• >X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਮੱਧ ਅਮਰੀਕੀ ਦੇਸ਼ ਨਿਕਾਰਗੁਆ 'ਚ ਚੱਕਰਵਾਤੀ ਤੂਫ਼ਾਨ ਇਓਟਾ ਨੇ ਦਸਤਕ ਦੇ ਦਿੱਤੀ ਹੈ ਤੇ ਇੱਥੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲ ਰਿਹਾ ਹੈ।
 • <>X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਅਮਰੀਕਾ ਰਾਸ਼ਟਰੀ ਹੈਰੀਕਨ ਸੈਂਟਰ ਨੇ ਟਵੀਟ ਕਰਕੇ ਦੱਸਿਆ ਕਿ ਬਹੁਤ ਹੀ ਖ਼ਤਰਨਾਕ ਤੂਫ਼ਾਨ ਇਓਟਾ ਪੂਰਬੀ-ਉੱਤਰ ਨਿਕਾਰਗੁਆ ਵਿਚ ਪੁੱਜ ਗਿਆ ਹੈ।
 • <>X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਇਸ ਸ਼ਕਤੀਸ਼ਾਲੀ ਤੂਫ਼ਾਨ ਕਾਰਨ ਮੱਧ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਤੇਜ਼ ਤੂਫ਼ਾਨ, ਹੜ੍ਹ ਅਤੇ ਜ਼ਮੀਨ ਖਿਸਕਣ ਦਾ ਖਦਸ਼ਾ ਹੈ।
 • <>X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਆਫ਼ਤ ਦੇ ਰੋਕਥਾਮ ਪ੍ਰਬੰਧ ਲਈ ਨਿਕਾਰਗੁਆ ਦੀ ਰਾਸ਼ਟਰੀ ਪ੍ਰਣਾਲੀ ਮੁਤਾਬਕ ਤੂਫ਼ਾਨ ਇਓਟਾ ਕਾਰਨ ਵਧੇਰੇ ਕਰਕੇ 155 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣਗੀਆਂ।
 • <>X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਚਿਤਾਵਨੀ ਮਿਲਣ ਮਗਰੋਂ ਲੋਕ ਜ਼ਰੂਰੀ ਸਮਾਨ ਲੈ ਕੇ ਸੁਰੱਖਿਅਤ ਥਾਵਾਂ 'ਤੇ ਜਾਂਦੇ ਦਿਖੇ।
 • <>X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਇਸ ਤੂਫ਼ਾਨ ਨੇ ਪੂਰਬੀ ਉੱਤਰੀ ਨਿਕਰਾਗੁਆ ਦੇ ਪੁਏਰੋ ਕੈਬੇਜਸ ਸ਼ਹਿਰ ਤੋਂ ਦੱਖਣ ਵਿਚ 28 ਮੀਲ ਦੂਰ ਸਥਿਤ ਖੇਤਰ ਵਿਚ ਦਸਤਕ ਦਿੱਤੀ ਹੈ।
 • <X

  ਮੱਧ ਅਮਰੀਕੀ ਦੇਸ਼ ਨਿਕਾਰਗੁਆ ''ਚ ਇਓਟਾ ਤੂਫ਼ਾਨ ਦੀ ਦਸਤਕ

  ਇਸ ਤੋਂ ਪਹਿਲਾਂ ਸੋਮਵਾਰ ਨੂੰ ਇਓਟਾ ਨੇ ਕੋਲੰਬੀਆ ਦੇ ਸੈਨ ਐਂਡਰਸ ਅਤੇ ਪ੍ਰੋਵਿਡੇਂਸੀਆ ਵਿਚ ਭਾਰੀ ਤਬਾਹੀ ਮਚਾਈ ਅਤੇ ਇਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ।
 • <> X

  रंगमंच में काम करके खुश हूं : इरा

  punjab kesari test gallery script by preet..