>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਘੱਟੋ-ਘੱਟ 33 ਹੱਤਿਆਵਾਂ ਅਤੇ ਮੁੰਡਿਆਂ ਦੇ ਬਲਾਤਕਾਰ ਲਈ ਜ਼ਿੰਮੇਵਾਰ ਜੌਨ ਵੇਨ ਗੇਸੀ ਨੂੰ ਅਮਰੀਕਾ ਦੇ ਸਭ ਤੋਂ ਖਰਾਬ ਸੀਰੀਅਲ ਕਿਲਰ ਦੇ ਰੂਪ ਵਿਚ ਕੀਤਾ ਜਾਂਦੈ ਯਾਦ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਡੇਵਿਡ ਅਰਲ ਮਿਲਰ (22 ਸਾਲਾ) ਨੇ 1981 ਵਿਚ 23 ਸਾਲਾ ਲੀ ਸਟੈਂਡਫਰ ਦਾ ਕੀਤਾ ਕਤਲ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
1995 ਵਿਚ ਟਿਮੋਥੀ ਮੇਕਵੇਗ ਨੇ ਓਕਲਾਹੋਮਾ ਸਿਟੀ ਵਿਚ ਸੰਘੀ ਸਰਕਾਰ ਦੀ ਇਮਾਰਤ ਦੇ ਹੇਠਾਂ ਕੀਤਾ ਧਮਾਕਾ। ਇਸ ਧਮਾਕੇ ਵਿਚ 168 ਲੋਕ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋ ਗਏ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਫ੍ਰੈਡਰਿਕ ਹੇਨਰਿਕ ਕਾਰਲ ਹਰਮੈਨ ਨੂੰ ਪਹਿਲੇ ਵਿਸ਼ਵ ਯੁੱਧ ਦੇ ਬਾਅਦ ਜਰਮਨੀ ਵਿਚ ਘੱਟੋ-ਘੱਟ 24 ਮੁੰਡਿਆਂ ਦਾ ਯੌਨ ਸ਼ੋਸ਼ਣ ਤੇ ਹੱਤਿਆਵਾਂ ਕਾਰਨ ਕਸਾਈ ਦੇ ਰੂਪ ਵਿਚ ਜਾਣਿਆ ਗਿਆ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਐਲੇਨ ਵੁਰਨੋਰੋਸ ਨੇ 1989 ਅਤੇ 1990 ਵਿਚ ਫਲੋਰੀਡਾ ਵਿਚ ਵੇਸਵਾ ਦਾ ਕੰਮ ਕਰਦਿਆਂ 7 ਲੋਕਾਂ ਦਾ ਕੀਤਾ ਕਤਲ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਪੀਟਰ ਕਾਰਟਿਨ ਨੂੰ 1929 ਵਿਚ ਜਰਮਨ ਸ਼ਹਿਰ ਵਿਚ ਹੋਏ ਭਿਆਨਕ ਕਤਲਾਂ ਲਈ Vampire of Düsseldorf ਨਾਮ ਦਿੱਤਾ ਗਿਆ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
1986 ਵਿੱਚ, 19 ਸਾਲਾ ਰਿਚਰਡ ਕੂਈ ਨੇ ਓਹੀਓ ਵਿੱਚ ਕਾਲਜ ਦੇ ਦੋ ਵਿਦਿਆਰਥੀਆਂ ਨਾਲ ਬਲਾਤਕਾਰ ਕੀਤਾ, ਚਾਕੂ ਮਾਰਿਆ ਅਤੇ ਤਸੀਹੇ ਦਿੱਤੇ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
ਅਮਰੀਕਾ ਦੇ ਬਦਨਾਮ ਕਾਤਲ ਟੇਡ ਬੂੰਡੀ ਨੇ 30 ਬੀਬੀਆਂ ਅਤੇ ਕੁੜੀਆਂ ਦੀ ਕੀਤੀ ਹੱਤਿਆ। <>
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
1960 ਵਿਚ, ਵਿਕਟਰ ਫੇਗਰ ਨੇ ਇਕ ਆਇਓਵਾ ਡਾਕਟਰ ਨੂੰ ਕੀਤਾ ਅਗਵਾ। <
Xਦੇਖੋ ਦੁਨੀਆ ਦੇ ਕੁਝ ਬਦਨਾਮ ਕਾਤਲਾਂ ਦੀਆਂ ਤਸਵੀਰਾਂ
29 ਦਸੰਬਰ, 1994 ਨੂੰ ਆਪਣੇ ਸਾਬਕਾ ਸਾਥੀ ਬਾਰਬਰਾ ਐਨਯੰਗ ਅਤੇ ਉਸ ਦੇ ਦੋਸਤ ਟੋਨੀ ਰੋਸ਼ੇਲ ਵੁੱਡਸ ਦੀਆਂ ਹੱਤਿਆਵਾਂ ਲਈ, ਸਕੌਟੀ ਮੋਰੋ ਨੂੰ ਜਾਰਜੀਆ ਵਿੱਚ 2 ਮਈ, 2019 ਨੂੰ ਜਾਨਲੇਵਾ ਟੀਕੇ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ।
-
<>
Xरंगमंच में काम करके खुश हूं : इरा
punjab kesari test gallery script by preet..