• >X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਨਵੇਂ ਸਾਲ ਦੇ ਪਹਿਲੇ ਦਿਨ ਮੰਗਲਵਾਰ ਨੂੰ ਟੀਮ ਇੰਡੀਆ ਆਸਟਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਦੇ ਸੱਦੇ 'ਤੇ ਉਨ੍ਹਾਂ ਦੀ ਰਿਹਾਇਸ਼ 'ਚ ਪਹੁੰਚੀ।
 • <>X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਪ੍ਰਧਾਨ ਮੰਤਰੀ ਦੀ ਅਧਿਕਾਰਤ ਰਿਹਾਇਸ਼ 'ਕਿਰੀਬਿਲੀ ਹਾਊਸ' 'ਤੇ ਕਪਤਾਨ ਵਿਰਾਟ ਕੋਹਲੀ ਸਣੇ ਭਾਰਤੀ ਟੀਮ ਦੇ ਸਾਰੇ ਖਿਡਾਰੀਆਂ ਨੇ ਪੀ.ਐੱਮ. ਮਾਰੀਸਨ ਨਾਲ ਖਾਸ ਅੰਦਾਜ਼ 'ਚ ਗਰੁੱਪ ਫੋਟੋ ਖਿੱਚਵਾਈਆਂ।
 • <>X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਆਪਣੇ ਟਵਿੱਟਰ ਹੈਂਡਲ 'ਤੇ ਭਾਰਤ ਅਤੇ ਆਸਟਰੇਲੀਆਈ ਟੀਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

  ਇਸ ਦੌਰੇ 'ਤੇ ਭਾਰਤੀ ਟੀਮ ਤੋ ਇਲਾਵਾ ਆਸਟਰੇਲੀਆਈ ਟੀਮ ਨੂੰ ਵੀ ਸੱਦਾ ਦਿੱਤਾ ਗਿਆ ਸੀ। ਆਸਟਰੇਲੀਆਈ ਪ੍ਰਧਾਨਮੰਤਰੀ ਨੇ ਦੋਹਾਂ ਕਪਤਾਨਾਂ- ਟਿਮ ਪੇਨ ਅਤੇ ਵਿਰਾਟ ਕੋਹਲੀ ਦੇ ਨਾਲ ਅਲਗ ਤੋਂ ਫੋਟੋ ਖਿੱਚਵਾਈ।
 • <>X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਬੀ.ਸੀ.ਸੀ.ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਆਪਣੇ ਟਵਿੱਟਰ ਹੈਂਡਲ 'ਤੇ ਭਾਰਤ ਅਤੇ ਆਸਟਰੇਲੀਆਈ ਟੀਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
 • <>X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਸਿਡਨੀ 'ਚ ਟੀਮ ਇੰਡੀਆ ਦੇ ਸਾਹਮਣੇ ਟੈਸਟ ਸੀਰੀਜ਼ ਜਿੱਤਣ ਦਾ ਟੀਚਾ ਹੈ। ਸਿਡਨੀ ਗਰਾਊਂਡ ਦੀ ਗੱਲ ਕਰੀਏ ਤਾਂ ਇੱਥੇ ਭਾਰਤੀ ਟੀਮ ਦਾ ਰਿਕਾਰਡ ਕਾਫੀ ਖਰਾਬ ਹੈ। ਇਸ ਗਰਾਊਂਡ 'ਚ ਆਜ਼ਾਦੀ ਦੇ ਬਾਅਦ ਭਾਰਤ ਨੂੰ ਸਿਰਫ ਇਕ 'ਚ ਜਿੱਤ ਮਿਲੀ ਹੈ ਅਤੇ ਪੰਜ 'ਚ ਹਾਰ ਮਿਲੀ ਅਤੇ ਇੰਨੇ ਹੀ ਮੈਚ ਡਰਾਅ ਰਹੇ।
 • <X

  ਨਵੇਂ ਸਾਲ ''ਤੇ ਆਸਟਰੇਲੀਆਈ ਪੀ.ਐੱਮ ਦੀ ਮਹਿਮਾਨ ਬਣੀ ਟੀਮ ਇੰਡੀਆ

  ਭਾਰਤ ਨੂੰ ਸਿਡਨੀ 'ਚ ਇਕਮਾਤਰ ਜਿੱਤ 1978 'ਚ ਹਾਸਲ ਹੋਈ ਸੀ, ਜਦੋਂ ਉਸ ਨੇ ਬਿਸ਼ਨ ਸਿੰਘ ਬੇਦੀ ਦੀ ਕਪਤਾਨੀ 'ਚ ਕੰਗਾਰੂਆਂ ਨੂੰ ਪਾਰੀ ਅਤੇ 2 ਦੌੜਾਂ ਨਾਲ ਹਰਾਇਆ ਸੀ।
 • <> X

  रंगमंच में काम करके खुश हूं : इरा

  punjab kesari test gallery script by preet..