• >X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਭਾਰਤ ਦੇ ਯੁਵਾ ਗੇਂਦਬਾਜ਼ ਜਸਪ੍ਰੀਤ ਬੁਮਰਾਹ ਆਸਟਰੇਲੀਆ ਟੈਸਟ ਦੇ ਬਾਅਦ ਇਸ ਸਾਲ ਦੇ ਸਭ ਤੋਂ ਕਾਮਯਾਬ ਤੇਜ਼ ਗੇਂਦਬਾਜ਼ ਬਣ ਗਏ ਹਨ।
  • <>X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਮੈਲਬੋਰਨ ਟੈਸਟ 'ਚ 9 ਵਿਕਟਾਂ ਲੈਣ ਵਾਲੇ ਬੁਮਰਾਹ ਨੇ ਇਸ ਸਾਲ 78 ਵਿਕਟਾਂ ਲਈਆਂ ਜਿਸ ਦੇ ਨਾਲ ਹੀ ਉਹ ਇਸ ਸਾਲ ਦੇ ਕੈਲੰਡਰ ਈਅਰ 'ਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ।
  • <>X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਸਾਊਥ ਅਫਰੀਕਾ ਦੇ ਕਗੀਸੋ ਰਬਾਡਾ ਨੂੰ ਪਛਾੜਦੇ ਹੋਏ ਉਨ੍ਹਾਂ ਨੇ ਇਸ ਲਿਸਟ 'ਚ ਟਾਪ ਕੀਤਾ ਹੈ। ਇਸ ਦੇ ਨਾਲ ਹੀ ਉਹ ਆਸਟਰੇਲੀਆ 'ਚ ਟੈਸਟ ਮੈਚ 'ਚ ਅੱਠ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ਼ ਵੀ ਬਣ ਗਏ ਹਨ।
  • <>X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਮੈਲਬਰਨ ਟੈਸਟ ਦੀ ਪਹਿਲੀ ਪਾਰੀ 'ਚ ਬੁਮਰਾਹ ਨੇ 6 ਵਿਕਟਾਂ ਲਈਆਂ ਸਨ ਜਦਕਿ ਦੂਜੀ ਪਾਰੀ 'ਚ ਤਿੰਨ ਆਸਟਰੇਲੀਆਈ ਬੱਲੇਬਾਜ਼ਾਂ ਦਾ ਸ਼ਿਕਾਰ ਕੀਤਾ।
  • <>X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਮੈਲਬੋਰਨ ਟੈਸਟ ਦੀ ਪਹਿਲੀ ਪਾਰੀ 'ਚ 33 ਦੌੜਾਂ ਦੇ ਕੇ 6 ਵਿਕਟ ਹਾਸਲ ਕਰਨ ਵਾਲੇ ਬੁਮਰਾਹ ਦਾ ਇਹ ਪ੍ਰਦਰਸ਼ਨ ਆਸਟਰੇਲੀਆ 'ਚ ਬਤੌਰ ਤੇਜ਼ ਗੇਂਦਬਾਜ਼ ਦੂਜਾ ਬਿਹਤਰੀਨ ਸਪੈਲ ਹੈ।
  • <>X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਉਨ੍ਹਾਂ ਤੋਂ ਪਹਿਲਾਂ ਸਾਲ 1985 'ਚ ਕਪਿਲ ਦੇਵ ਨੇ ਐਡੀਲੇਡ 'ਚ 106 ਦੌੜਾਂ ਦੇ ਕੇ 8 ਵਿਕਟਾਂ ਹਾਸਲ ਕੀਤੀਆਂ ਸਨ। 9 ਮੈਚਾਂ 'ਚ 48 ਵਿਕਟ ਲੈ ਚੁੱਕੇ ਬੁਮਰਾਹ ਹੁਣ ਡੈਬਿਊ ਸਾਲ 'ਚ ਸਭ ਤੋਂ ਜ਼ਿਆਦਾ ਵਿਕਟਾਂ ਲੈ ਚੁੱਕੇ ਹਨ।
  • <X

    ਬੁਮਰਾਹ ਦੇ ਨਾਂ ਵੱਡੀ ਉਪਲਬਧੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਭਾਰਤੀ ਗੇਂਦਬਾਜ਼

    ਉਨ੍ਹਾਂ ਨੂੰ ਮੈਲਬੋਰਨ ਟੈਸਟ 'ਚ ਮੈਨ ਆਫ ਦਿ ਮੈਚ ਚੁਣਿਆ ਗਿਆ।
  • <> X

    रंगमंच में काम करके खुश हूं : इरा

    punjab kesari test gallery script by preet..