• >X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  22 ਮਈ, 1963 ਨੂੰ ਅਲਬਾਮਾ ਦੇ ਬਰਮਿੰਘਮ ਵਿਚ ਚਰਚ ਬੈਂਕ ਧਮਾਕੇ ਵਿਚ ਬੌਬੀ ਫ੍ਰੈਂਕ ਚੈਰੀ ਅਤੇ 3 ਹੋਰ ਕੂ ਕਲਕਸ ਕਲੈਨਮੈਨ ਨੇ 4 ਕੁੜੀਆਂ ਦੀ ਕੀਤੀ ਹੱਤਿਆ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਚੈਰੀ ਨੇ ਖੁਦ ਨੂੰ ਰਾਜਨੀਤਕ ਕੈਦੀ ਦੱਸਦੇ ਹੋਏ ਅਦਾਲਤ ਵਿਚ ਵਕੀਲਾਂ ਅਤੇ ਸਮਰਥਕਾਂ ਦਾ ਮਜ਼ਾਕ ਉਡਾਇਆ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਮਾਰੇ ਗਏ ਬੱਚਿਆਂ ਵਿਚ ਐਡੀ ਮੇਅ ਕੋਲੀਨਜ਼ (14), ਕੈਰੋਲ ਰੌਬਰਟਸਨ (14), ਕੈਰੋਲ ਡੈਨਿਸ ਮੈਕਨੇਯਰ (11) ਅਤੇ ਸਿੰਥਿਯਾ ਵੇਸਲੇ (14) ਸਨ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਇਕ ਸੰਕਤੇਕ ਗਲਤੀ ਕਾਰਨ 22 ਮਈ, 1915 ਨੂੰ ਬ੍ਰਿਟੇਨ ਵਿਚ 3 ਟਰੇਨਾਂ ਦੀ ਹੋਈ ਜ਼ਬਰਦਸਤ ਟੱਕਰ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  22 ਮਈ, 2017 ਨੂੰ ਏਰੀਆਨਾ ਗ੍ਰਾਂਡੇ ਦੇ ਇਕ ਕੌਨਸਰਟ ਦੇ ਬਾਅਦ ਹੋਇਆ ਆਤਮਘਾਤੀ ਹਮਲਾ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  21 ਮਈ, 1972 ਨੂੰ ਜਾਪਾਨੀ ਟਾਪੂ 'ਤੇ ਕਿਰਿਆਸ਼ੀਲ ਜਵਾਲਾਮੁਖੀ ਮਾਊਂਟ ਯੂਨਜ਼ੇਨ 'ਤੇ ਹੋਇਆ ਧਮਾਕਾ।ਧਮਾਕੇ ਕਾਰਨ ਮਾਰੇ ਗਏ 15 ਹਜ਼ਾਰ ਲੋਕ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  21 ਮਈ 1851 ਨੂੰ ਕੋਲੰਬੀਆ ਵਿਚ ਗੁਲਾਮੀ ਖਤਮ ਕਰ ਦਿੱਤੀ ਗਈ। ਇਸ ਮੌਕੇ ਨੂੰ ਹੁਣ ਐਫਰੋ-ਕੋਲੰਬੀਅਨ ਡੇਅ ਦੇ ਰੂਪ ਵਿਚ ਮਨਾਇਆ ਜਾਂਦਾ ਹੈ।
 • <>X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  21 ਮਈ 1977 ਨੂੰ ਆਸਟ੍ਰੇਲੀਆ ਦੇ ਲੋਕਾਂ ਨੇ 1977 ਦੇ ਰਾਸ਼ਟਰੀ ਜਨਮਤ ਵਿਚ ਰਾਸ਼ਟਰੀ ਗੀਤ ਬਣੇ ਰਹਿਣ ਦੇ ਲਈ ਐਡਵਾਂਸ ਆਸਟ੍ਰੇਲੀਆ ਫੇਅਰ ਲਈ ਕੀਤੀ ਵੋਟਿੰਗ।
 • <X

  ਦੇਖੋ ਦੁਨੀਆ ਦੀਆਂ 21-22 ਮਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  21 ਮਈ 1881 ਨੂੰ ਨਰਸ ਕਲਾਰਾ ਬਾਰਟਨ ਨੇ ਅਮੇਰਿਕਨ ਰੈੱਡ ਕਰਾਸ ਦੀ ਕੀਤੀ ਸਥਾਪਨਾ।
 • <> X

  रंगमंच में काम करके खुश हूं : इरा

  punjab kesari test gallery script by preet..