• >X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਬਿ੍ਰਟੇਨ ਦੇ ਪੀ.ਐੱਮ. ਨੇਵਿਲ ਚੈਮਬਰਲੇਨ 3 ਸਤੰਬਰ, 1939 ਨੂੰ ਲੰਡਨ ’ਚ 10 ਡਾਊਨਿੰਗ ਸਟ੍ਰੀਟ ਤੋਂ ਨਿਕਲਦੇ ਹੋਏ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਆਸਟ੍ਰੇਲੀਆਈ ਪੀ.ਐੱਮ. ਰੌਬਰਟ ਮੈਨਜ਼ੀਜ਼ ਪ੍ਰਸਾਰਣ ਕਰਦੇ ਹੋਏ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਕਿੰਗ ਜੌਰਜ 6ਵੇਂ ਲੰਡਨ ਵਿਚ 3 ਸਤੰਬਰ, 1939 ਨੂੰ ਯੁੱਧ ਦੀ ਪਹਿਲੀ ਸ਼ਾਮ ਪ੍ਰਸਾਰਨ ਕਰਦੇ ਹੋਏ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  3 ਸਤੰਬਰ, 1957 ਨੂੰ ਮਾਈਟ ਟੌਡ ਤੇ ਉਨ੍ਹਾਂ ਦੀ ਪਤਨੀ ਅਦਾਕਾਰਾ ਐਲੀਜ਼ਾਬੇਥ ਟੇਲਰ ਆਪਣੀ ਬੇਟੀ ਲੀਜ਼ ਨਾਲ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  3 ਸਤੰਬਰ, 1967 ਨੂੰ ਠੀਕ 5 ਵਜੇ ਕਿੰਗਸ ਸਟ੍ਰੀਟ, ਸਟਾਕਹੋਲਮ ਵਿਚ ਟ੍ਰੈਫਿਕ ਜਾਮ ਦਾ ਦ੍ਰਿਸ਼।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  3 ਸਤੰਬਰ, 1978 ਨੂੰ ਨਵੇਂ ਪੋਂਟਿਫ, ਪੋਪ ਜੋਨ ਪਾਲ 1 ਦੇ ਸਥਾਪਨਾ ਸਮਾਰੋਹ ਵਿਚ ਇਕੱਠੇ ਹੋਏ ਲੋਕ ਤੇ ਆਕਾਸ਼ ਵਿਚ ਛਾਏ ਬੱਦਲ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  3 ਸਤੰਬਰ, 2015 ਨੂੰ ਕੈਨਬਰਾ ਨੇੜੇ ਮਿਲੀ ਕ੍ਰਿਸ ਦੀ ਸ਼ੀਪ। ਉਸ ਦੇ ਸਰੀਰ ’ਤੇ 40 ਕਿਲੋ ਉੱਨ ਸੀ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਜਾਪਾਨੀ ਅਧਿਕਾਰੀ 2 ਸਤੰਬਰ, 1945 ਨੂੰ ਟੋਕੀਓ ਖਾੜੀ ਵਿਚ ਯੂ.ਐੱਸ.ਐੱਸ. ਮਿਸੌਰੀ ਦੇ ਡੈੱਕ ’ਤੇ ਦੂਜੇ ਵਿਸ਼ਵ ਯੁੱਧ ਦੇ ਸਮਪਰਣ ਸਮਝੌਤੇ ’ਤੇ ਦਸਤਖਤ ਕਰਨ ਤੋਂ ਪਹਿਲਾਂ।
 • <>X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  2 ਸਤੰਬਰ, 1986 ਨੂੰ 114 ਕਿਲੋਗ੍ਰਾਮ ਜੰਬੋ ਗੋਰੀਲਾ ਪੰਜ ਸਾਲ ਦੇ ਲੇਵਾਨ ਮੈਰਿਟ ਵੱਲ ਦੇਖਦੇ ਹੋਏ।
 • <X

  ਦੇਖੋ ਦੁਨੀਆ ਦੀਆਂ 2-3 ਸਤੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਕਰੀਬ 150 ਨਕਾਬਪੋਸ਼ ਈਰਾਨੀ ਵਿਦਿਆਰਥੀਆਂ ਨੇ 2 ਸਤੰਬਰ, 1978 ਨੂੰ ਨਵੀਂ ਦਿੱਲੀ, ਭਾਰਤ ਵਿਚ ਸ਼ਾਹ ਮੁਹੰਮਦ ਰੇਜ਼ਾ ਪਹਿਲਵੀ ਨੂੰ ਹਟਾਉਣ ਦੀ ਮੰਗ ਕੀਤੀ।
 • <> X

  रंगमंच में काम करके खुश हूं : इरा

  punjab kesari test gallery script by preet..