>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
27 ਅਗਸਤ, 1941 ਨੂੰ ਦੂਜੇ ਵਿਸ਼ਵ ਯੁੱਧ ਦੌਰਾਨ ਲੰਡਨ ਦਾ ਸ਼ੀ ਲੇਨ ਅਤੇ ਸੈਂਟ ਬ੍ਰਾਈਡ ਸਟ੍ਰੀਟ ਦਾ ਜੰਕਸ਼ਨ ਨਸ਼ਟ ਹੋ ਗਿਆ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
27 ਅਗਸਤ, 1992 ਨੂੰ ਆਪਣੇ ਬੱਚਿਆਂ ਨਾਲ ਘਰ ਦੇ ਮਲਬੇ ਦੇ ਬਾਹਰ ਬੈਠੇ ਓਰਲੈਂਡੋ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
ਆਸਟ੍ਰੇਲੀਆਈ ਗੋਲਫਰ ਗੇ੍ਰਗ ਨੌਰਮਨ 27 ਅਗਸਤ, 1995 ਨੂੰ ਜੇਤੂ ਟ੍ਰਾਫੀ ਦੇ ਨਾਲ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
27 ਅਗਸਤ, 1942 ਨੂੰ ਹਾਲੀਵੁੱਡ ਦੀਆਂ ਪ੍ਰਮੁੱਖ ਅਦਾਕਾਰਾਂ ਛੁੱਟੀ ’ਤੇ ਜਾਂਦੀ ਹੋਈਆਂ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
ਵੀਆਨਾ ਵਿਚ 27 ਅਗਸਤ, 1995 ਨੂੰ 4X100 ਮੀਟਰ ਤੈਰਾਕੀ ਮੁਕਾਬਲੇ ਦੇ ਜੇਤੂ ਮੈਂਬਰਾਂ ਦੀ ਤਸਵੀਰ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
ਰਾਸ਼ਟਰਪਤੀ ਜੌਨ ਐੱਫ. ਕੈਨੇਡੀ ਅਤੇ ਜੈਕਲੀਨ ਕੈਨੇਡੀ 27 ਅਗਸਤ, 1961 ਨੂੰ ਹਯਾਨਿਸ, ਮੈਸਾਚੁਸੇਟਸ ਵਿਚ ਪ੍ਰੋਗਰਾਮ ਵਿਚ ਹੋਏ ਸ਼ਾਮਲ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
26 ਅਗਸਤ, 1980 ਨੂੰ ਜੌਨਸਨਟਾਊਨ, ਪੈੱਨਸਿਲਵੇਨੀਆ ਵਿਚ 445 ਮਿਮੀ ਲੰਬੇ ਅਤੇ 190 ਮਿਮੀ ਚੌੜੇ ਪੈਰਾਂ ਦੇ ਨਿਸ਼ਾਨ ਦੀ ਹੋਈ ਖੋਜ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
ਦੱਖਣੀ ਕੈਰੋਲੀਨਾ ਦੇ 82ਵੇਂ ਏਅਰਬੋਰਨ ਡਿਵੀਜ਼ਨ ਦੇ ਪੈਰਾਟਰੂਪਰਸ 26 ਅਗਸਤ, 1951 ਨੂੰ ਉੱਤਰੀ ਕੈਰੋਲੀਨਾ ਵਿਖੇ ਸਿਖਲਾਈ ਅਭਿਆਸ ਦੌਰਾਨ ਆਸਾਮਾਨ ਤੋਂ ਹੇਠਾਂ ਡਿੱਗਦੇ ਹੋਏ। <>
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
26 ਅਗਸਤ, 1949 ਨੂੰ ਨੇਵਾਦਾ ਦੇ ਲਾਸ ਵੇਗਾਸ ਦੇ ਹੋਟਲ ਫਰੰਟੀਅਰ ਵਿਚ ਇਕ ਫ੍ਰੈਂਚ ਕਿਸਮ ਦਾ ਸਵੀਮਿੰਗ ਸੂਟ ਪਹਿਨੇ ਹੋਏ ਮਹਿਲਾ। <
Xਦੇਖੋ ਦੁਨੀਆ ਦੀਆਂ 26-27 ਅਗਸਤ ਨਾਲ ਸਬੰਧਤ ਯਾਦਗਾਰ ਤਸਵੀਰਾਂ
26 ਅਗਸਤ, 1944 ਨੂੰ ਜਰਮਨ ਚਾਰਲਸ ਡੀ ਗੌਲੇ ਦੀ ਜੇਤੂ ਪਰੇਡ ਦੇਖਣ ਲਈ ਇਕੱਠੇ ਹੋਏ ਹਜ਼ਾਰਾਂ ਲੋਕ।
-
<>
Xरंगमंच में काम करके खुश हूं : इरा
punjab kesari test gallery script by preet..