• >X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਸਿਨੇਮਾ ਦੀ ਉਹ ਅਦਾਕਾਰਾ ਹੈ, ਜਿਸ ਨੇ ਬਾਲ ਸਮੇਂ ਤੋਂ ਹੀ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਉਹ ਜਨਮ-ਜਾਤ ਅਦਾਕਾਰਾ ਹੈ। ਨਾਮਵਰ ਲੇਖਕ ਗੋਵਰਧਨ ਗੱਬੀ ਦੀ ਲਾਡਲੀ ਧੀ ਵਾਮਿਕਾ ਇਸ ਸਮੇਂ ਪੰਜਾਬੀ ਸਿਨੇਮਾ ਦੇ ਨਾਲ-ਨਾਲ ਹਿੰਦੀ ਤੇ ਦੱਖਣੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਹੈ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਕੰਮ ਕਰ ਚੁੱਕੀ ਵਾਮਿਕਾ ਬਾਰੇ ਉਦੋ ਕਿਸੇ ਨੇ ਇਹ ਸੋਚਿਆ ਨਹੀਂ ਹੋਵੇਗਾ ਕਿ ਉਹ ਇਕ ਦਮਦਾਰ ਅਦਾਕਾਰਾ ਵਜੋਂ ਪਰਦੇ 'ਤੇ ਅਜਿਹੀ ਦਸਤਕ ਦੇਵੇਗੀ, ਜੋ ਫਿਲਮ ਇੰਡਸਟਰੀ ਦੇ ਪੱਧਰ ਨੂੰ ਪ੍ਰਸਾਰੇਗੀ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਵਾਮਿਕਾ ਦੀ ਸਹਿਜ ਭਰਪੂਰ ਅਦਾਕਾਰੀ, ਡੂੰਘੀਆਂ ਅੱਖਾਂ ਤੇ ਅੰਦਾਜ਼-ਏ-ਪੇਸ਼ਕਾਰੀ ਨੇ ਉਨ੍ਹਾਂ ਦਾ ਸ਼ੁਮਾਰ ਪੰਜਾਬੀ ਦੀਆਂ ਮਸ਼ਹੂਰ ਅਦਾਕਾਰਾਂ 'ਚ ਕਰ ਦਿੱਤਾ ਹੈ। ਬਤੌਰ ਅਦਾਕਾਰਾ ਉਨ੍ਹਾਂ ਦੀ ਪਹਿਲੀ ਫਿਲਮ ਹਿੰਦੀ ਫਿਲਮ ਸਾਲ 2013 'ਚ 'ਸਿਕਸਟੀਨ' ਆਈ ਸੀ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਪੰਜਾਬੀ ਸਿਨੇਮਾ 'ਚ ਉਨ੍ਹਾਂ ਦਾ ਆਗਮਨ 'ਤੂੰ ਮੇਰਾ ਬਾਈ ਮੈਂ ਤੇਰਾ ਬਾਈ' ਫਿਲਮ ਨਾਲ ਹੋਇਆ ਸੀ। ਨਿਰਦੇਸ਼ਕ ਅੰਮਿਤ ਪ੍ਰਸ਼ਾਰ ਦੀ ਇਸ ਫਿਲਮ ਦੇ ਜ਼ਰੀਏ ਵਾਮਿਕਾ ਨਾਲ ਯੋ ਯੋ ਹਨੀ ਸਿੰਘ ਨੇ ਵੀ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਇਸ ਫਿਲਮ ਤੋਂ ਬਾਅਦ ਨਿਰਦੇਸ਼ਕ ਅੰਮਿਤ ਪ੍ਰਸ਼ਾਰ ਨੇ ਹੀ ਉਨ੍ਹਾਂ ਨੂੰ ਆਪਣੀ ਅਗਲੀ ਫਿਲਮ 'ਇਸ਼ਕ ਗਰਾਰੀ' ਜ਼ਰੀਏ ਮੁੜ ਵੱਡੇ ਪਰਦੇ 'ਤੇ ਲਿਆਂਦਾ। ਸਾਲ 2017 ਉਨ੍ਹਾਂ ਦੀ ਜ਼ਿੰਦਗੀ ਦਾ ਅਹਿਮ ਵਰ੍ਹਾ ਸੀ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਇਸ ਸਾਲ ਕੌਮਾਂਤਰੀ ਪੱਧਰ 'ਤੇ ਉਸ ਦੀ ਚਰਚਾ ਮਲਿਆਲਮ ਫਿਲਮ 'ਗੋਧਾ' ਨਾਲ ਹੋਈ। ਇਸ ਤੋਂ ਇਲਾਵਾ 'ਨਿੱਕਾ ਜ਼ੈਲਦਾਰ 2' ਤੇ 'ਪ੍ਰਾਹੁਣਾ' ਨੇ ਉਨ੍ਹਾਂ ਨੂੰ ਪੰਜਾਬੀ ਦੀਆਂ ਨਾਮੀ ਅਦਾਕਾਰਾਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਵਾਮਿਕਾ ਦਾ ਕਹਿਣਾ ਹੈ ਕਿ ਹੁਣ ਪੰਜਾਬੀ ਫਿਲਮ ਇੰਡਸਟਰੀ 'ਚ ਵੱਡੀ ਤਬਦੀਲੀ ਆਈ ਹੈ, ਜਿਸ 'ਚ ਅਦਾਕਾਰਾਂ ਨੂੰ ਅਹਿਮੀਅਤ ਮਿਲਣ ਲੱਗੀ ਹੈ। ਇਸ ਤਬਦੀਲੀ ਨਾਲ ਉਨ੍ਹਾਂ ਨੂੰ ਆਪਣੀ ਅਦਾਕਾਰੀ ਦੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲ ਰਿਹਾ ਹੈ...
 • <>X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਦੱਸਣਯੋਗ ਕਿ ਵਾਮਿਕਾ ਤੇ ਹਰੀਸ਼ ਵਰਮਾ ਦੀ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ। 'ਨਾਢੂ ਖਾਂ' ਵਾਮਿਕਾ ਦੀ ਪਹਿਲੀ ਪੀਰੀਅਡ ਡਰਾਮਾ ਫਿਲਮ ਹੈ...
 • <X

  ਪੰਜਾਬੀ ਫਿਲਮ ਇੰਡਸਟਰੀ ''ਚ ਵਾਮਿਕਾ ਗੱਬੀ ਦੀ ਕੀਤੀ ਮਿਹਨਤ ਆਈ ਰਾਸ

  ਨਿਰਦੇਸ਼ਕ ਇਮਰਾਨ ਸ਼ੇਖ ਦੀ ਇਹ ਫਿਲਮ ਸਾਲ 1940 ਦੇ ਦੌਰ ਦੀ ਖੂਬਸੂਰਤ ਕਹਾਣੀ ਹੈ। ਇਸ ਫਿਲਮ 'ਚ ਵਾਮਿਕਾ ਨੂੰ ਪਿੰਡ ਦੀ ਇਕ ਸਾਧਾਰਨ ਲੜਕੀ ਵਜੋਂ ਦਿਖਾਇਆ ਜਾਵੇਗਾ...
 • <> X

  रंगमंच में काम करके खुश हूं : इरा

  punjab kesari test gallery script by preet..