• >X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  22 ਨਵੰਬਰ, 1963 ਨੂੰ ਅਮਰੀਕਾ ਦੇ 35ਵੇਂ ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਦੀ ਟੈਕਸਾਸ ਦੇ ਡਲਾਸ ਵਿਚ ਡੀਲੇਅ ਪਲਾਜ਼ਾ ਵਿਚ ਹੱਤਿਆ ਕਰ ਦਿੱਤੀ ਗਈ ਸੀ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਉਸ ਸਮੇਂ ਰਾਸ਼ਟਰਪਤੀ ਕੈਨੇਡੀ ਓਪਨ ਟੌਪ 1961 ਲਿੰਕਨ ਕੋਂਟੀਨੇਂਟਲ ਵਿਚ ਦੁਪਹਿਰ 12:30 ਵਜੇ ਪੈਕਡ-ਆਊਟ ਪਲਾਜ਼ਾ ਵਿਚ ਦਾਖਲ ਹੋਏ ਸਨ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਹੱਤਿਆ ਦੇ ਲੱਗਭਗ 70 ਮਿੰਟ ਬਾਅਦ ਬੁੱਕ ਡਿਪੌਜ਼ਟਰੀ ਦੇ ਕਰਮਚਾਰੀ ਲੀ ਹਾਰਵੇ ਓਸਵਾਲਡ ਨੂੰ ਗ੍ਰਿਫਤਾਰ ਕਰ ਲਿਆ ਗਿਆ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  1987 ਵਿਚ ਹੋਏ ਇਕ ਪ੍ਰੋਗਰਾਮ ਇਹ ਤਸਵੀਰ ਸ਼ਿਕਾਗੋ ਟੀਵੀ ਸਟੇਸ਼ਨਾਂ ਦੇ ਮਾਧਿਅਮ ਨਾਲ ਪਹਿਲਾਂ 28 ਸੈਕੰਡ ਦੇ ਲਈ ਅਤੇ ਫਿਰ 90 ਸੈਕੰਡ ਬਾਅਦ ਸ਼ਾਮ ਨੂੰ ਪ੍ਰਸਾਰਿਤ ਕੀਤੀ ਗਈ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਬਾਅਦ ਵਿਚ ਰਾਤ ਵੇਲੇ ਡਬਲਊ. ਟੀ.ਟੀ. ਡਬਲਊ. ਸਟੇਸ਼ਨ ਨੂੰ ਵੀ ਉਸੇ ਨਕਾਬਪੋਸ਼ ਵਿਅਕਤੀ ਦੇ ਨਾਲ 90 ਸੈਕੰਡ ਲਈ ਪੇਸ਼ ਕੀਤਾ ਗਿਆ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  1986 ਵਿਚ ਵਿਸ਼ਵ ਪ੍ਰਸਿੱਧ ਮੁੱਕੇਬਾਜ਼ ਮਾਈਕ ਟਾਇਸਨ ਨੇ 20 ਸਾਲ ਦੀ ਉਮਰ ਵਿਚ ਸਭ ਤੋਂ ਨੌਜਵਾਨ ਹੈਵੀਵੇਟ ਚੈਂਪੀਅਨ ਬਣ ਕੇ ਇਤਿਹਾਸ ਰਚਿਆ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਨੌਜਵਾਨ ਟਾਇਸਨ ਨਾਲ ਹੱਥ ਮਿਲਾਉਂਦੇ ਪ੍ਰਸ਼ੰਸਕ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਅਖੀਰ ਵਿਚ ਰਿੰਗ ਦੇ ਅੰਦਰ ਅਤੇ ਬਾਹਰ ਵਿਵਾਦਾਂ ਨਾਲ ਘਿਰੇ ਟਾਇਸਨ ਦੇ ਕਰੀਅਰ ਦਾ ਅੰਤ ਹੋ ਗਿਆ।
 • <>X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  2003 ਵਿਚ ਰਾਸ਼ਟਰੀ ਰਗਬੀ ਯੂਨੀਅਨ ਟੀਮ ਫਾਈਨਲ ਵਿਚ ਪਹੁੰਚੀ।
 • <X

  ਦੇਖੋ ਦੁਨੀਆ ਦੀਆਂ 22 ਨਵੰਬਰ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਪੂਰੀ ਖੇਡ14-14 ਨਾਲ ਬਰਾਬਰੀ 'ਤੇ ਸੀ। ਜੌਨੀ ਵਿਲਕਿੰਸਨ ਨੇ ਵਾਧੂ ਮਿੰਟ ਵਿਚ ਇਕ ਡਰੋਪ ਗੋਲ ਕਰ ਜਿੱਤ ਹਾਸਲ ਕੀਤੀ।
 • <> X

  रंगमंच में काम करके खुश हूं : इरा

  punjab kesari test gallery script by preet..