>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਪੀਟਰ ਸੁਟਕਲਿਫ ਨੂੰ ਬ੍ਰਿਟਿਸ਼ ਪੁਲਸ ਨੇ 13 ਔਰਤਾਂ ਦੀ ਹੱਤਿਆ ਦੀ ਦੋਸ਼ ਵਿਚ 5 ਜਨਵਰੀ, 1981 ਨੂੰ ਕੀਤਾ ਗ੍ਰਿਫਤਾਰ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
5 ਜਨਵਰੀ, 2001 ਨੂੰ ਅੰਗਰੇਜ਼ੀ ਦੇ ਜਨਰਲ ਪ੍ਰੈਕਟੀਸ਼ਨਰ ਡਾਕਟਰ ਹੈਰਾਲਡ ਸ਼ਿਪਮੈਨ 'ਤੇ ਕਈ ਮਰੀਜ਼ਾਂ ਨੂੰ ਮਾਰਨ ਦੇ ਦੋਸ਼ ਲਗਾਏ ਗਏ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਇਕ ਅਨੁਮਾਨ ਮੁਤਾਬਕ ਸ਼ਿਪਮੈਨ ਨੇ 250 ਲੋਕਾਂ ਦੀ ਹੱਤਿਆ ਕੀਤੀ ਜਿਹਨਾਂ ਵਿਚ 80 ਫੀਸਦੀ ਬਜ਼ੁਰਗ ਔਰਤਾਂ ਸਨ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਸਾਲ ਫ੍ਰੀਮੈਨ ਅਤੇ ਜੂਡ ਲੈਂਗ ਆਪਣੀ ਮ੍ਰਿਤਕ ਮਾਂ ਮਾਰਗਰੇਟ ਵਾਲਡ੍ਰਾਰਨ ਦੀਆਂ ਤਸਵੀਰਾਂ ਫੜੇ ਹੋਏ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
5 ਜਨਵਰੀ, 2018 ਨੂੰ ਚੀਨ ਨੇ ਦੇਸ਼ ਦੀ ਆਬਾਦੀ ਦੇ 2029 ਵਿਚ 1.44 ਬਿਲੀਅਨ ਦਾ ਅੰਕੜਾ ਪਾਰ ਕਰਨ ਦੀ ਦਿੱਤੀ ਸੂਚਨਾ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਪੱਤਰਕਾਰ ਮਾਈਕਲ ਵੋਲਫ ਨੇ 5 ਜਨਵਰੀ, 2018 ਨੂੰ 'ਫਾਇਰ ਐਂਡ ਫੂਰੀ: ਇਨਸਾਈਡ ਦੀ ਟਰੰਪ ਵ੍ਹਾਈਟ ਹਾਊਸ' ਕਿਤਾਬ ਕੀਤੀ ਪ੍ਰਕਾਸ਼ਿਤ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਉੱਤਰੀ ਕੋਰੀਆ ਦੇ ਕਿਮ ਜੋਂਗ ਉਨ ਨੇ 5 ਜਨਵਰੀ, 2018 ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਈ ਇਨ ਨੂੰ ਗੱਲਬਾਤ ਦਾ ਦਿੱਤਾ ਸੱਦਾ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਹੋਮਬਰਟ ਤਸਮਾਨੀਆ ਵਿਚ ਡੇਰਵੈਂਟ ਨਦੀ ਦਾ ਪੁਲ ਡਿੱਗਣ ਕਾਰਨ 12 ਲੋਕਾਂ ਦੀ ਹੋਈ ਮੌਤ। <>
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
5 ਜਨਵਰੀ, 1993 ਨੂੰ ਸ਼ੇਟਲੈਂਡ, ਸਕਾਟਲੈਂਡ ਵਿਖੇ ਤੂਫਾਨ ਵਿਚ ਤੇਲ ਟੈਂਕਰ ਐੱਮ.ਵੀ. ਬ੍ਰੇਅਰ ਨੇ 84,700 ਟਨ ਕੱਚੇ ਤੇਲ ਦਾ ਕੀਤਾ ਉਤਪਾਦਨ। <
Xਦੇਖੋ ਦੁਨੀਆ ਦੀਆਂ 5 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ
ਜਨਵਰੀ, 1989 ਨੂੰ ਫ੍ਰੈਂਚ ਸਮਾਚਾਰਕਰਤਾ ਟੀ.ਐੱਫ.ਆਈ. ਬਿਊਰੋ ਦੇ ਚੀਫ ਐਲੇਨ ਚੈਲੂ ਅਤੇ ਨਿਰਮਾਤਾ ਬਰੂਸ ਫ੍ਰੈਂਕਲ ਨੂੰ ਹਵਾਈ ਅੱਡੇ 'ਤੇ ਨਕਲੀ ਬੰਬਾਂ ਦੀ ਤਸਕਰੀ ਦੇ ਦੋਸ਼ ਵਿਚ ਕੀਤਾ ਗਿਆ ਗ੍ਰਿਫਤਾਰ।
-
<>
Xरंगमंच में काम करके खुश हूं : इरा
punjab kesari test gallery script by preet..