• >X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    6 ਜੂਨ 1944 ਨੂੰ ਫਰਾਂਸ ਦੇ ਨੌਰਮੈਂਡੀ ਦੇ ਸਮੁੰਦਰੀ ਤੱਟ 'ਤੇ ਡੀ-ਡੇਅ ਦੀ ਸ਼ੁਰੂਆਤ ਕੀਤੀ ਗਈ। ਹੇਠਾਂ ਉਤਰਦੇ ਹੋਏ ਬ੍ਰਿਟਿਸ਼ ਕਮਾਂਡੋ ਦੀ ਤਸਵੀਰ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਅਮਰੀਕੀ ਫੌਜ ਅਤੇ ਬ੍ਰਿਟਿਸ਼ ਰੱਖਿਆ ਮੰਤਰਾਲੇ ਨੇ ਵਰ੍ਹੇਗੰਢ ਨੂੰ ਨਿਸ਼ਾਨਬੱਧ ਕਰਨ ਲਈ ਇਹ ਤਸਵੀਰਾਂ ਜਾਰੀ ਕੀਤੀਆਂ ਹਨ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਲੱਗਭਗ 160,000 ਫੌਜੀਆਂ ਨੇ ਡੀ-ਡੇਅ ਅੰਗਰੇਜ਼ੀ ਚੈਨਲ ਨੂੰ ਪਾਰ ਕੀਤਾ, ਜਿਸ ਵਿਚ ਜੂਨ ਦੇ ਅਖੀਰ ਤੱਕ 875,000 ਫੌਜੀ ਸ਼ਾਮਲ ਸਨ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    6ਵੀਂ ਇਨਫੈਨਟਰੀ ਰੈਜੀਮੈਂਟ ਦੇ ਅਮਰੀਕੀ ਫੌਜੀ ਜ਼ਖਮੀ ਹੋ ਜਾਣ ਮਗਰੋਂ ਉਮਾਹਾ ਬੀਚ 'ਤੇ ਬੈਠੇ ਹੋਏ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਡੀ-ਡੇਅ 'ਤੇ ਇਕ ਨੌਰਮੈਂਡੀ ਸਮੁੰਦਰੀ ਤੱਟ 'ਤੇ ਬੰਬ ਸੁੱਟਦੇ ਹੋਏ ਆਰ.ਏ.ਐੱਫ. ਮਿਸ਼ੇਲ ਹਮਲਾਵਰ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਹਮਲੇ ਦੇ ਸ਼ੁਰੂਆਤੀ ਦਿਨ ਘੱਟੋ-ਘੱਟ 5,600 ਫੌਜੀ ਹੋਏ ਜ਼ਖਮੀ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਜਰਮਨ ਬਚਾਅ ਯੂਰਪ ਦੇ ਪੱਛਮੀ ਤੱਟ ਦੇ ਨਾਲ ਇਕ 'ਅਟਲਾਂਟਿਕ ਕੰਧ' ਦੇ ਹਿੱਸੇ ਵਜੋਂ ਸਥਾਪਿਤ ਕੀਤੇ ਗਏ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਆਪਰੇਸ਼ਨ ਓਵਰਲੋਰਡ ਦੇ ਪਹਿਲੇ ਦਿਨ ਲੱਗਭਗ 4300 ਫੌਜੀ ਮਾਰੇ ਗਏ।
  • <>X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਉਟਾਹ ਬੀਚ 'ਤੇ ਲੜ ਰਹੇ ਅਮਰੀਕੀ ਫੌਜੀਆਂ ਨੂੰ ਗਲਾਈਡਰ ਦੀ ਸਪਲਾਈ।
  • <X

    ਦੇਖੋ D-DAY ਲੈਂਡਿੰਗ ਦੇ 75 ਸਾਲ ਬਾਅਦ ਜਾਰੀ ਤਸਵੀਰਾਂ

    ਸਮੁੰਦਰੀ ਤੱਟ 'ਤੇ ਉਤਰੇ ਬ੍ਰਿਟਿਸ਼ ਫੌਜੀ।
  • <> X

    रंगमंच में काम करके खुश हूं : इरा

    punjab kesari test gallery script by preet..