• >X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 1998 'ਚ ਆਈ ਫਿਲਮ 'ਦਿਲ ਸੇ' ਨਾਲ ਕੀਤੀ ਸੀ ਅਤੇ ਉਸੇ ਸਾਲ ਫਿਲਮ 'ਸੋਲਜਰ' 'ਚ ਦਿਖੀ। ਬਾਲੀਵੁੱਡ 'ਚ ਸ਼ੁਰੂਆਤੀ ਕਰੀਅਰ ਦੌਰਾਨ ਫਿਲਮ 'ਕਯਾ ਕਹਿਨਾ ਮੇ' 'ਚ ਕੁਆਰੀ ਮਾਂ ਦੀ ਭੂਮਿਕਾ ਨਿਭਾ ਕੇ ਪ੍ਰਿਟੀ ਜ਼ਿੰਟਾ ਨੇ ਖੂਬ ਲੋਕਪ੍ਰਿਯਤਾ ਖੱਟੀ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਉਸ ਨੂੰ ਇਸ ਕਿਰਦਾਰ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਐਵਾਰਡ ਨਾਲ ਵੀ ਨਵਾਜਿਆ ਗਿਆ ਸੀ। ਪ੍ਰਿਟੀ ਜ਼ਿੰਟਾ ਇਕ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ ਇਕ ਬਹਾਦਰ ਮਹਿਲਾ ਵੀ ਹੈ। ਇਸ ਗੱਲ ਨੂੰ ਉਸ ਨੇ ਕਈ ਵਾਰ ਸਾਬਿਤ ਵੀ ਕੀਤਾ ਹੈ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਇਕ ਇੰਟਰਵਿਊ ਦੌਰਾਨ, 'ਇਕ ਸਮਾਂ ਸੀ ਜਦੋਂ ਮੈਨੂੰ ਅੰਡਰਵਰਲਡ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਸੀ। ਮੈਂ ਅਜਿਹੇ ਸਮੇਂ 'ਚ ਸਕਿਊਰਿਟੀ ਤੱਕ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜੇਕਰ ਮੈਨੂੰ ਪਤਾ ਹੁੰਦਾ ਕਿ ਸਾਰੇ ਲੋਕ ਅੰਡਰਵਰਲਡ ਤੋਂ ਡਰ ਕੇ ਪਿੱਛੇ ਹੋ ਜਾਣਗੇ ਤਾਂ ਸ਼ਾਇਦ ਮੈਂ ਵੀ ਅੰਡਰਵਰਲਡ ਖਿਲਾਫ ਆਵਾਜ਼ ਨਾ ਉਠਾਉਂਦੀ ਪਰ ਮੈਂ ਖੜ੍ਹੀ ਰਹੀ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਪ੍ਰਿਟੀ ਨੇ ਅੱਗੇ ਕਿਹਾ, ਇਕ ਅਜਿਹਾ ਸਮਾਂ ਸੀ ਕਿ ਮੈਂ +92 ਤੋਂ ਸ਼ੁਰੂ ਹੋਣ ਵਾਲੇ ਨੰਬਰ ਤੱਕ ਚੁੱਕਣਾ ਬੰਦ ਕਰ ਦਿੱਤਾ ਸੀ। ਉਸ ਸਮੇਂ ਇਕ ਪ੍ਰੋਟੋਕਾਲ ਵੀ ਸੀ ਕਿ ਜੇਕਰ ਤੁਹਾਨੂੰ +92 ਤੋਂ ਫੋਨ ਆਉਂਦਾ ਹੈ ਤਾਂ ਤੁਹਾਡੀ ਕਾਲ ਰਿਕਾਰਡ ਹੋਣੀ ਸ਼ੁਰੂ ਹੋ ਜਾਂਦੀ ਸੀ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਧਮਕੀਆਂ ਦੇ ਇਸ ਦੌਰ 'ਚ ਮੈਂ ਲਾਲ ਕ੍ਰਿਸ਼ਣ ਆਡਵਾਣੀ ਨੇ ਗੱਲ ਕੀਤੀ ਤੇ ਉਨ੍ਹਾਂ ਨੇ ਕਿਹਾ ਕਿ ਡਰਨ ਦੀ ਕੀ ਲੋੜ ਨਹੀਂ ਹੈ। ਹਾਲਾਂਕਿ ਮੈਂ ਸਿਕਊਰਿਟੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਬਾਅਦ 'ਚ ਸਾਦੀ ਵਰਦੀ 'ਚ ਕੁਝ ਪੁਲਸ ਵਾਲੇ ਮੇਰੇ ਨਾਲ ਸੈੱਟ 'ਤੇ ਰਹਿੰਦੇ ਸਨ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਪ੍ਰਿਟੀ ਜ਼ਿੰਟਾ ਨੇ ਬਾਲੀਵੁੱਡ 'ਚ ਇਕ ਤੋਂ ਬਾਅਦ ਇਕ ਕਈ ਹਿੱਟ ਫਿਲਮਾਂ ਦਿੱਤੀਆਂ। ਹਾਲ ਹੀ 'ਚ ਉਸ ਦੀ ਫਿਲਮ 'ਭੈਯਾ ਜੀ' ਨਜ਼ਰ ਆਈ ਸੀ ਪਰ ਇਕ ਇੰਟਰਵਿਊ ਦੌਰਾਨ ਪ੍ਰਿਟੀ ਨੇ ਦੱਸਿਆ ਸੀ ਕਿ ਮੈਂ ਸੁਪਰਹਿੱਟ ਫਿਲਮ 'ਜਬ ਵੀ ਮੇਟ' ਛੱਡ ਦਿੱਤੀ ਸੀ। ਇਸ ਗੱਲ ਦਾ ਖੁਲਾਸਾ ਪ੍ਰਿਟੀ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਕੀਤਾ ਸੀ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਉਸ ਨੇ ਕਿਹਾ, 'ਕਰੀਨਾ ਕਪੂਰ ਖਾਨ ਤੇ ਮੇਰੇ ਕੰਮ ਨੂੰ ਲੈ ਕੇ ਵੱਖਰਾ ਹੀ ਰਿਸ਼ਤਾ ਹੈ। ਅਸੀਂ ਦੋਵਾਂ ਨੇ ਇਕ-ਦੂਜੇ ਦੀਆਂ ਛੱਡੀਆਂ ਕਈ ਹਿੱਟ ਫਿਲਮਾਂ 'ਚ ਕੰਮ ਕੀਤਾ ਹੈ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਦਰਅਸਲ ਪ੍ਰਿਟੀ ਜ਼ਿੰਟਾ ਨੇ 'ਜਬ ਵੀ ਮੇਟ' ਛੱਡੀ ਤਾਂ ਇਹ ਕਿਰਦਾਰ ਕਰੀਨਾ ਨੂੰ ਮਿਲ ਗਿਆ ਪਰ ਜਦੋਂ ਕਰੀਨਾ ਨੂੰ 'ਕੱਲ ਹੋ ਨਾ ਹੋ' ਆਫਰ ਹੋਈ ਤਾਂ ਕਰਨ ਜੌਹਰ ਨਾਲ ਫੀਸ ਨੂੰ ਲੈ ਕੇ ਗੱਲ ਨਾ ਬਣੀ, ਜਿਸ ਕਾਰਨ ਬੇਬੋ ਨੇ ਇਹ ਫਿਲਮ ਛੱਡ ਦਿੱਤੀ ਸੀ। ਦੋਵੇਂ ਹੀ ਫਿਲਮਾਂ ਦੋਵੇਂ ਸਿਤਾਰਿਆਂ ਦੇ ਕਰੀਅਰ 'ਚ ਇਕ ਵੱਖਰਾ ਮੁਕਾਮ ਲੈ ਕੇ ਆਈਆਂ...
 • <>X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਪ੍ਰਿਟੀ ਜ਼ਿੰਟਾ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ। ਸਾਲ 2016 'ਚ ਜੇਨ ਗੁੱਡਐਨਫ ਨਾਲ ਵਿਆਹ ਕਰਵਾਉਣ ਤੋਂ ਬਾਅਦ ਪ੍ਰਿਟੀ ਵਿਦੇਸ਼ 'ਚ ਸੈੱਟ ਹੋ ਗਈ ਪਰ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਪ੍ਰਿਟੀ ਹਮੇਸ਼ਾ ਆਪਣੇ ਫਿੱਟਨੈੱਸ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ...
 • <X

  ਫੈਨਜ਼ ਦੇ ਦਿਲਾਂ ਨੂੰ ਮੋਹ ਰਿਹਾ ਹੈ ਪ੍ਰਿਟੀ ਜ਼ਿੰਟਾ ਦਾ ਇਹ ਲੁੱਕ

  ਪ੍ਰਿਟੀ ਜ਼ਿੰਟਾ...
 • <> X

  रंगमंच में काम करके खुश हूं : इरा

  punjab kesari test gallery script by preet..