• >X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  20 ਮਈ, 1891 ਨੂੰ ਨੈਸ਼ਨਲ ਫੈਡਰੇਸ਼ਨ ਆਫ ਵੁਮੈਨਜ਼ ਕਲੱਬ ਦੇ ਮੈਂਬਰਾਂ ਨੂੰ ਨਿਊਯਾਰਕ ਵਿਚ ਥਾਮਸ ਐਡੀਸਨ ਦੀ ਲੈਬੋਰਟਰੀ ਦੇ ਇਕ ਕਮਰੇ ਵਿਚ ਲਿਜਾਇਆ ਗਿਆ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  20 ਮਈ 1883 ਨੂੰ ਇੰਡੋਨੇਸ਼ੀਆਈ ਜਵਾਲਾਮੁਖੀ ਕਾਕਾਟੋਆ ਵਿਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਕਾਰਨ ਘੱਟੋ-ਘੱਟ 36,000 ਮੌਤਾਂ ਹੋਈਆਂ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਜਵਾਲਾਮੁਖੀ ਧਮਾਕੇ ਨੇ ਨਾਰਵੇ ਜਿੰਨੇ ਦੂਰ ਆਕਾਸ਼ ਨੂੰ ਰੰਗਿਆ, ਕਲਾਕਾਰ ਐਡਵਰਡ ਮੂਨਚ ਆਪਣੀ ਕਲਾ ਨੂੰ ਪੇਂਟ ਕਰਨ ਲਈ ਹੋਏ ਪ੍ਰੇਰਿਤ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  10 ਦਿਨਾਂ ਦੇ ਖੂਨ ਖਰਾਬੇ ਅਤੇ ਦੋਹੀਂ ਪਾਸੀਂ ਸੈਂਕੜੇ ਮੌਤਾਂ ਹੋਣ ਦੇ ਬਾਅਦ 20 ਮਈ,1969 ਨੂੰ ਅਮਰੀਕੀ ਫੌਜੀਆਂ ਅਤੇ ਉਹਨਾਂ ਦੇ ਦੱਖਣੀ ਵੀਅਤਨਾਮੀ ਸਾਥੀਆਂ ਨੇ ਵਾਪਸ ਪਰਤੇ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  1980 ਦੇ ਦਹਾਕੇ ਦੀ ਸ਼ੁਰੂਆਤ ਵਿਚ ਅਮਰੀਕਾ ਵਿਚ ਸਮਲਿੰਗੀ ਪੁਰਸ਼ਾਂ ਵਿਚ ਫੈਲੀ ਬੀਮਾਰੀ ਨਾਲ ਡਾਕਟਰ ਹੋਏ ਪਰੇਸ਼ਾਨ। 20 ਮਈ, 1983 ਨੂੰ ਜਨਰਲ ਸਾਈਂਸ ਵਿਚ ਦੋ ਵੱਖ-ਵੱਖ ਲੇਖਾਂ ਨੇ ਏਡਜ਼ ਦੇ ਰੂਪ ਵਿਚ ਕੀਤੀ ਪਛਾਣ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਐਨੀ ਬੋਲਿਨ ਇੰਗਲੈਂਡ ਦੀ ਰਾਣੀ ਸੀ ਅਤੇ ਰਾਜਾ ਹੇਨਰੀ VIII ਦੀ ਦੂਜੀ ਪਤਨੀ ਸੀ। ਬੇਟਾ ਪੈਦਾ ਨਾ ਕਰਨ ਦੇ ਦੋਸ਼ ਵਿਚ 1536 ਵਿਚ ਉਸ ਨੂੰ ਫਾਂਸੀ ਦੇ ਦਿੱਤੀ ਗਈ।
 • <>X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  1925 ਵਿਚ ਜਨਮੇ ਅਮਰੀਕੀ ਮੁਸਲਿਮ ਮੰਤਰੀ ਤੇ ਮਨੁੱਖੀ ਅਧਿਕਾਰ ਕਾਰਕੁੰਨ ਮੈਲਕਮ ਐਕਸ 1965 ਵਿਚ ਹੱਤਿਆ ਹੋਣ ਤੱਕ ਨਾਗਰਿਕ ਅਧਿਕਾਰ ਅੰਦੋਲਨ ਦੌਰਾਨ ਮਸ਼ਹੂਰ ਹਸਤੀ ਸਨ।
 • <X

  ਦੇਖੋ ਦੁਨੀਆ ਦੀਆਂ 20 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  2016 ਵਿਚ Egypt Air flight 804 ਭੂਮੱਧ ਸਾਗਰ ਵਿਚ ਡੁੱਬ ਗਈ। ਇਸ ਵਿਚ ਸਵਾਰ 66 ਲੋਕ ਮਾਰੇ ਗਏ।
 • <> X

  रंगमंच में काम करके खुश हूं : इरा

  punjab kesari test gallery script by preet..