• >X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  2 ਫਰਵਰੀ, 1986 ਨੂੰ ਤਿੱਬਤੀ ਰੂਹਾਨੀ ਆਗੂ ਦਲਾਈ ਲਾਮਾ ਨੇ ਵੈਟੀਕਨ ਸਿਟੀ ਵਿਚ ਪੋਪ ਜੌਨ ਪੌਲ ਦੂਜੇ ਨਾਲ ਕੀਤੀ ਮੁਲਾਕਾਤ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਦੋਹਾਂ ਨੇ ਦੁਨੀਆ ਦੇ ਰੂਹਾਨੀ ਆਗੂਆਂ ਦੀ ਇਕ ਸਭਾ ਵਿਚ ਲਿਆ ਹਿੱਸਾ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  2 ਫਰਵਰੀ, 1998 ਨੂੰ 104 ਯਾਤਰੀਆਂ ਨੂੰ ਲਿਜਾ ਰਹੀ ਸੈਬੂ ਪੈਸੀਫਿਕ ਫਲਾਈਟ 387 ਫਿਲਪੀਨਜ਼ ਵਿਚ ਹੋਈ ਹਾਦਸਾਗ੍ਰਸਤ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਐਡੌਲਫ ਹਿਟਲਰ ਨੇ 2 ਫਰਵਰੀ, 1933 ਨੂੰ ਚਾਂਸਲਰ ਬਣਨ ਦੇ ਬਾਅਦ ਜਰਮਨੀ ਦੀ ਸੰਸਦ ਰੈਇਕਸਟੈਗ ਨੂੰ ਕੀਤਾ ਭੰਗ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  2 ਫਰਵਰੀ, 1972 ਨੂੰ ਪ੍ਰਦਰਸ਼ਨਕਾਰੀਆਂ ਨੇ 13 ਨਾਗਰਿਕਾਂ ਦੀ ਹੱਤਿਆ ਦੇ ਵਿਰੋਧ ਵਿਚ ਡਬਲਿਨ ਵਿਚ ਬ੍ਰਿਟਿਸ਼ ਦੂਤਾਵਾਸ ਨੂੰ ਕੀਤਾ ਅੱਗ ਦੇ ਹਵਾਲੇ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਅਧਿਕਾਰੀਆਂ 'ਤੇ ਦੋਸ਼ ਲਗਾਇਆ ਗਿਆ ਕਿ ਮੁਹਿੰਮ ਨੂੰ ਦਬਾਉਣ ਲਈ ਪੁਲਸ ਨੇ ਬੇਰਹਿਮੀ ਵਰਤੀ, ਜਿਸ ਨਾਲ ਅਗਸਤ 1969 ਵਿਚ ਭਾਰੀ ਹਿੰਸਾ ਹੋਈ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਯੂ.ਐੱਸ. ਰਾਸ਼ਟਰਪਤੀ ਆਈਜ਼ਨਹਾਵਰ ਨੇ ਮਾਰਸ਼ਲ ਟਾਪੂ ਵਿਚ ਫਿਊਜਨ ਡਿਵਾਈਸ ਦਾ ਪਰੀਖਣ ਕਰਨ ਦੇ ਦੋ ਸਾਲ ਬਾਅਦ 2 ਫਰਵਰੀ, 1954 ਨੂੰ ਦੇਸ਼ ਦੇ ਪਹਿਲੇ ਹਾਈਡ੍ਰੋਜਨ ਬੰਬ ਦੇ ਧਮਾਕੇ ਦੀ ਸੂਚਨਾ ਦਿੱਤੀ।
 • <>X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਆਸਟ੍ਰੇਲੀਅਨ ਇੰਸਟੀਚਿਊਟ ਆਫ ਸਪੋਰਟ ਆਫ ਕੈਨਬਰਾ ਵਿਖੇ ਆਸਟ੍ਰੇਲੀਆਈ ਖਿਡਾਰੀ ਵਿਚ ਕੈਰੇਨ ਪਰਕਿਨਜ਼ ਨੇ 1500 ਮੀਟਰ ਫ੍ਰੀਸਟਾਈਲ ਮੁਕਾਬਲਾ ਜਿੱਤਿਆ ਅਤੇ 14:48:40 ਦੇ ਸਮੇਂ ਦੇ ਨਾਲ ਜਰਮਨ ਜੋਰਗ ਹਾਫਮੈਨ ਦਾ ਤੋੜਿਆ ਰਿਕਾਰਡ।
 • <X

  ਦੇਖੋ ਦੁਨੀਆ ਦੀਆਂ 2 ਫਰਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਨਾਸਾ ਨੇ 2 ਫਰਵਰੀ, 1995 ਨੂੰ ਸਪੇਸ਼ ਸ਼ਟਸ ਡਿਸਕਵਰੀ ਕੀਤੀ ਲਾਂਚ।
 • <> X

  रंगमंच में काम करके खुश हूं : इरा

  punjab kesari test gallery script by preet..