• >X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    9 ਜਨਵਰੀ 1927 ਨੂੰ ਕੈਨੇਡਾ ਦੇ ਮਾਂਟਰੀਅਲ ਦੇ ਲੌਰੀਅਰ ਪੈਲੇਸ ਥੀਏਟਰ ਵਿਚ ਜਦੋਂ ਅੱਗ ਲੱਗੀ ਤਾਂ ਉਸ ਵਿਚ 800 ਬੱਚੇ ਫਸ ਗਏ ਸਨ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਇਸ ਅੱਗ ਵਿਚ 78 ਬੱਚੇ ਮਾਰੇ ਗਏ ਜਿਹਨਾਂ ਵਿਚ ਇਕ ਫਾਇਰਮੈਨ ਤੇ 3 ਪੁਲਸ ਕਰਮੀ ਸ਼ਾਮਲ ਸਨ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਬੱਚੇ ਥੀਏਟਰ ਵਿਚ ਸਟੇਨ ਲਾਰੇਲ ਦੀ ਕਾਮੇਡੀ ਗੈੱਟ 'ਐਮ ਯੰਗ' ਦੇਖ ਰਹੇ ਸਨ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਮਿਲਟਰੀ ਇਤਿਹਾਸ ਵਿਚ ਸਭ ਤੋਂ ਬਦਨਾਮ ਅਸਫਲਤਾਵਾਂ ਵਿਚੋਂ ਇਕ ਗੈਲੀਪੋਲੀ ਮੁਹਿੰਮ ਇਕ ਕਮਾਲ ਦੀ ਸਫਲਤਾ ਦੇ ਨਾਲ ਹੋਈ ਖਤਮ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    9 ਮਹੀਨੇ ਤੋਂ ਵੱਧ ਦੇ ਖੂਨ ਖਰਾਬੇ ਅਤੇ ਗਤੀਰੋਧ ਦੇ ਬਾਅਦ ਹਜ਼ਾਰਾਂ ਬ੍ਰਿਟਿਸ਼, ਫ੍ਰਾਂਸੀਸੀ ਅਤੇ ਐਨਜ਼ਾਕ ਫੌਜੀਆਂ ਨੂੰ ਤੁਰਕੀ ਪ੍ਰਾਇਦੀਪ ਤੋਂ ਕੱਢਣ ਦਾ ਲਿਆ ਗਿਆ ਫੈਸਲਾ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਨਿਕਾਸੀ ਦੀ ਕੋਸ਼ਿਸ਼ ਵਿਚ 30,000 ਤੋਂ ਵੱਧ ਫੌਜੀਆਂ ਦੇ ਮਾਰੇ ਜਾਣ ਦਾ ਅਨੁਮਾਨ ਸੀ।
  • <>X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਬ੍ਰਿਟਿਸ਼ ਅਧਿਕਾਰੀਆਂ ਨੇ 9 ਜਨਵਰੀ, 1961 ਨੂੰ ਇਕ ਸਾਜਿਸ਼ ਦੇ ਪਰਦਾਫਾਸ਼ ਕਰਨ ਦਾ ਕੀਤਾ ਐਲਾਨ।
  • <X

    ਦੇਖੋ ਦੁਨੀਆ ਦੀਆਂ 9 ਜਨਵਰੀ ਨਾਲ ਸਬੰਧਤ ਯਾਦਗਾਰ ਘਟਨਾਵਾਂ ਦੀਆਂ ਤਸਵੀਰਾਂ

    ਐਪਲ ਦੇ ਸੀ.ਈ.ਓ. ਸਟੀਵ ਜੌਬਸ ਨੇ 9 ਜਨਵਰੀ, 2007 ਨੂੰ ਪਹਿਲਾ ਆਈਫੋਨ ਕੀਤਾ ਲਾਂਚ।
  • <> X

    रंगमंच में काम करके खुश हूं : इरा

    punjab kesari test gallery script by preet..