>Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
2019 'ਚ ਨਿਰਮਲਾ ਸੀਤਾਰਮਨ ਨੇ ਆਪਣੇ ਕਾਰਜਕਾਲ ਦੌਰਾਨ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਚਮਕਦੀ ਹੋਈ ਗੁਲਾਬੀ ਸਾੜ੍ਹੀ ਪਹਿਨੀ ਸੀ। <>Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
ਸਾਲ 2020 ਦੇ ਬਜਟ ਪੇਸ਼ ਕਰਨ ਲਈ ਵਿੱਤ ਮੰਤਰੀ ਨੇ ਸੁਨਹਿਰੇ ਪੀਲੇ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਦਿਨ ਉਨ੍ਹਾਂ ਨੇ ਰੇਸ਼ਮ ਦੀ ਸੁਨਹਿਰੀ ਪੀਲੀ ਸਾੜ੍ਹੀ ਨਾਲ ਮੈਚਿੰਗ ਬਲਾਊਜ ਪਾਇਆ ਸੀ। <>Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸਾਲ 2021 ਦੇ ਕੇਂਦਰੀ ਬਜਟ 'ਚ ਲਾਲ ਅਤੇ ਆਫ ਵ੍ਹਾਈਟ ਕਲਰ ਦੀ ਪੋਚਮਪੱਲੀ ਸਿਲਕ ਸਾੜ੍ਹੀ ਪਾਈ ਸੀ। ਇਸ ਸਾੜ੍ਹੀ ਨਾਲ ਉਨ੍ਹਾਂ ਨੇ ਪਲੇਨ ਰੈੱਡ ਕਲਰ ਦਾ ਬਲਾਊਜ ਪਾਇਆ ਸੀ। <>Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
ਕੇਂਦਰੀ ਬਜਟ 2022 ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਲੁੱਕ ਬਹੁਤ ਹੀ ਖ਼ਾਸ ਸੀ। ਇਸ ਦੌਰਾਨ ਉਨ੍ਹਾਂ ਨੇ ਹੱਥ ਨਾਲ ਬੁਨਾਈ ਕੀਤੀ ਹੋਈ ਸਾੜ੍ਹੀ ਪਾਈ ਸੀ। <>Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
ਸਾਲ 2023 ਦੌਰਾਨ ਵਿੱਤ ਮੰਤਰੀ ਨੇ ਰਵਾਇਤੀ ਲਾਲ ਰੰਗ ਦੀ ਸਾੜ੍ਹੀ ਪਹਿਨੀ ਸੀ। ਇਸ ਸਾੜ੍ਹੀ 'ਤੇ ਦੇਖਣ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਇਸ ਦਾ ਗੋਲਡਨ ਬਾਰਡਰ ਸਾੜ੍ਹੀ ਦੀ ਖੂਬਸੂਰਤੀ ਨੂੰ ਹੋਰ ਵਧਾ ਰਿਹਾ ਸੀ। <Xਨਿਰਮਲਾ ਸੀਤਾਰਮਨ ਦੀ ਸਿੰਪਲ ਲੁੱਕ ਨੇ ਜਿੱਤਿਆ ਲੋਕਾਂ ਦਾ ਦਿਲ, 2019 ਤੋਂ ਲੈ ਕੇ ਹੁਣ ਤੱਕ ਵਿੱਤ ਮੰਤਰੀ ਦੇ ਸਾੜ੍ਹੀ ਲੁੱਕ ਰਹੇ ਬੇਹੱਦ ਖ਼ਾਸ
ਬਜਟ 2024 ਵਾਲੇ ਦਿਨ ਵਿੱਤ ਮੰਤਰੀ ਨੇ ਨੀਲੇ ਰੰਗ ਦੀ ਸਾੜ੍ਹੀ ਪਾਈ ਹੈ, ਜਿਸ ਦੇ ਨਾਲ ਹੀ ਉਨ੍ਹਾਂ ਨੇ ਗੋਲਡਨ ਕਲਰ ਦਾ ਸ਼ਾਲ ਕੈਰੀ ਕੀਤਾ ਹੈ। ਬਜਟ ਪੇਸ਼ ਕਰਨ ਦੇ ਦਿਨ ਵਿੱਤ ਮੰਤਰੀ ਨੇ ਨੀਲੇ ਰੰਗ ਦੀ ਸਾੜ੍ਹੀ ਦੀ ਚੋਣ ਕੀਤੀ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..