>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਸ ਤੋਂ ਬਾਅਦ ਸ਼ਵੇਤਾ ਤਿਵਾਰੀ ਲਗਾਤਾਰ ਬੋਲਡ ਲੁੱਕ 'ਚ ਫੋਟੋਸ਼ੂਟ ਕਰਵਾ ਰਹੀ ਹੈ, ਜਿਸ ਦੀ ਗਵਾਹੀ ਉਸ ਦਾ ਇੰਸਟਾਗ੍ਰਾਮ ਅਕਾਊਂਟ ਭਰਦਾ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਦਰਅਸਲ, ਹਾਲ ਹੀ 'ਚ ਸ਼ਵੇਤਾ ਤਿਵਾਰੀ ਨੇ ਇਕ ਹੌਟ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀਆਂ ਕੀਤੀਆਂ ਹਨ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਸ ਫੋਟੋਸ਼ੂਟ 'ਚ ਸ਼ਵੇਤਾ ਤਿਵਾਰੀ ਨੇ ਗੋਲਡਨ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫ਼ੀ ਬੋਲਡ ਨਜ਼ਰ ਆ ਰਹੀ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਸ ਬੋਲਡ ਲੁੱਕ 'ਚ ਉਹ ਵੱਖ-ਵੱਖ ਅੰਦਾਜ਼ 'ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਸ ਤੋਂ ਇਲਾਵਾ ਸ਼ਵੇਤਾ ਤਿਵਾਰੀ ਨੇ ਇਕ ਹੋਰ ਫੋਟੋਸ਼ੂਟ ਕਰਵਾਇਆ ਹੈ, ਜੋ ਕਿ ਕਾਫ਼ੀ ਖ਼ੂਬਸੂਰਤ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਹ ਫੋਟੋਸ਼ੂਟ ਉਸ ਨੇ ਸਾੜ੍ਹੀ 'ਚ ਕਰਵਾਇਆ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਇਕ ਤਸਵੀਰ 'ਚ ਉਸ ਨੇ ਆਪਣੀ ਸਾੜ੍ਹੀ ਦਾ ਪੱਲਾ ਪਿੱਛੇ ਸੁੱਟਿਆ ਹੋਇਆ ਹੈ ਅਤੇ ਬੋਲਡ ਅੰਦਾਜ਼ 'ਚ ਫਿੱਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। <>
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਸ਼ਵੇਤਾ ਦੇ ਦੋ ਬੱਚੇ ਹਨ, ਜਿਨ੍ਹਾਂ 'ਚੋਂ ਵੱਡੀ ਧੀ ਦਾ ਨਾਂ ਪਲਕ ਤਿਵਾਰੀ ਹੈ। <
Xਸ਼ਵੇਤਾ ਤਿਵਾਰੀ ਨੇ ਠੰਡ ''ਚ ਦਿੱਤੇ ਬੋਲਡ ਪੋਜ਼
ਪਲਕ ਤਿਵਾਰੀ ਹਾਲ ਹੀ 'ਚ ਹਾਰਡੀ ਸੰਧੂ ਦੇ ਗੀਤ 'ਬਿਜਲੀ ਬਿਜਲੀ' ਗੀਤ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ। ਇਸ ਤੋਂ ਇਲਾਵਾ ਸ਼ਵੇਤਾ ਦੇ ਛੋਟੇ ਪੁੱਤਰ ਦਾ ਨਾਂ ਰੇਯਾਂਸ ਹੈ।
-
<>
Xरंगमंच में काम करके खुश हूं : इरा
punjab kesari test gallery script by preet..