>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਅੱਜ ਦੇ ਦਿਨ ਮਤਲਬ 3 ਦਸੰਬਰ, 1984 ਨੂੰ 50,000 ਤੋਂ ਵੱਧ ਭਾਰਤੀ ਭੋਪਾਲ ਗੈਸ ਤ੍ਰਾਸਦੀ ਦੇ ਸ਼ਿਕਾਰ ਹੋਏ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਇਸ ਹਾਦਸੇ ਵਿਚ ਤਕਰੀਬਨ 25 ਹਜ਼ਾਰ ਲੋਕ ਮਾਰੇ ਗਏ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਸਰਕਾਰੀ ਅੰਕੜਿਆਂ ਮੁਤਾਬਕ ਇਸ ਲਾਪਰਵਾਹੀ ਕਾਰਨ 5,58,125 ਲੋਕ ਮਿਥਾਈਲ ਆਇਸੋਸਾਈਨੇਟ ਗੈਸ ਅਤੇ ਦੂਜੇ ਜ਼ਹਿਰੀਲੇ ਰਸਾਇਣਾਂ ਦੀ ਚਪੇਟ ਵਿਚ ਆਏ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
7 ਜੂਨ, 2010 ਨੂੰ ਸਥਾਨਕ ਅਦਾਲਤ ਦੇ ਫੈਸਲੇ ਵਿਚ ਦੋਸ਼ੀਆਂ ਨੂੰ ਸਿਰਫ ਦੋ-ਦੋ ਸਾਲ ਦੀ ਸਜ਼ਾ ਸੁਣਾਈ ਗਈ ਪਰ ਸਾਰੇ ਦੋਸ਼ੀ ਜ਼ਮਾਨਤ 'ਤੇ ਰਿਹਾਅ ਵੀ ਕਰ ਦਿੱਤੇ ਗਏ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
3 ਦਸੰਬਰ, 1959 ਨੂੰ ਅਮਰੀਕੀ ਬਰਲਸਕ ਡਾਂਸਰ ਕੈਂਡੀ ਬਾਰ ਨੂੰ ਭੰਗ ਦੇ ਦੋਸ਼ ਨਾਲ ਜੁੜੀ ਅਪੀਲ ਦੇ ਤਹਿਤ ਜੇਲ ਦੀ ਸਜ਼ਾ ਸੁਣਾਈ ਗਈ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
3 ਦਸੰਬਰ, 1973 ਨੂੰ ਧਰਤੀ ਨੇ ਪਹਿਲੀ ਵਾਰ ਜੁਪੀਟਰ ਗ੍ਰਹਿ ਦੀਆਂ ਨਜ਼ਦੀਕੀ ਤਸਵੀਰਾਂ 25,000,000 ਕਿਲੋਮੀਟਰ ਦੀ ਦੂਰੀ ਤੋਂ ਲਈਆਂ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਪਾਇਨੀਅਰ ਪ੍ਰੋਗਰਾਮ ਬਾਅਦ ਵਿਚ ਮੀਡੀਆ ਨੂੰ ਫੋਟੋਗ੍ਰਾਫੀ ਦੀ ਪੇਸ਼ਕਾਰੀ ਲਈ ਨਾਸਾ ਵੱਲੋਂ ਐਮੀ ਐਵਾਰਡ ਪ੍ਰਾਪਤ ਕਰੇਗਾ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਆਸਟ੍ਰੇਲੀਆਈ ਸਰਕਾਰ 2 ਦਸੰਬਰ, 1994 ਨੂੰ ਪਰਮਾਣੂ ਪਰੀਖਣ ਸਥਲ ਤੋਂ ਹਟਾਏ ਗਏ ਸਵਦੇਸ਼ੀ ਲੋਕਾਂ ਨੂੰ ਮੁਆਵਜ਼ਾ ਦੇਣ 'ਤੇ ਸਹਿਮਤ ਹੋਈ। <>
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
2 ਦਸੰਬਰ, 2008 ਨੂੰ ਥਾਈ ਪ੍ਰਧਾਨ ਮੰਤਰੀ ਵਾਂਗਸਾਵਤ ਨੂੰ ਚੁਣਾਵੀ ਧੋਖਾਧੜੀ ਦੇ ਦੋਸ਼ ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ। <
Xਦੇਖੋ ਦੁਨੀਆ ਦੀਆਂ 2-3 ਦਸੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ
ਕੈਲੀਫੋਰਨੀਆ ਦੇ ਆਕਲੈਂਡ ਵਿਚ ਇਕ ਗੋਦਾਮ ਵਿਚ 2 ਦਸੰਬਰ, 2016 ਨੂੰ ਘਰੇਲੂ ਸੰਗੀਤ ਸਮਾਰੋਹ ਦੌਰਾਨ ਅੱਗ ਲੱਗ ਗਈ।
-
<>
Xरंगमंच में काम करके खुश हूं : इरा
punjab kesari test gallery script by preet..