• >X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਪੰਜਾਬੀ ਗੀਤਾਂ 'ਚ ਮਾਡਲਿੰਗ ਤੋਂ ਇਲਾਵਾ ਸੋਨੀਆ ਮਾਨ ਟਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ 'ਚ ਵੀ ਆਪਣੀ ਖਾਸ ਪਛਾਣ ਬਣਾ ਚੁੱਕੀ ਹੈ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਹਾਲ ਹੀ 'ਚ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ 'ਟੋਚਨ' 'ਚ ਮਾਡਲਿੰਗ ਕਰਦੀ ਦਿਖਾਈ ਦਿੱਤੀ ਸੀ, ਜਿਸ 'ਚ ਉਨ੍ਹਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਿਆਰ ਮਿਲਿਆ। ਇਸ ਗੀਤ 'ਚ ਉਨ੍ਹਾਂ ਵਲੋਂ ਕੀਤੀ ਮਾਡਲਿੰਗ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਇਸ ਤੋਂ ਇਲਾਵਾ ਸੋਨੀਆ ਮਾਨ 'ਚੂੜੇ ਵਾਲੀ ਬਾਂਹ' 'ਚ ਕੀਤੀ ਮਾਡਲਿੰਗ ਨੂੰ ਵੀ ਲੋਕਾਂ ਵਲੋਂ ਖੂਬ ਸਰਹਾਇਆ ਗਿਆ ਸੀ। ਇਨ੍ਹਾਂ ਤੋਂ ਇਲਾਵਾ ਸੋਨੀਆ ਮਾਨ 'ਲਾਵਾਂ ਤੇਰੇ ਨਾਲ', 'ਅਪਨੀ ਬਨਾ ਲੈ', 'ਚੰਡੀਗੜ੍ਹ ਹੈਕਰ', 'ਤੀਜੇ ਵੀਕ', 'ਡਿਫਰੈਂਸ' ਵਰਗੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਸ਼ੁਰੂਆਤੀ ਦਿਨਾਂ 'ਚ ਸੋਨੀਆ ਮਾਨ ਨੇ ਅੰਮ੍ਰਿਤਸਰ ਦੇ ਥਿਏਟਰ 'ਚ ਵੀ ਕੰਮ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਮਾਡਲਿੰਗ 'ਚ ਹੱਥ ਅਜ਼ਮਾਇਆ ਅਤੇ 'ਮਿਸ ਅੰਮ੍ਰਿਤਸਰ' ਦਾ ਖਿਤਾਬ ਆਪਣੇ ਨਾਂ ਕੀਤਾ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਸੋਨੀਆ ਮਾਨ ਨੇ ਬਾਲੀਵੁੱਡ ਫਿਲਮ 'ਕਹੀਂ ਹੈਂ ਮੇਰਾ ਪਿਆਰ' ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ 'ਚ ਉਨ੍ਹਾਂ ਨਾਲ ਬਾਲੀਵੁੱਡ ਐਕਟਰ ਜੈਕੀ ਸ਼ਰਾਫ ਨਜ਼ਰ ਆਏ ਸਨ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਬਾਲੀਵੁੱਡ ਤੋਂ ਇਲਾਵਾ ਸੋਨੀਆ ਮਾਨ ਪੰਜਾਬੀ ਫਿਲਮ ਇੰਡਸਟਰੀ 'ਚ ਵੀ ਸਰਗਰਮ ਰਹੀ। ਉਨ੍ਹਾਂ ਨੇ 'ਮੋਟਰ ਮਿੱਤਰਾਂ ਦੀ', '25 ਕਿੱਲੇ', 'ਬੜੇ ਚੰਗੇ ਨੇ ਮੇਰੇ ਯਾਰ ਕਮੀਨੇ' ਵਰਗੀਆਂ ਪੰਜਾਬੀ ਫਿਲਮਾਂ 'ਚ ਅਭਿਨੈ ਕਰਕੇ ਅਦਾਕਾਰੀ ਦੇ ਜੌਹਰ ਦਿਖਾਏ...
  • <>X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਸੋਨੀਆ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਸੋਨੀਆ ਮਾਨ ਆਪਣੀਆਂ ਖੂਬਸੂਰਤ ਤਸਵੀਰਾਂ ਨੂੰ ਲੈ ਕੇ ਚਰਚਾ 'ਚ ਆ ਜਾਂਦੀ ਹੈ। ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਦੀਆਂ ਹੌਟ ਅਤੇ ਖੂਬਸੂਰਤ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ...
  • <X

    ਬਰਥਡੇ ਦੇ ਖਾਸ ਮੌਕੇ ''ਤੇ ਦੇਖੋ ਸੋਨੀਆ ਮਾਨ ਦੀਆਂ ਖੂਬਸੂਰਤ ਤੇ ਹੌਟ ਤਸਵੀਰਾਂ

    ਦੱਸਣਯੋਗ ਹੈ ਕਿ ਸੋਨੀਆ ਮਾਨ ਇਨ੍ਹੀਂ ਦਿਨੀਂ 'ਹੈਪੀ ਹਾਰਡੀ ਐਂਡ ਹੀਰ' ਫਿਲਮ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਇਸ ਫਿਲਮ 'ਚ ਉਨ੍ਹਾਂ ਨਾਲ ਹਿਮੇਸ਼ ਰੇਸ਼ਮੀਆ ਨਜ਼ਰ ਆਉਣਗੇ...
  • <> X

    रंगमंच में काम करके खुश हूं : इरा

    punjab kesari test gallery script by preet..