• >X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਵੀਅਤਨਾਮ ਵਿਚ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਭਾਰੀ ਨੁਕਸਾਨ
 • <>X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਲੋਕਾਂ ਦੀ ਮਦਦ ਲਈ ਗਏ ਫ਼ੌਜੀ ਵੀ ਢਿੱਗਾਂ ਡਿੱਗਣ ਕਾਰਨ ਮਾਰੇ ਗਏ।
 • <>X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਇੱਥੇ ਬਚਾਅ ਦਲ ਜ਼ਮੀਨ ਖਿਸਕਣ ਕਾਰਨ ਫਸ ਗਿਆ ਤੇ ਮੌਤ ਹੋ ਗਈ ਅਤੇ ਹੁਣ 11 ਫ਼ੌਜੀਆਂ ਤੇ ਦੋ ਹੋਰ ਲੋਕਾਂ ਦੀਆਂ ਲਾਸ਼ਾਂ ਇੱਥੋਂ ਬਰਾਮਦ ਹੋਈਆਂ।
 • <>X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਇਹ ਕਰਮਚਾਰੀ ਜ਼ਮੀਨ ਖਿਸਕਣ ਦੀ ਦੂਜੀ ਘਟਨਾ ਦੇ ਪੀੜਤਾਂ ਤੱਕ ਪੁੱਜਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਇਸ ਦੌਰਾਨ ਇਹ ਖੁਦ ਦਰਦਨਾਕ ਹਾਦਸੇ ਦੇ ਸ਼ਿਕਾਰ ਹੋ ਗਏ, ਜਿਸ ਵਿਚ ਇਨ੍ਹਾਂ ਦੀ ਮੌਤ ਹੋ ਗਈ।
 • <>X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਸਰਕਾਰੀ ਮੀਡੀਆ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
 • <>X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਵੀਅਤਨਾਮ ਮੁਤਾਬਕ ਫ਼ੌਜ ਦੇ ਅਧਿਕਾਰੀ ਮੰਗਲਵਾਰ ਨੂੰ ਵਨ ਰੇਂਜਰ ਦੀ ਇਕ ਚੌਂਕੀ 'ਚ ਆਰਾਮ ਕਰ ਰਹੇ ਸਨ ਕਿ ਇਕ ਪਹਾੜੀ ਦਾ ਹਿੱਸਾ ਉਨ੍ਹਾਂ 'ਤੇ ਡਿੱਗ ਗਿਆ, ਜਿਸ ਦੀ ਲਪੇਟ ਵਿਚ ਉਹ ਗਏ।
 • <X

  ਵੀਅਤਨਾਮ ''ਚ ਮੀਂਹ ਤੇ ਜ਼ਮੀਨ ਖਿਸਕਣ ਭਾਰੀ ਨੁਕਸਾਨ, ਮਦਦ ਲਈ ਗਏ ਫ਼ੌਜੀਆਂ ਦੀ ਮੌਤ

  ਇਹ ਲੋਕ ਥੁਆ ਥਿਏਨ-ਹੂ ਸੂਬੇ ਵਿਚ ਇਕ ਪੌਣਬਿਜਲੀ ਪਲਾਂਟ ਦੇ ਨਿਰਮਾਣ ਸਥਾਨ 'ਤੇ ਜਾ ਰਹੇ ਸਨ, ਜਿੱਥੇ ਜ਼ਮੀਨ ਖਿਸਕਣ ਕਾਰਨ ਦਰਜਨਾਂ ਲੋਕ ਲਾਪਤਾ ਹੋ ਗਏ ਸਨ।
 • <> X

  रंगमंच में काम करके खुश हूं : इरा

  punjab kesari test gallery script by preet..