• >X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  7 ਜਨਵਰੀ, 1931 ਨੂੰ ਆਸਟ੍ਰੇਲੀਆਈ ਐਵੀਏਟਰ ਗਾਏ ਮੈਨਜ਼ੀਸ ਨੇ ਐਵੀਅਨ ਜਹਾਜ਼ ਵਿਚ ਸਿਡਨੀ ਤੋਂ ਦੁਨੀਆ ਦੀ ਪਹਿਲੀ ਸਿੰਗਲ ਟ੍ਰਾਂਸ-ਤਸਮਾਨ ਉਡਾਣ ਕੀਤੀ ਪੂਰੀ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਭਾਵੇਂਕਿ 7 ਜਨਵਰੀ ਨੂੰ ਸਵੇਰੇ 1 ਵਜੇ ਮੈਨਜ਼ੀਸ ਨੇ ਸਿਡਨੀ ਤੋਂ ਆਪਣੇ ਦਮ 'ਤੇ ਉਡਾਣ ਭਰੀ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਲੈਂਡਿੰਗ ਦੇ ਬਾਵਜੂਦ ਆਸਟ੍ਰੇਲੀਅਨ ਐਵੀਏਟਰ ਨੇ 1928 ਵਿਚ ਚਾਰਲਸ ਕਿੰਗਸਫੋਰਡ ਸਮਿਥ ਅਤੇ ਚਾਰਲਸ ਉਲਮ ਵੱਲੋਂ ਬਣਾਏ ਪਿਛਲੇ ਰਿਕਾਰਡ ਨੂੰ ਢਾਈ ਘੰਟੇ ਵਿਚ ਤੋੜ ਦਿੱਤਾ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  2015 ਵਿਚ ਨਕਾਬਪੋਸ਼ ਬੰਦੂਕਧਾਰੀ ਨੇ ਪੈਰਿਸ ਵਿਚ ਵਿਅੰਗਾਤਮਕ ਅਖਬਾਰ ਦੇ ਹੈੱਡਕੁਆਰਟਰ 'ਤੇ ਗੋਲੀਬਾਰੀ ਕੀਤੀ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਗੋਲੀਬਾਰੀ ਵਿਚ 12 ਲੋਕਾਂ ਦੀ ਮੌਤ ਹੋ ਗਈ ਤੇ 11 ਹੋਰ ਜ਼ਖਮੀ ਹੋ ਗਏ। ਹਮਲਾਵਰਾਂ ਵਿਚ ਦੋ ਭਰਾ ਸੈਯਦ ਅਤੇ ਚੈਰਿਫ ਕੋਆਚੀ ਸਨ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  7 ਜਨਵਰੀ, 1979 ਨੂੰ ਕੰਬੋਡੀਅਨ-ਵੀਅਤਨਾਮੀ ਯੁੱਧ ਦੌਰਾਨ ਕੰਬੋਡੀਅਨ ਕ੍ਰਾਂਤੀਕਾਰੀ ਪੋਲ ਪੋਟ ਨੇ ਮਨਾਇਆ ਜਸ਼ਨ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  6 ਜਨਵਰੀ ਨੂੰ ਕਿਲਨ ਨੂੰ ਕਤਲੇਆਮ ਦੇ ਦੋਸ਼ ਵਿਚ 60 ਸਾਲ ਦੀ ਜੇਲ ਦੀ ਸਜ਼ਾ ਹੋਈ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਸੈਮੁਅਲ ਮੋਰਸ ਨੇ 6 ਜਨਵਰੀ, 1838 ਨੂੰ ਮੌਰਿਸਟਾਊਨ, ਨਿਊ ਜਰਸੀ ਵਿਚ ਪਹਿਲੀ ਵਾਰ ਆਪਣੀ ਟੇਲੀਗ੍ਰਾਫ ਪ੍ਰਣਾਲੀ ਦਾ ਕੀਤਾ ਪ੍ਰਦਰਸ਼ਨ।
 • <>X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  6 ਜਨਵਰੀ, 2019 ਨੂੰ ਮਲੇਸ਼ੀਆਈ ਰਾਜਾ ਸੁਲਤਾਨ ਮੁਹੰਮਦ ਵੀ ਨੇ ਗੱਦੀ 'ਤੇ ਬੈਠਣ ਦੇ ਸਿਰਫ 2 ਸਾਲ ਬਾਅਦ ਅਚਾਨਕ ਦਿੱਤਾ ਅਸਤੀਫਾ।
 • <X

  ਦੇਖੋ ਦੁਨੀਆ ਦੀਆਂ 6-7 ਜਨਵਰੀ ਨਾਲ ਸਬੰਧਤ ਯਾਦਗਾਰ ਤਸਵੀਰਾਂ

  ਉੱਤਰੀ ਕੋਰੀਆ ਨੇ 6 ਜਨਵਰੀ, 2016 ਨੂੰ ਭੂਮੀਗਤ ਹਾਈਡ੍ਰੋਜਨ ਬੰਬ ਪਰੀਖਣ ਦਾ ਕੀਤਾ ਦਾਅਵਾ।
 • <> X

  रंगमंच में काम करके खुश हूं : इरा

  punjab kesari test gallery script by preet..