>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਕਸਰ ਹੀ ਸਵੇਰ ਦੀ ਸੈਰ ਕਰਨ ਮੁੰਬਈ ਦੀਆਂ ਸੜਕਾਂ ’ਤੇ ਨਿਕਲ ਜਾਂਦੀ ਹੈ। <>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਅੱਜ ਮੀਂਹ ਦੇ ਮੌਸਮ ’ਚ ਮਲਾਇਕਾ ਦਾ ਅਜਿਹਾ ਅੰਦਾਜ਼ ਦਿਖਿਆ ਕਿ ਲੋਕਾਂ ਦੇ ਹੋਸ਼ ਉੱਡ ਗਏ। <>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਮਲਾਇਕਾ ਅੱਜ ਆਪਣੇ ਕੁੱਤੇ ਕੈਸਪਰ ਨਾਲ ਸੈਰ ਕਰਨ ਨਿਕਲੀ, ਜਿਸ ਦੌਰਾਨ ਉਸ ਦਾ ਅੰਦਾਜ਼ ਪਹਿਲਾਂ ਨਾਲੋਂ ਕਾਫੀ ਅਲੱਗ ਦਿਖਿਆ। <>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਮਲਾਇਕਾ ਅੱਜ ਮੈਕਸੀ ਡਰੈੱਸ ’ਚ ਨਜ਼ਰ ਆਈ। <>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਮੁੰਬਈ ਦੇ ਬਾਂਦਰਾ ’ਚ ਜਿਸ ਨੇ ਵੀ ਮਲਾਇਕਾ ਨੂੰ ਇਸ ਤਰ੍ਹਾਂ ਦੇਖਿਆ, ਉਹ ਦੇਖਦਾ ਹੀ ਰਹਿ ਗਿਆ। <>
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਮੀਂਹ ਦੇ ਮੌਸਮ ’ਚ ਮਲਾਇਕਾ ਹੱਥ ’ਚ ਛੱਤਰੀ ਫੜੀ ਨਜ਼ਰ ਆਈ। <
Xਮੀਂਹ ਦੇ ਮੌਸਮ ’ਚ ਮਲਾਇਕਾ ਨੇ ਦਿਖਾਇਆ ਹੌਟ ਅੰਦਾਜ਼
ਮਲਾਇਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਲਗਾਤਾਰ ਉਸ ਦੀ ਤਾਰੀਫ਼ ਕਰ ਰਹੇ ਹਨ।
-
<>
Xरंगमंच में काम करके खुश हूं : इरा
punjab kesari test gallery script by preet..