• >X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਗ੍ਰਾਹਮ ਹਾਊਸ, ਕੈਨੇਡਾ- ਪੱਛਮੀ ਤੱਟ ਦੇ ਇਸ ਆਧੁਨਿਕ ਘਰ ਨੂੰ ਕੈਨੇਡਾ ਦੇ ਮਸ਼ਹੂਰ ਵਾਸਤੂਕਾਰ ਆਰਥਰ ਐਰਿਕਸਨ ਨੇ ਜਿਓਫ੍ਰੀ ਮੈਸੇ ਨਾਲ ਮਿਲ ਕੇ ਕੀਤਾ ਡਿਜ਼ਾਈਨ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਡੈਜਰਟ ਹਾਊਸ, ਅਮਰੀਕਾ- ਕੈਲੀਫੋਰਨੀਆ ਨੇੜੇ ਪਾਸ ਸਪਰਿੰਗ ਵਿਚ ਬਣੇ ਇਸ ਖੂਬਸੂਰਤ ਘਰ ਨੂੰ ਵਾਸਤੂਕਾਰ ਜਿਮ ਜੇਨਿੰਗਸ ਅਤੇ ਲੇਖਿਕਾ ਥੈਰੇਸ ਬਿਸੇਲ ਨੇ ਬਣਾਇਆ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਐਜਲੈਂਡ ਹਾਊਸ, ਅਮਰੀਕਾ- ਵਾਸਤੂਕਾਰ ਬਰਸੀ ਚੇਨ ਸਟੂਡੀਓ ਨੇ ਐਜਲੈਂਡ ਹਾਊਸ ਬਣਾਉਣ ਲਈ ਦੇਸੀ ਅਮਰੀਕੀਆਂ ਦੇ ਪਿਟ ਹਾਊਸ ਨੂੰ ਮਾਡਲ ਦੇ ਰੂਪ ਵਿਚ ਚੁਣਿਆ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਹਾਊਸ ਇਨ ਇਤਸੁਰਾ, ਜਾਪਾਨ- ਜਾਪਾਨ ਦੇ ਇਬਾਰਕੀ ਸੂਬੇ ਦੀ ਇਕ ਮੰਜ਼ਿਲਾ ਝੁਕੀ ਹੋਈ ਇਮਾਰਤ ਲੱਕੜ ਨਾਲ ਬਣੇ ਦੇ ਖੰਭਿਆਂ 'ਤੇ ਟਿਕੀ ਹੋਈ ਹੈ।ਖੰਭਿਆਂ ਦੇ ਇਲਾਵਾ ਇਮਾਰਤ ਦਾ ਪੂਰਾ ਭਾਰ ਪਹਾੜੀ ਢਲਾਣ 'ਤੇ ਹੈ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਬੱਕਾਫਲੋਟ1, ਆਈਸਲੈਂਡ- ਆਧੁਨਿਕ ਟਰਫ ਹਟ ਜਿਹੇ ਇਸ ਘਰ ਨੂੰ ਹੌਨਾ ਸਿਗਰੋਆਰਡੋਟਿਰ ਨੇ ਕੀਤਾ ਡਿਜ਼ਾਈਨ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਹਾਊਸ ਆਨ ਦੀ ਕਲਿਫ, ਸਪੇਨ- ਗ੍ਰੇਨਾਡਾ ਵਿਚ ਇਕ ਖੜ੍ਹੀ ਪਹਾੜੀ ਢਲਾਣ 'ਤੇ ਮਿੱਟੀ ਅਤੇ ਚੱਟਾਨਾਂ ਵਿਚ ਧਸੇ ਇਸ ਘਰ ਨੂੰ ਵਾਸਤੂਕਾਰ ਪਾਬਲੋ ਗਿਲ ਅਤੇ ਜੈਮੇ ਬਾਰਟੋਲੋਮ ਨੇ 'ਸਮਕਾਲੀ ਗੋਡੀਸੇਕ ਗੁਫਾ' ਕਿਹਾ ਹੈ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਡ੍ਰੈਗਸਪੇਲ ਹਾਊਸ, ਸਵੀਡਨ- ਸਵੀਡਿਸ਼ ਦੇ ਡ੍ਰੈਗਸਪੇਲ ਦਾ ਮਤਲਬ ਹੁੰਦਾ ਹੈ ਅਕਾਰਡੀਅਨ (ਸੰਗੀਤ ਸਾਜ਼)। 19ਵੀਂ ਸਦੀ ਦੇ ਅਖੀਰ ਵਿਚ ਓਵਰੇ ਗਲਾ ਝੀਲ ਦੇ ਕਿਨਾਰੇ ਦੇਵਦਾਰ ਦੀ ਲਾਲ ਲੱਕੜ ਨਾਲ ਬਣੇ ਕਰਵਡ ਕੈਬਿਨ ਨੂੰ ਇਹੀ ਨਾਮ ਦਿੱਤਾ ਗਿਆ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਟਿਲ ਹਾਊਸ, ਚਿਲੀ- ਚਿਲੀ ਵਿਚ ਨੇਵਿਡਾਡ ਚੱਟਾਨੀ ਤੱਟ 'ਤੇ ਬਣਾਇਆ ਗਿਆ ਸ਼ਾਨਦਾਰ ਘਰ।
 • <>X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਕਿਰਸ਼ ਆਵਾਸ, ਅਮਰੀਕਾ- 1982 ਵਿਚ ਏਰੋਲ ਜੇ ਕਿਰਸ਼ ਨੇ ਇਸ ਬੰਕਰਨੁਮਾ ਘਰ ਨੂੰ ਬਣਾਇਆ।
 • <X

  ਦੇਖੋ ਦੁਨੀਆ ਦੇ ਕੁਝ ਸ਼ਾਨਦਾਰ ਡਿਜ਼ਾਈਨ ''ਚ ਬਣੇ ਘਰਾਂ ਦੀਆਂ ਤਸਵੀਰਾਂ

  ਮਾਲਾਟੋਰ ਹਾਊਸ, ਵੇਲਜ਼- ਵਾਸਤੂਕਾਰ ਜੋੜੇ ਜਾਨ ਕੈਪਲਿਕੀ ਅਤੇ ਅਮਾਂਡਾ ਲੇਵਰਟ ਨੇ ਫੌਜ ਦੇ ਪੁਰਾਣੇ ਬੈਰਕ ਨੂੰ ਮਾਲਾਟੋਰ ਹਾਊਸ ਵਿਚ ਕੀਤਾ ਤਬਦੀਲ। ਇਸ ਦਾਦੂਜਾ ਨਾਮ ਟੇਲੀਟਬੀ ਹਾਊਸ ਵੀ ਹੈ।
 • <> X

  रंगमंच में काम करके खुश हूं : इरा

  punjab kesari test gallery script by preet..