• >X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਅਮਰੀਕਾ ਦੇ ਉੱਤਰ-ਪੂਰਬ ਵਿਚ ਮੌਜੂਦ ਵਿਸ਼ਵ ਪ੍ਰਸਿੱਧ ਨਿਆਗਰਾ ਫਾਲਜ਼ ਬਰਫਬਾਰੀ ਮਗਰੋਂ ਪੂਰੀ ਤਰ੍ਹਾਂ ਜੰਮ ਗਿਆ ਹੈ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਨਿਆਗਰਾ ਫਾਲਜ਼ ਤਿੰਨ ਝਰਨਿਆਂ ਦਾ ਸਮੂਹ ਹੈ। ਜਿਸ ਵਿਚ ਇਕ ਕੈਨੇਡਾ ਦੇ ਓਂਟਾਰੀਓ ਵਿਚ ਪੈਂਦਾ ਹੈ ਅਤੇ ਦੋ ਅਮਰੀਕਾ ਦੇ ਨਿਊਯਾਰਕ ਵਿਚ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਕੈਨੇਡਾ ਵਾਲੇ ਝਰਨੇ ਨੂੰ ਹੌਰਸਸ਼ੂ ਫਾਲਜ਼ ਕਿਹਾ ਜਾਂਦਾ ਹੈ ਜਦਕਿ ਅਮਰੀਕਾ ਵਾਲੇ ਝਰਨੇ ਨੂੰ ਅਮਰੀਕਨ ਫਾਲਜ਼ ਅਤੇ ਬ੍ਰਾਈਡਲ ਵੇਲ ਫਾਲਜ਼ ਕਿਹਾ ਜਾਂਦਾ ਹੈ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਕਰੀਬ 12,000 ਸਾਲ ਪਹਿਲਾਂ ਵਿਸਕਾਨਸਿਨ ਗਲੇਸ਼ੀਅਰ ਦੀ ਬਰਫ ਪਿਘਲਣ ਨਾਲ ਇਹ ਝਰਨੇ ਬਣੇ ਸਨ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਤਸਵੀਰ ਖਿੱਚਵਾਉਂਦੀ ਹੋਈ ਇਕ ਲੜਕੀ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਆਮ ਦਿਨਾਂ ਵਿਚ ਨਿਆਗਰਾ ਨਦੀ ਦਾ ਪਾਣੀ ਹਰੇ ਰੰਗ ਦਾ ਦਿਸਦਾ ਹੈ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਮਾਈਨਸ ਡਿਗਰੀ ਦੇ ਤਾਪਮਾਨ ਵਿਚ ਵੀ ਹਰ ਸਾਲ ਲੱਖਾਂ ਸੈਲਾਨੀ ਇਸ ਦੀ ਖੂਬਸੂਰਤੀ ਦੇਖਣ ਆਉਂਦੇ ਹਨ।
  • <>X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਮੌਜੂਦਾ ਜਾਣਕਾਰੀ ਮੁਤਾਬਕ 30 ਮਾਰਚ, 1848 ਵਿਚ ਨਿਆਗਰਾ ਫਾਲਜ਼ ਦਾ ਪਾਣੀ ਪੂਰੀ ਤਰ੍ਹਾਂ ਜੰਮ ਗਿਆ ਸੀ।
  • <X

    ਬਰਫਬਾਰੀ ਨਾਲ ਢਕੇ ਨਿਆਗਰਾ ਫਾਲਜ਼ ਦੀਆਂ ਸ਼ਾਨਦਾਰ ਤਸਵੀਰਾਂ

    ਪਾਣੀ ਦਾ ਵਹਾਅ ਕਰੀਬ 30 ਘੰਟੇ ਤੱਕ ਰੁਕਿਆ ਰਿਹਾ।
  • <> X

    रंगमंच में काम करके खुश हूं : इरा

    punjab kesari test gallery script by preet..