>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਵਿਆਹ ਦੇ ਮੌਕੇ ਹੱਥਾਂ-ਪੈਰਾਂ 'ਤੇ ਸਜੀ ਮਹਿੰਦੀ ਲਾੜੀ ਦੀ ਰੰਗਤ ਨੂੰ ਹੋਰ ਵੀ ਜ਼ਿਆਦਾ ਨਿਖਾਰ ਦਿੰਦੀ ਹੈ। <>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਮਹਿੰਦੀ ਲਗਾਉਣਾ ਸ਼ੰਗਨ ਹੁੰਦਾ ਹੈ। ਲਾੜੀ ਦੀਆਂ ਹੱਥੇਲੀਆਂ 'ਤੇ ਭਾਰੀ ਮਹਿੰਦੀ ਦੇ ਡਿਜ਼ਾਈਨਸ ਖਾਸ ਤੌਰ ’ਤੇ ਬਣਾਏ ਜਾਂਦੇ ਹਨ। <>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਲਾੜੀ ਦੇ ਹੱਥਾਂ ’ਤੇ ਬਣਾਏ ਜਾਣ ਵਾਲੇ ਭਾਰੇ ਮਹਿੰਦੀ ਦੇ ਡਿਜ਼ਾਇਨ ਬਹੁਤ ਜ਼ਿਆਦਾ ਖੂਬਸੂਰਤ ਲੱਗਦੇ ਹਨ। ਉਸੇ ਤਰ੍ਹਾਂ ਪੈਰਾਂ 'ਤੇ ਜੇ ਸਿੰਪਲ ਤਰ੍ਹਾਂ ਦੇ ਡਿਜ਼ਾਈਨਸ ਬਣਵਾਏ ਜਾਣ ਤਾਂ ਲੁੱਕ ਫਿੱਕੀ ਪੈ ਜਾਂਦੀ ਹੈ। <>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਵਿਆਹ ਦੇ ਮੌਕੇ ਮਹਿੰਦੀ ਦੇ ਇਹ ਡਿਜ਼ਾਇਨ ਤੁਹਾਡੇ ਨਿਖਾਰ ਨੂੰ ਹੋਰ ਜ਼ਿਆਦਾ ਵਧਾ ਦਿੰਦੇ ਹਨ। ਉਸੇ ਤਰ੍ਹਾਂ ਪੈਰਾਂ 'ਤੇ ਜੇ ਸਿੰਪਲ ਤਰ੍ਹਾਂ ਦੇ ਡਿਜ਼ਾਈਨਸ ਬਣਵਾਏ ਜਾਣ ਤਾਂ ਲੁੱਕ ਫਿੱਕੀ ਪੈ ਜਾਂਦੀ ਹੈ। <>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਇਸ ਲਈ ਅੱਜਕਲ ਕੁੜੀਆਂ ਹੱਥਾਂ ਦੇ ਨਾਲ-ਨਾਲ ਆਪਣੇ ਪੈਰਾਂ 'ਤੇ ਵੀ ਵਧੀਆ ਤੋਂ ਵਧੀਆਂ ਮਹਿੰਦੀ ਦੇ ਡਿਜ਼ਾਈਨ ਬਣਵਾਉਣਾ ਪਸੰਦ ਕਰਦੀਆਂ ਹਨ। <>Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਜੇਕਰ ਤੁਹਾਡਾ ਵੀ ਵਿਆਹ ਜਲਦੀ ਹੋਣ ਵਾਲਾ ਹੈ ਤਾਂ ਤੁਸੀਂ ਵੀ ਮਹਿੰਦੀ ਲਗਾਉਣ ਲਈ ਖਾਸ ਡਿਜ਼ਾਈਨਸ ਲੱਭ ਰਹੀ ਹੋਵੋਗੇ। ਜਿਸ ਨਾਲ ਤੁਹਾਡੀ ਖੂਬਸੂਰਤੀ ਹੋਰ ਵੱਧ ਜਾਵੇ। <Xਲਾੜੀ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਦੇਣਗੇ ਮਹਿੰਦੀ ਦੇ ਇਹ ਨਵੇਂ ਡਿਜ਼ਾਈਨਸ
ਮਹਿੰਦੀ ਦਾ ਰੰਗ ਸੰਘਣਾ ਕਰਨ ਲਈ ਇਸ ਵਿੱਚ ਨਿੰਬੂ ਅਤੇ ਚੀਨੀ ਦਾ ਪਾਣੀ ਮਿਲਾਓ। ਇਸ ਨਾਲ ਮਹਿੰਦੀ ਦਾ ਰੰਗ ਕਾਲਾ ਹੋ ਜਾਂਦਾ ਹੈ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..