• >X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਕਪਤਾਨ ਸਰ ਟੌਮ ਮੂਰ ਦੇ ਬੈਡਫੋਰਡ ਵਿੱਚ ਹੋਏ ਸੰਸਕਾਰ ਦੌਰਾਨ ਉਹਨਾਂ ਦੀ ਯਾਦ ਵਿੱਚ ਦੇਸ਼ ਭਰ 'ਚ ਸ਼ਰਧਾਂਜਲੀ ਭੇਂਟ ਕੀਤੀ ਗਈ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਕੋਰੋਨਾ ਮਹਾਮਾਰੀ ਦੌਰਾਨ ਐੱਨ ਐੱਚ ਐੱਸ ਲਈ ਫੰਡ ਇਕੱਠਾ ਕਰਨ ਵਾਲੇ ਇਸ 100 ਸਾਲਾਂ ਦੇ ਹੀਰੋ ਦਾ ਅੰਤਿਮ ਸੰਸਕਾਰ ਸਿਰਫ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਇਸ ਦੌਰਾਨ ਟੌਮ ਮੂਰ ਦਾ ਤਾਬੂਤ ਯੂਨੀਅਨ ਝੰਡੇ ਵਿੱਚ ਲਪੇਟਿਆ ਗਿਆ ਸੀ
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਸ਼ਨੀਵਾਰ ਸਵੇਰੇ ਲੱਗਭਗ 11.30 ਵਜੇ, ਟੌਮ ਦਾ ਅੰਤਮ ਸੰਸਕਾਰ ਕਾਫਲਾ ਬੈਡਫੋਰਡਸ਼ਾਇਰ ਵਿਖੇ ਉਹਨਾਂ ਦੇ ਘਰ ਤੋਂ ਬੈਡਫੋਰਡ ਸ਼ਮਸ਼ਾਨ ਘਾਟ ਵੱਲ ਰਵਾਨਾ ਹੋਇਆ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਸ਼ਮਸ਼ਾਨ ਘਾਟ ਵਿੱਚ ਯਾਰਕਸ਼ਾਇਰ ਰੈਜੀਮੈਂਟ ਦੇ ਸਿਪਾਹੀਆਂ ਦੁਆਰਾ ਤਾਬੂਤ ਨੂੰ ਲਿਜਾਣ ਮੌਕੇ ਇੱਕ ਫਾਇਰਿੰਗ ਪਾਰਟੀ ਦੁਆਰਾ ਤਿੰਨ-ਰਾਉਂਡ ਬੰਦੂਕ ਸਲਾਮੀ ਵੀ ਦਿੱਤੀ ਗਈ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਇਸ ਭਾਵੁਕ ਸਮੇਂ ਲੋਕ ਇਸ ਬਜ਼ੁਰਗ ਹੀਰੋ ਨੂੰ ਸ਼ਰਧਾਂਜਲੀ ਭੇਟ ਕਰਨ ਦੇ ਆਪਣੇ ਤਰੀਕੇ ਲੱਭ ਰਹੇ ਸਨ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਉਸ ਦੀ ਯਾਦ ਵਿੱਚ ਕਈ ਵਿਸ਼ੇਸ਼ ਚੀਜ਼ਾਂ ਵੀ ਰੱਖੀਆਂ ਗਈਆਂ ਸਨ, ਜਿਹਨਾਂ ਵਿੱਚ ਦੂਜੀ ਵਿਸ਼ਵ ਜੰਗ ਵੇਲੇ ਦੀ ਸਰਵਿਸ ਕੈਪ ਦੀ ਪ੍ਰਤੀਕ੍ਰਿਤੀ ਅਤੇ ਯੌਰਕਸ਼ਾਇਰ ਰੈਜੀਮੈਂਟ ਦੀ ਮਾਲਾ ਦੇ ਨਾਲ ਬਰਮਾ ਸਟਾਰ ਸਮੇਤ ਉਸ ਦੀ ਮੁਹਿੰਮ ਦੇ ਤਗਮੇ ਵੀ ਸ਼ਾਮਲ ਸਨ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਟੌਮ ਮੂਰ ਨੂੰ ਸ਼ਰਧਾਂਜਲੀ ਦੇਣ ਲਈ ਵੈਸਟ ਯੌਰਕਸ਼ਾਇਰ ਦੇ ਡਿਪਟੀ ਲਾਰਡ ਲੈਫਟੀਨੈਂਟ ਡੇਵਿਡ ਪੀਅਰਸਨ ਨੇ ਮਹਾਰਾਣੀ ਐਲਿਜ਼ਾਬੈਥ ਦੀ ਤਰਫੋਂ, ਸਰ ਟੌਮ ਦੇ ਜਨਮ ਸਥਾਨ ਕੇਗਲੀ ਵਿਖੇ ਮੱਥਾ ਟੇਕਿਆ।
 • <>X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਇਸ ਦੇ ਇਲਾਵਾ ਸਥਾਨਕ ਐਮ ਪੀ ਰੋਬੀ ਮੂਰ ਅਤੇ ਕਸਬੇ ਦੇ ਮੇਅਰ ਪੀਟਰ ਕੋਰਕਿੰਡੇਲ ਨੇ ਵੀ ਸ਼ਰਧਾ ਦੇ ਫੁੱਲ ਅਰਪਿਤ ਕੀਤੇ।
 • <X

  ਯੂਕੇ: ਕਪਤਾਨ ਸਰ ਟੌਮ ਮੂਰ ਦੇ ਅੰਤਿਮ ਸੰਸਕਾਰ ਮੌਕੇ ਦੇਸ਼ ਨੇ ਦਿੱਤੀ ਸ਼ਰਧਾਂਜਲੀ (ਤਸਵੀਰਾਂ)

  ਟੌਮ ਮੂਰ ਦੀ ਤਸਵੀਰ।
 • <> X

  रंगमंच में काम करके खुश हूं : इरा

  punjab kesari test gallery script by preet..