• >X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  14 ਜਨਵਰੀ, 1967 ਨੂੰ ਬ੍ਰਿਟਿਸ਼ ਪੇਲੀਓਨਥਰੋਪੋਲੌਜੀਸਟ ਅਤੇ ਪੁਰਾਤੱਤਵ ਵਿਗਿਆਨੀ ਲੁਇਸ ਲੀਕੇ ਨੇ ਮਨੁੱਖ ਦੇ ਸਭ ਤੋਂ ਪੁਰਾਣੇ ਜਾਣੇ ਜਾਂਦੇ ਪੂਰਵਜ ਦੀ ਖੋਜ ਦਾ ਕੀਤਾ ਦਾਅਵਾ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  ਇਹ ਮਨੁੱਖੀ ਸਰੂਪ ਨਾਲ ਸਬੰਧਤ ਮਜ਼ਬੂਤ ਖੋਪੜੀ ਸੀ, ਜਿਸ ਦੇ ਦੰਦ 1.75 ਮਿਲੀਅਨ ਸਾਲ ਪਹਿਲਾਂ ਦੇ ਸਨ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  ਕੁਝ ਨੇ ਲੀਕੇ ਦੇ ਕੰਮ ਨੂੰ ਅਫਰੀਕਾ ਅਤੇ ਉਹਨਾਂ ਦੀਆਂ ਖੋਜਾਂ ਵਿਚ ਵਿਵਾਦਮਈ ਦੇ ਰੂਪ ਵਿਚ ਦੇਖਿਆ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  14 ਜਨਵਰੀ, 1954 ਨੂੰ ਮਸ਼ਹੂਰ ਮਾਡਲ ਤੇ ਗਾਇਕਾ ਮਰਲਿਨ ਮੁਨਰੋ ਨੇ ਅਮਰੀਕੀ ਬੇਸਬਾਲ ਖਿਡਾਰੀ ਜੋਅ ਡੀਮੈਗਿਓ ਨਾਲ ਦੂਜਾ ਵਿਆਹ ਰਚਾਇਆ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  14 ਜਨਵਰੀ, 1967 ਨੂੰ ਸੈਨ ਫ੍ਰਾਂਸਿਸਕੋ ਹਿਊਮਨ ਬੀ-ਇਨ ਦਾ ਦਿਨ ਸੀ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  ਮੈਨਹੱਟਨ ਕੋਰਟ ਨੇ ਨਿਊਯਾਰਕ ਸ਼ਹਿਰ ਦੇ ਮਾਫੀਆ ਦੇ ਚੋਟੀ ਦੇ ਨੇਤਾ ਨਾਮੀ 8 ਪੁਰਸ਼ਾਂ ਨੂੰ 100 ਸਾਲ ਤੱਕ ਦੀ ਸੁਣਾਈ ਸਜ਼ਾ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  13 ਜਨਵਰੀ, 1939 ਨੂੰ ਬਲੈਕ ਫ੍ਰਾਈਡੇ ਝਾੜੀਆਂ ਦੀ ਅੱਗ ਨੇ ਪੂਰਾ ਕਸਬਾ ਕੀਤਾ ਤਬਾਹ ਅਤੇ 71 ਲੋਕ ਮਾਰ ਗਏ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  ਵਿਕਟੋਰੀਆ ਰਾਜ ਦੇ ਤਿੰਨ-ਚੌਥਾਈ ਹਿੱਸੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਪ੍ਰਭਾਵਿਤ ਹੋਏ, ਜੋ 20,000 ਵਰਗ ਕਿਲੋਮੀਟਰ ਜ਼ਮੀਨ ਸਾੜ ਗਏ।
 • <>X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  13 ਜਨਵਰੀ, 1997 ਨੂੰ ਪੇਰੂ ਦੇ ਲੀਮਾ ਵਿਚ ਜਾਪਾਨੀ ਦੂਤਾਵਾਸ 'ਤੇ ਘੇਰਾਬੰਦੀ ਦੌਰਾਨ ਖੱਬੇ ਪੱਖੀ ਤੁਪੈਕ ਅਮਾਰੂ ਗੁਰੀਲਿਆਂ ਨੇ ਪੁਲਸ 'ਤੇ ਕੀਤੀ ਗੋਲੀਬਾਰੀ।
 • <X

  ਦੇਖੋ ਦੁਨੀਆ ਦੀਆਂ 13-14 ਜਨਵਰੀ ਨਾਲ ਸਬੰਧਤ ਘਟਨਾਵਾਂ ਦੀਆਂ ਤਸਵੀਰਾਂ

  13 ਜਨਵਰੀ, 2001 ਨੂੰ ਅਲਸਲਵਾਡੋਰ ਵਿਚ ਆਏ ਭੂਚਾਲ ਵਿਚ 944 ਲੋਕਾਂ ਦੀ ਮੌਤ ਹੋਈ ਅਤੇ 5565 ਹੋਏ ਜ਼ਖਮੀ।
 • <> X

  रंगमंच में काम करके खुश हूं : इरा

  punjab kesari test gallery script by preet..