• >X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  ਬਾਲਣ ਦੀਆਂ ਵੱਧਦੀਆਂ ਕੀਮਤਾਂ ਕਾਰਨ 17 ਨਵੰਬਰ, 2018 ਨੂੰ ਪੂਰੇ ਫਰਾਂਸ ਵਿਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਸ਼ੁਰੂ ਹੋ ਗਏ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  ਪੁਲਸ ਨਾਲ ਹੋਈਆਂ ਝੜਪਾਂ ਵਿਚ ਇਕ ਅਨੁਮਾਨ ਮੁਤਾਬਕ ਸ਼ੁਰੂ ਵਿਚ 400 ਲੋਕ ਜ਼ਖਮੀ ਹੋਏ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  17 ਨਵੰਬਰ, 2003 ਨੂੰ ਪੋਪ ਸਿੰਗਰ 21 ਸਾਲਾ ਬ੍ਰਿਟਨੀ ਸਪੀਅਰਸ ਹਾਲੀਵੁੱਡ ਵਾਕ ਆਫ ਫੇਮ ਵਿਚ ਸਭ ਤੋਂ ਛੋਟੀ ਉਮਰ ਦੀ ਕਲਾਕਾਰ ਬਣੀ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  17 ਨਵੰਬਰ, 1966 ਨੂੰ ਲਿਓਨਿਡ ਤੂਫਾਨ ਦੌਰਾਨ ਪ੍ਰਤੀ ਘੰਟੇ ਅਨੁਮਾਨਿਤ 144,000 ਉਲਕਾਵਾਂ ਡਿੱਗਦੀਆਂ ਹਨ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  17 ਨਵੰਬਰ, 2013 ਨੂੰ ਵਾਪਰੇ ਜਹਾਜ਼ ਹਾਦਸੇ ਵਿਚ 50 ਦੇ ਕਰੀਬ ਲੋਕ ਮਾਰੇ ਗਏ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  17 ਨਵੰਬਰ, 2002 ਨੂੰ ਟੈਨਿਸ ਮਾਸਟਰਸ ਕੱਪ ਦੇ ਫਾਈਨਲ ਵਿਚ ਆਸਟ੍ਰੇਲੀਆ ਦਾ ਟੈਨਿਸ ਸਟਾਰ ਲਿਲੇਟਨ ਹੇਵੀਟ ਜਿੱਤਿਆ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  ਦੁਨੀਆ ਦੀ ਤੀਜੀ ਸਭ ਤੋਂ ਪੁਰਾਣੀ ਏਅਰਲਾਈਨ ਕੰਤਾਸ, 16 ਨਵੰਬਰ, 1920 ਨੂੰ ਕੁਈਨਜ਼ਲੈਂਡ ਦੇ ਵਿੰਟਨ ਵਿਚ ਸਥਾਪਿਤ ਕੀਤੀ ਗਈ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  16 ਨਵੰਬਰ, 2015 ਨੂੰ ਬੋਤਸਵਾਨਾ ਦੀ ਖਾਨ ਵਿਚੋਂ 1109 ਕੈਰੇਟ ਦਾ ਹੀਰਾ ਲੱਭਿਆ ਗਿਆ।
 • <>X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  16 ਨਵੰਬਰ, 2010 ਨੂੰ ਪ੍ਰਿੰਸ ਵਿਲੀਅਮ ਅਤੇ ਕੇਟ ਮਿਡਲਟਨ ਨੇ ਆਪਣੀ ਕੁੜਮਾਈ ਦਾ ਕੀਤਾ ਐਲਾਨ।
 • <X

  ਦੇਖੋ ਦੁਨੀਆ ਦੀਆਂ 16-17 ਨਵੰਬਰ ਨਾਲ ਸਬੰਧਤ ਤਸਵੀਰਾਂ

  16 ਨਵੰਬਰ, 1988 ਨੂੰ ਬੇਨਜ਼ੀਰ ਭੁੱਟੋ 11 ਸਾਲਾਂ ਵਿਚ ਪਹਿਲੀ ਵਾਰ ਸੁਤੰਤਰ ਚੋਣਾਂ ਦੇ ਬਾਅਦ ਪਾਕਿਸਤਾਨ ਦੀ ਪ੍ਰਧਾਨ ਮੰਤਰੀ ਨਾਮਜ਼ਦ ਹੋਈ।
 • <> X

  रंगमंच में काम करके खुश हूं : इरा

  punjab kesari test gallery script by preet..