• >X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਰੂਸ ਹਰੇਕ ਸਾਲ 9 ਮਈ ਨੂੰ 'ਵਿਜੈ ਦਿਵਸ' ਮਨਾਉਂਦਾ ਹੈ। ਇਸ ਦਿਨ ਹੀ ਰੂਸ ਨੇ ਦੂਜੇ ਵਿਸ਼ਵ ਯੁੱਧ ਵਿਚ ਨਾਜ਼ੀ ਜਰਮਨੀ 'ਤੇ ਜਿੱਤ ਹਾਸਲ ਕੀਤੀ ਸੀ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਇਸ ਯੁੱਧ ਵਿਚ ਅਨੁਮਾਨਿਤ 26 ਮਿਲੀਅਨ ਸੋਵੀਅਤ ਨਾਗਰਿਕਾਂ ਦੀ ਮੌਤ ਹੋਈ ਸੀ, ਜਿਨ੍ਹਾਂ ਵਿਚ 8 ਮਿਲੀਅਨ ਫੌਜੀ ਸ਼ਾਮਲ ਸਨ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਰੂਸ ਇਹ ਦਿਨ ਬਹਾਦੁਰ ਫੌਜੀਆਂ ਦੀ ਸ਼ਹਾਦਤ ਦੀ ਯਾਦ ਵਿਚ ਮਨਾਉਂਦਾ ਹੈ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਪਰੇਡ 'ਚ ਸ਼ਾਮਲ ਦੂਜੇ ਵਿਸ਼ਵ ਯੁੱਧ ਦੇ ਸਮੇਂ ਦੇ ਦਿੱਗਜ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਪਰੇਡ 'ਚ ਕੀਤਾ ਗਿਆ ਸ਼ਕਤੀ ਪ੍ਰਦਰਸ਼ਨ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਸਮਾਗਮ ਵਿਚ ਸ਼ਾਮਲ ਹੋਏ ਰਾਸ਼ਟਰਪਤੀ ਵਲਾਦੀਮੀਰ ਪੁਤਿਨ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਇਹ ਪਰੇਡ ਅਤੇ ਸਮਾਰੋਹ ਰੂਸ ਦੇ ਹਰੇਕ ਸ਼ਹਿਰ ਅਤੇ ਨਗਰ ਵਿਚ ਮਨਾਇਆ ਗਿਆ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਸ਼ਕਤੀ ਪ੍ਰਦਰਸ਼ਨ ਦੀ ਇਕ ਹੋਰ ਤਸਵੀਰ।
  • <>X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਸਮਾਰੋਹ ਵਿਚ ਸ਼ਾਮਲ ਲੋਕਾਂ ਦਾ ਹਜ਼ੂਮ।
  • <X

    ਰੂਸ ਨੇ ਮਨਾਈ ''ਵਿਜੈ ਦਿਵਸ'' ਦੀ 74ਵੀਂ ਵਰ੍ਹੇਗੰਢ, ਤਸਵੀਰਾਂ

    ਫੌਜੀ ਦੀ ਡਰੈੱਸ ਪਹਿਨੇ ਛੋਟੇ ਬੱਚੇ।
  • <> X

    रंगमंच में काम करके खुश हूं : इरा

    punjab kesari test gallery script by preet..