• >X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਕੋਲੰਬੀਆਈ ਡਰੱਗ ਕਾਰਟੇਲ ਪਾਬਲੋ ਐਸਕੋਬਾਰ ਨੇ 22 ਜੁਲਾਈ, 1991 ਨੂੰ ਪੁਲਸ ਦੇ ਸਾਹਮਣੇ ਸਮਰਪਣ ਕਰਨ ਦੀ ਸ਼ਰਤ ਵਜੋਂ ਆਪਣੀ ਇੱਛਾ ਮੁਤਾਬਕ ਜੇਲ ਬਣਾਉਣ ਦੀ ਕੀਤੀ ਮੰਗ।
 • <>X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਇਸ ਦੀ ਬਜਾਏ 22 ਜੁਲਾਈ, 1992 ਨੂੰ, ਐਸਕੋਬਾਰ ਲਾ ਕੈਟੇਡ੍ਰਲ ਤੋਂ ਬਚ ਨਿਕਲਿਆ।
 • <>X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  22 ਜੁਲਾਈ, 2011 ਨੂੰ ਨਾਰਵੇ ਵਿਚ ਇੱਕ ਅੱਤਵਾਦੀ ਹਮਲਾ ਹੋਇਆ। ਇਸ ਹਮਲੇ ਵਿਚ 32 ਸਾਲਾ ਸੱਜੇ ਪੱਖ ਦੇ ਅੱਤਵਾਦੀ ਨੇ 77 ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਅਤੇ ਸੈਂਕੜੇ ਹੋਰ ਜ਼ਖਮੀ ਹੋਏ।
 • <>X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਇਕ ਹੋਰ ਹਮਲੇ ਵਿਚ 69 ਲੋਕਾਂ ਮਾਰੇ ਗਏ ਅਤੇ ਘੱਟੋ-ਘੱਟ 110 ਜ਼ਖਮੀ ਹੋ ਗਏ। ਮ੍ਰਿਤਕਾਂ ਵਿਚ ਪੀ.ਐੱਮ. ਦੇ ਦੋਸਤ ਅਤੇ ਨਾਰਵੇ ਦੀ ਤਾਜ ਰਾਜਕੁਮਾਰੀ ਦੇ ਮਤਰੇਏ ਭਰਾ ਸਨ।
 • <>X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਇਹ ਹਮਲਾ ਇਤਿਹਾਸ ਦੇ ਇਕੱਲੇ ਅਪਰਾਧੀ ਵੱਲੋਂ ਸਭ ਤੋਂ ਭਿਆਨਕ ਸਮੂਹਕ ਗੋਲੀਬਾਰੀ ਸੀ।ਮ੍ਰਿਤਕਾਂ ਨੂੰ ਸਰਧਾਂਜਲੀ ਦਿੰਦੇ ਲੋਕ।
 • <X

  ਦੇਖੋ ਦੁਨੀਆ ਦੀਆਂ 22 ਜੁਲਾਈ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

  ਲੰਡਨ ਪੁਲਿਸ ਨੇ ਬ੍ਰਾਜ਼ੀਲ ਦੇ ਇੱਕ ਇਲੈਕਟ੍ਰੀਸ਼ੀਅਨ ਨੂੰ 22 ਜੁਲਾਈ 2005 ਨੂੰ ਇੱਕ ਅੱਤਵਾਦੀ ਸ਼ੱਕੀ ਵਿਅਕਤੀ ਵਜੋਂ ਗਲਤ ਸਮਝਣ ਤੋਂ ਬਾਅਦ ਮਾਰ ਦਿੱਤਾ।
 • <> X

  रंगमंच में काम करके खुश हूं : इरा

  punjab kesari test gallery script by preet..