• >X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਮਾਰਚ ਵਿਚ ਕੋਵਿਡ-19 ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ ਦੂਜੀ ਆਪਣੀ ਪਹਿਲੀ ਜਨਤਕ ਸ਼ਮੂਲੀਅਤ ਵਿਚ ਆਈ ਨਜ਼ਰ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਮਹਾਰਾਣੀ ਨੇ ਫੁੱਲਾਂ ਨਾਲ ਸਜਿਆ ਲਾਲ ਰੰਗ ਦਾ ਗੁਲਾਬੀ ਸੂਟ ਅਤੇ ਟੋਪੀ ਪਾਈ ਪਰ ਕੋਈ ਫੇਸਮਾਸਕ ਨਹੀਂ ਪਾਇਆ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਪ੍ਰਿੰਸ ਵਿਲੀਅਮ, ਇਸ ਦੌਰੇ 'ਤੇ ਆਪਣੀ ਦਾਦੀ ਨਾਲ ਸ਼ਾਮਲ ਹੋਏ ਅਤੇ ਮਾਸਕ ਵੀ ਨਹੀਂ ਪਾਇਆ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਮਹਾਰਾਣੀ ਅਤੇ ਪ੍ਰਿੰਸ ਵਿਲੀਅਮ ਨੇ ਇੰਗਲੈਂਡ ਦੇ ਦੱਖਣ ਵਿਚ ਅਧਿਕਾਰਤ ਤੌਰ 'ਤੇ ਨਵੀਂ ਲੈਬ ਖੋਲ੍ਹਣ ਲਈ ਇਕ ਤਖ਼ਤੀ ਦਾ ਕੀਤਾ ਉਦਘਾਟਨ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਸ਼ਾਹੀ ਜੋੜੇ ਕੈਮੀਲਾ, ਡਚੇਸ ਆਫ ਕੋਰਨਵਾਲ ਅਤੇ ਪ੍ਰਿੰਸ ਚਾਰਲਸ ਨੇ ਬੇਲਫਾਸਟ ਦੇ ਅਲਸਟਰ ਅਜਾਇਬ ਘਰ ਵਿੱਚ ਫਲੋਰੈਂਸ ਨਾਈਟਿੰਗਲ ਪ੍ਰਦਰਸ਼ਨੀ ਦਾ ਕੀਤਾ ਦੌਰਾ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਸ਼ਾਹੀ ਜੇੜੇ ਦੀ ਇਕ ਹੋਰ ਤਸਵੀਰ।
 • <>X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਸਰ ਡੇਵਿਡ ਐਟਨਬਰੋ ਨੇ ਪ੍ਰਿੰਸ ਵਿਲੀਅਮ ਅਤੇ ਪਰਿਵਾਰ ਨਾਲ ਕੀਤੀ ਮੁਲਾਕਾਤ।
 • <X

  ਮਹੀਨਿਆਂ ਬਾਅਦ ਬ੍ਰਿਟੇਨ ਦੀ ਮਹਾਰਾਣੀ ਬਿਨਾਂ ਮਾਸਕ ਆਈ ਨਜ਼ਰ, ਤਸਵੀਰਾਂ

  ਬੱਚਿਆਂ ਨਾਲ ਮੁਸਕੁਰਾਉਂਦੇ ਹੋਏ ਪ੍ਰਿੰਸ ਵਿਲੀਅਮ।
 • <> X

  रंगमंच में काम करके खुश हूं : इरा

  punjab kesari test gallery script by preet..