>Xਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਪੂਰਾ ਹੋਇਆ ਬਚਪਨ ਦਾ ਸੁਫ਼ਨਾ, ਸਾਂਝੀਆਂ ਕੀਤੀਆਂ ਤਸਵੀਰਾਂ
ਇਸ ਦੌਰਾਨ ਹੁਣ ਦੀਪਿਕਾ ਪਾਦੂਕੋਣ ਨੇ ਆਪਣਾ ਹੋਮ ਫਰਨੀਸ਼ਿੰਗ ਕਲੈਕਸ਼ਨ ਵੀ ਲਾਂਚ ਕੀਤਾ ਹੈ। ਜੀ ਹਾਂ. ਹੁਣ ਦੀਪਿਕਾ ਅਦਾਕਾਰਾ ਬਣਨ ਦੇ ਨਾਲ-ਨਾਲ ਡਿਜ਼ਾਈਨਰ ਵੀ ਬਣ ਗਈ ਹੈ। <>Xਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਪੂਰਾ ਹੋਇਆ ਬਚਪਨ ਦਾ ਸੁਫ਼ਨਾ, ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਅਮਰੀਕੀ ਲੇਬਲ, ਪੋਟਰੀ ਬਾਰਨ ਨਾਲ ਕੌਲੈਬ ਕਰਦੇ ਹੋਏ ਬਤੌਰ ਡਿਜ਼ਾਈਨਰ ਡੈਬਿਊ ਕੀਤਾ ਹੈ। <>Xਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਪੂਰਾ ਹੋਇਆ ਬਚਪਨ ਦਾ ਸੁਫ਼ਨਾ, ਸਾਂਝੀਆਂ ਕੀਤੀਆਂ ਤਸਵੀਰਾਂ
ਅਭਿਨੇਤਰੀ ਦੇ ਘਰੇਲੂ ਫਰਨੀਚਰ ਸੰਗ੍ਰਹਿ 'ਚ ਕਢਾਈ ਵਾਲੇ ਸਿਰਹਾਣੇ, ਹੱਥਾਂ ਨਾਲ ਬੁਣੇ ਹੋਏ ਗਲੀਚੇ, ਝੂਮਰ, ਕੁਸ਼ਨ, ਡਰੈਸਰ, ਸ਼ੀਸ਼ੇ, ਲੱਕੜ ਦਾ ਫਰਨੀਚਰ ਅਤੇ ਡਿਨਰਵੇਅਰ ਸ਼ਾਮਲ ਹਨ। <>Xਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਪੂਰਾ ਹੋਇਆ ਬਚਪਨ ਦਾ ਸੁਫ਼ਨਾ, ਸਾਂਝੀਆਂ ਕੀਤੀਆਂ ਤਸਵੀਰਾਂ
ਉਨ੍ਹਾਂ ਦੇ ਸੰਗ੍ਰਹਿ 'ਚ ਕੀਮਤ ਇੱਕ ਮੋਮਬੱਤੀ ਲਈ 3,000 ਰੁਪਏ ਤੋਂ ਲੈ ਕੇ ਫਾਰਸੀ ਸਟਾਈਲ ਦੇ ਕਾਰਪੇਟ ਲਈ 3,95,000 ਰੁਪਏ ਤੱਕ ਹੈ। <Xਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਦੀਪਿਕਾ ਪਾਦੂਕੋਣ ਦਾ ਪੂਰਾ ਹੋਇਆ ਬਚਪਨ ਦਾ ਸੁਫ਼ਨਾ, ਸਾਂਝੀਆਂ ਕੀਤੀਆਂ ਤਸਵੀਰਾਂ
ਦੀਪਿਕਾ ਪਾਦੂਕੋਣ ਨੇ ਪੋਟਰੀ ਬਾਰਨ ਨਾਲ ਆਪਣੇ ਕੌਲੈਬ ਬਾਰੇ ਗੱਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਹ ਹਮੇਸ਼ਾ ਹੀ ਇੰਟੀਰੀਅਰ ਨੂੰ ਲੈ ਕੇ ਜਨੂੰਨੀ ਸੀ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..