ਭੂਚਾਲ ਤੋਂ ਬਾਅਦ ਅੰਦਾਜ਼ਨ 100,000 ਤੋਂ 316,000 ਲੋਕਾਂ ਦੀ ਮੌਤ ਹੋ ਗਈ ਸੀ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀਰਵਾਰ, 12 ਜਨਵਰੀ, 2017 ਨੂੰ ਵਾਸ਼ਿੰਗਟਨ ਵਿਚ ਵ੍ਹਾਈਟ ਹਾਊਸ ਦੇ ਸਟੇਟ ਡਾਇਨਿੰਗ ਰੂਮ ਵਿਚ ਇਕ ਸਮਾਰੋਹ ਦੌਰਾਨ ਉਪ ਰਾਸ਼ਟਰਪਤੀ ਜੋਅ ਬਾਈਡੇਨ ਨੂੰ ਰਾਸ਼ਟਰਪਤੀ ਮੈਡਲ ਆਫ਼ ਫ੍ਰੀਡਮ ਨਾਲ ਕੀਤਾ ਸਨਮਾਨਿਤ। <>
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
ਯੂਐਸ ਏਅਰ ਫੋਰਸ ਨੇ 12 ਜਨਵਰੀ, 1962 ਨੂੰ ਆਪ੍ਰੇਸ਼ਨ ਰੈਂਚ ਹੈਂਡ ਦੀ ਕੀਤੀ ਸ਼ੁਰੂਆਤ। <
Xਦੇਖੋ ਦੁਨੀਆ ਦੀਆਂ 12 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ
12 ਜਨਵਰੀ, 2006 ਨੂੰ ਭਗਦੜ ਦੌਰਾਨ ਘੱਟੋ ਘੱਟ 363 ਮੁਸਲਮਾਨ ਸ਼ਰਧਾਲੂ ਮਾਰੇ ਗਏ ਸਨ।
-
<>
Xरंगमंच में काम करके खुश हूं : इरा
punjab kesari test gallery script by preet..