>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਇਨ੍ਹੀਂ ਦਿਨੀਂ ਇੰਸਟਾਗ੍ਰਾਮ ’ਤੇ ਇਕ ਨਵਾਂ ਰੁਝਾਨ ਸ਼ੁਰੂ ਹੋ ਗਿਆ ਹੈ, ਜਿਸ ਦਾ ਨਾਂ ਹੈ ਨੋ ਮੇਕਅੱਪ ਲੁੱਕ। ਬਾਲੀਵੁੱਡ ਵੀ ਇਸ ਰੁਝਾਨ ਨੂੰ ਫਾਲੋਅ ਕਰ ਰਿਹਾ ਹੈ। 90 ਦੇ ਦਹਾਕੇ ਦੀਆਂ ਕਈ ਹਿੱਟ ਅਦਾਕਾਰਾਂ ਵੀ ਇਸ ਰੁਝਾਨ ਨੂੰ ਫਾਲੋਅ ਕਰਦਿਆਂ ਤਸਵੀਰਾਂ ਸਾਂਝੀਆਂ ਕਰ ਰਹੀਆਂ ਹਨ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਦਾਕਾਰਾਂ ’ਚੋਂ ਇਕ ਕਰੀਨਾ ਕਪੂਰ ਨੇ ਵੀ ਕੁਝ ਅਜਿਹੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਉਸ ਦੀਆਂ ਇਹ ਤਸਵੀਰਾਂ ਹੁਣ ਟਰੈਂਡਿੰਗ ’ਚ ਸ਼ਾਮਲ ਹੋ ਗਈਆਂ ਹਨ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਬਾਲੀਵੁੱਡ ’ਚ ਇਕ ਤੋਂ ਬਾਅਦ ਇਕ ਕਈ ਹਿੱਟ ਸੰਗੀਤਕ ਵੀਡੀਓਜ਼ ’ਚ ਨਜ਼ਰ ਆਉਣ ਵਾਲੀ ਮਲਾਇਕਾ ਅਰੋੜਾ ਦੀਆਂ ਇਹ ਬੋਲਡ ਤਸਵੀਰਾਂ ਚਰਚਾ ’ਚ ਹਨ। ਮਲਾਇਕਾ ਇਕ ਅਜਿਹੀ ਅਦਾਕਾਰਾ ਹੈ, ਜੋ ਆਪਣੀ ਫਿਟਨੈੱਸ ਕਾਰਨ ਆਪਣੀ ਉਮਰ ਦਾ ਪਤਾ ਨਹੀਂ ਲੱਗਣ ਦਿੰਦੀ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੇ ਕੈਂਸਰ ਨਾਲ ਜੰਗ ਲੜੀ ਤੇ ਆਖਿਰਕਾਰ ਉਸ ਨੂੰ ਹਰਾ ਕੇ ਇਕ ਵਾਰ ਫਿਰ ਪ੍ਰਸ਼ੰਸਕਾਂ ’ਚ ਮੌਜੂਦ ਹੈ। ਸੋਨਾਲੀ ਨੂੰ ਉਸ ਦੇ ਪ੍ਰਸ਼ੰਸਕ ਇਕ ਮਜ਼ਬੂਤ ਮਹਿਲਾ ਕਹਿੰਦੇ ਹਨ। ਉਹ ਇੰਸਟਾਗ੍ਰਾਮ ’ਤੇ ਵੀ ਬਹੁਤ ਸਰਗਰਮ ਹੈ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਸੰਜੇ ਦੱਤ ਨਾਲ ਫ਼ਿਲਮ ‘ਵਾਸਤਵ’ ’ਚ ਨਜ਼ਰ ਆਈ ਨਮਰਤਾ ਸ਼ਿਰੋਡਕਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਹਾਲਾਂਕਿ ਬਾਅਦ ’ਚ ਉਹ ਅਦਾਕਾਰੀ ਤੋਂ ਪੂਰੀ ਤਰ੍ਹਾਂ ਦੂਰ ਹੋ ਗਈ ਸੀ ਤੇ ਆਪਣੀ ਨਿੱਜੀ ਜ਼ਿੰਦਗੀ ’ਚ ਰੁੱਝ ਗਈ ਸੀ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਇਕ ਤੋਂ ਬਾਅਦ ਇਕ ਕਈ ਹਿੱਟ ਫ਼ਿਲਮਾਂ ’ਚ ਕੰਮ ਕਰ ਚੁੱਕੀ ‘ਧੱਕ ਧੱਕ ਗਰਲ’ ਮਾਧੁਰੀ ਦੀਕਸ਼ਿਤ ਨੇ ਵੀ ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕੀਤਾ ਹੈ। ਇਕ ਤਸਵੀਰ ’ਚ ਮਾਧੁਰੀ ਸਵੇਰ ਵੇਲੇ ਵਰਕਆਊਟ ਕਰਦੀ ਦਿਖਾਈ ਦੇ ਰਹੀ ਹੈ। <>
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਬਾਲੀਵੁੱਡ ’ਚ ‘ਦਿਲ ਵਾਲੇ ਦੁਲਹਨੀਆ ਲੇ ਜਾਏਂਗੇ’ ਵਰਗੀ ਸੁਪਰਹਿੱਟ ਫ਼ਿਲਮ ਕਰ ਚੁੱਕੀ ਕਾਜੋਲ ਅੱਜਕਲ ਇਨ੍ਹਾਂ ਤਸਵੀਰਾਂ ਕਾਰਨ ਸੁਰਖ਼ੀਆਂ ’ਚ ਹੈ। ਇਨ੍ਹਾਂ ਤਸਵੀਰਾਂ ’ਚ ਉਹ ਬਹੁਤ ਖੂਬਸੂਰਤ ਲੱਗ ਰਹੀ ਹੈ। <
Xਬਿਨਾਂ ਮੇਕਅੱਪ ਤੋਂ ਅਜਿਹੀਆਂ ਨਜ਼ਰ ਆਉਂਦੀਆਂ ਨੇ ਬਾਲੀਵੁੱਡ ਹਸੀਨਾਵਾਂ
ਅਦਾਕਾਰਾ ਉਰਮਿਲਾ ਮਾਤੋਂਡਕਰ ਵੀ ਇਸ ਰੁਝਾਨ ਨਾਲ ਇੰਸਟਾਗ੍ਰਾਮ ’ਤੇ ਕੁਝ ਤਸਵੀਰਾਂ ਸਾਂਝੀਆਂ ਕਰ ਰਹੀ ਹੈ। ਉਨ੍ਹਾਂ ਦੀਆਂ ਇਹ ਤਸਵੀਰਾਂ ਦੇਖ ਕੇ ਪ੍ਰਸ਼ੰਸਕ ਉਨ੍ਹਾਂ ਦੀ ਖੂਬਸੂਰਤ ਦਾ ਰਾਜ਼ ਪੁੱਛ ਰਹੇ ਹਨ।
-
<>
Xरंगमंच में काम करके खुश हूं : इरा
punjab kesari test gallery script by preet..