• >X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਪੇਰੂ ਦੇ ਕੁਸਕੋ ਇਲਾਕੇ ਵਿਚ ਅਪੁਰੀਮੈਕ ਨਦੀ 'ਤੇ ਹਰੇਕ ਸਾਲ ਘਾਹ ਦੀਆਂ ਬਣੀਆਂ ਰੱਸੀਆਂ ਨਾਲ ਪੁੱਲ ਦਾ ਨਿਰਮਾਣ ਕੀਤਾ ਜਾਂਦਾ ਹੈ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਇਸ ਪੁੱਲ ਨੂੰ 'ਇੰਕਾ ਰੋਪ ਬ੍ਰਿਜ' ਕਿਹਾ ਜਾਂਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਇੰਕਾ ਸਾਮਰਾਜ ਦੌਰਾਨ ਇਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਸੀ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਪਰੰਪਰਾ ਮੁਤਾਬਕ ਪੁਲ ਨੂੰ ਬਣਾਉਣ ਵਿਚ ਸਿਰਫ ਮਰਦ ਹਿੱਸਾ ਲੈਂਦੇ ਹਨ ਜਦਕਿ ਔਰਤਾਂ ਨਦੀ ਦੇ ਦੋਹਾਂ ਕਿਨਾਰੇ ਬੈਠ ਕੇ ਰੱਸੀਆਂ ਬੁਣਦੀਆਂ ਹਨ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਮੋਟੀਆਂ ਰੱਸੀਆਂ ਦੇ ਸਹਾਰੇ ਲਟਕੇ ਇਸ ਪੁੱਲ ਨੂੰ ਹੱਥ ਨਾਲ ਬੁਣਿਆ ਜਾਂਦਾ ਹੈ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਇਨ੍ਹਾਂ ਰੱਸੀਆਂ ਦੀ ਮੋਟਾਈ ਇਕ ਫੁੱਟ ਤੱਕ ਹੁੰਦੀ ਹੈ ਜਿਨ੍ਹਾਂ ਨੂੰ ਪਤਲੀਆਂ 120 ਰੱਸੀਆਂ ਨਾਲ ਮਿਲਾ ਕੇ ਬਣਾਇਆ ਜਾਂਦਾ ਹੈ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਕੰਮ ਵਿਚ ਲੱਗੇ ਲੋਕਾਂ ਲਈ ਸੁਆਦੀ ਭੋਜਨ ਦਾ ਇੰਤਜ਼ਾਮ ਕੀਤਾ ਜਾਂਦਾ ਹੈ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਪਿਛਲੇ 600 ਸਾਲਾਂ ਤੋਂ ਇਹ ਲੋਕਾਂ ਦੇ ਆਉਣ-ਜਾਣ ਦਾ ਸਾਧਨ ਬਣਿਆ ਹੋਇਆ ਹੈ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  6 ਵੱਡੀਆਂ ਰੱਸੀਆਂ ਵਿਚੋਂ 4 ਨਾਲ ਪੁਲ ਦਾ ਫਰਸ਼ ਬਣਦਾ ਹੈ। ਬਾਕੀ ਦੋ ਹੱਥਾਂ ਦੇ ਸਹਾਰਾਂ ਲਈ ਹੁੰਦੀਆਂ ਹਨ।
 • <>X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਯੂਨੇਸਕੋ ਨੇ ਸਾਲ 2013 ਵਿਚ ਇਸ ਪੁਲ ਨੂੰ ਰਾਸ਼ਟਰੀ ਵਿਰਾਸਤ ਐਲਾਨਿਆ ਸੀ।
 • <X

  ਪੇਰੂ ''ਚ ਘਾਹ ਨਾਲ ਬਣਾਇਆ ਜਾਂਦੇ 600 ਸਾਲ ਪੁਰਾਣਾ ਪੁਲ, ਤਸਵੀਰਾਂ

  ਪੁਲ ਨੂੰ ਬਣਾਉਣ ਵਿਚ ਆਧੁਨਿਕ ਸਾਮਾਨ, ਉਪਕਰਨ ਜਾਂ ਮਸ਼ੀਨ ਦੀ ਵਰਤੋਂ ਨਹੀਂ ਕੀਤੀ ਜਾਂਦੀ।
 • <> X

  रंगमंच में काम करके खुश हूं : इरा

  punjab kesari test gallery script by preet..