>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਯੂਰਪੀ ਦੇਸ਼ ਲੰਡਨ ਵਿਚ ਤਾਪਮਾਨ 35 ਡਿਗਰੀ ਸੈਲਸੀਅਸ ਪਹੁੰਚ ਗਿਆ। ਆਈਸਕ੍ਰੀਮ ਲੈਣ ਲਈ ਲਾਈਨਾਂ ਵਿਚ ਖੜ੍ਹੇ ਲੋਕ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਲੰਡਨ ਦੇ ਲਾਰਡਸ ਕ੍ਰਿਕੇਟ ਮੈਦਾਨ ਵਿਚ ਡਰਿੰਕ ਬ੍ਰੇਕ ਦੌਰਾਨ ਪਾਣੀ ਪੀਂਦੇ ਖਿਡਾਰੀ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਪੂਰੇ ਮਹਾਦੀਪ ਵਿਚ ਪਾਰਾ 40 ਡਿਗਰੀ ਤੋਂ ਵੱਧ ਗਿਆ। ਮਾਲੀਵੇਲਡ, ਹੇਗ ਅਤੇ ਨੀਦਰਲੈਂਡ ਵਿਚ ਇਕ-ਦੂਜੇ 'ਤੇ ਪਾਣੀ ਦੀਆਂ ਬੌਛਾਰਾਂ ਕਰਦੇ ਲੋਕ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਰੋਮ ਵਿਚ ਪੈਂਥਿਓਨ ਦੇ ਬਾਹਰ ਪਾਣੀ ਦੀਆਂ ਬੋਤਲਾਂ ਭਰਦੇ ਲੋਕ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਬੈਲਜੀਅਮ ਦੇ ਡੀ ਹੈਨ ਸਮੁੰਦਰੀ ਤੱਟ 'ਤੇ ਇਕ ਛਤਰੀ ਦੀ ਛਾਂ ਹੇਠ ਬੈਠੀਆਂ ਦੋ ਔਰਤਾਂ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਪੈਰਿਸ ਵਿਚ ਤਾਪਮਾਨ 41 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ। ਰਾਹਤ ਪਾਉਣ ਲਈ ਫੁਹਾਰਿਆਂ ਨੇੜੇ ਬੈਠੇ ਲੋਕ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਜਰਮਨੀ ਦੇ ਹਨੋਵਰ ਵਿਚ ਅਲਟਵਰਮਬੁਚੇਨਰ ਸੀ ਝੀਲ ਵਿਚ ਇਸ਼ਨਾਨ ਟਾਪੂ 'ਤੇ ਮਸਤੀ ਕਰਦੇ ਲੋਕ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਨਾਰਵੇ ਦੇ ਓਸਲੋ ਵਿਚ ਸੋਏਰੇਂਗਾ ਦੇ ਇਸ਼ਨਾਨ ਖੇਤਰ ਵਿਚ ਵਧੀ ਲੋਕਾਂ ਦੀ ਭੀੜ। <>
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਉੱਤਰੀ ਜਰਮਨੀ ਦੇ ਬਰਗਵੇਡੇਲ ਵਿਚ 'ਵਰਮਸੀ' ਗਰਮੀ ਕਾਰਨ ਸੁੱਕੀ ਗਈ, ਜਿਸ ਨਾਲ ਮੱਛੀਆਂ ਦੀ ਜ਼ਿੰਦਗੀ 'ਤੇ ਖਤਰਾ ਵੱਧ ਗਿਆ। <
Xਯੂਰਪ ''ਚ ਭਿਆਨਕ ਗਰਮੀ ਦਾ ਕਹਿਰ, ਤਸਵੀਰਾਂ
ਬ੍ਰਿਟੇਨ ਦੇ ਨੌਰਥਮਬਰਲੈਂਡ ਦੇ ਐਨਵਿਕ ਵਿਚ ਐਲਨਵਿਕ ਗਾਰਡਨ ਵਿਚ ਇਕ ਮੂਰਤੀ 'ਦੀ ਫ੍ਰੈਂਡਲੀ ਜੀਆਂਟ' ਨੇੜੇ ਬੈਠੇ ਬੱਚੇ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..