• >X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਭਾਰਤੀ ਕ੍ਰਿਕਟ ਨੂੰ ਸਚਿਨ ਤੇਂਦੁਲਕਰ ਜਿਹਾ ਧਾਕੜ ਕ੍ਰਿਕਟਰ ਦੇਣ ਵਾਲੇ ਕੋਚ ਰਮਾਕਾਂਤ ਆਚਰੇਕਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਸਚਿਨ ਆਪਣੇ ਕੋਚ ਦੇ ਦਿਹਾਂਤ ਨਾਲ ਬਹੁਤ ਦੁਖੀ ਹਨ।
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਸਚਿਨ ਨੇ ਕਿਹਾ ਕਿ ਕ੍ਰਿਕਟ ਦੀ ਸਿੱਖਿਆ ਉਨ੍ਹਾਂ ਕੋਚ ਆਚਰੇਕਰ ਤੋਂ ਹੀ ਲਈ ਸੀ। ਪਿਛਲੇ ਸਾਲ ਸਚਿਨ ਨੇ ਅਜਿਹਾ ਇਕ ਵਾਕਿਆ ਯਾਦ ਕੀਤਾ ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ਬਦਲ ਗਈ। ਨਾਲ ਹੀ ਦੱਸਿਆ ਕਿ ਗੁਰੂ ਦੀ ਡਾਂਟ ਉਨ੍ਹਾਂ ਲਈ ਕਿੰਨੀ ਅਹਿਮ ਸਬਕ ਸਾਬਤ ਹੋਈ।
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਸਚਿਨ ਨੇ ਕਿਹਾ ਸੀ ਕਿ ਮੇਰੇ ਸਕੂਲ ਦਾ ਇਕ ਅਜੀਬ ਤਜਰਬਾ ਰਿਹਾ। ਮੈਂ ਆਪਣੇ ਸਕੂਲ (ਸ਼ਾਰਦਾਸ਼੍ਰਮ ਵਿੱਦਿਆ ਮੰਦਰ ਸਕੂਲ) ਦੀ ਜੂਨੀਅਰ ਟੀਮ 'ਚ ਸੀ ਅਤੇ ਸਾਡੀ ਸੀਨੀਅਰ ਟੀਮ ਹੈਰਿਸ ਸ਼ੀਲਡ ਦ ਫਾਈਨਲ ਖੇਡ ਰਹੀ ਸੀ।
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਉਸੇ ਦਿਨ ਕੋਚ ਆਚਰੇਕਰ ਸਰ ਨੇ ਮੇਰੇ ਲਈ ਇਕ ਪ੍ਰੈਕਟਿਸ ਮੈਚ ਕਰਵਾਇਆ ਸੀ, ਉਨ੍ਹਾਂ ਨੇ ਮੈਨੂੰ ਸਕੂਲ ਦੇ ਬਾਅਦ ਉੱਥੇ ਜਾਣ ਲਈ ਕਿਹਾ।
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਸਚਿਨ ਨੇ ਕਿਹਾ, 'ਮੈਂ ਟੀਮ ਦੇ ਕਪਤਾਨ ਨਾਲ ਗੱਲ ਕੀਤੀ, ਤੈਨੂੰ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨੀ ਹੈ ਅਤੇ ਫੀਲਡਿੰਗ ਦੀ ਕੋਈ ਲੋੜ ਨਹੀਂ ਹੈ।
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਸਚਿਨ ਨੇ ਕਿਹਾ, 'ਮੈਂ ਉਹ ਅਭਿਆਸ ਮੈਚ ਖੇਡਣ ਨਹੀਂ ਗਿਆ ਅਤੇ ਵਾਨਖੇੜੇ ਸਟੇਡੀਅਮ ਜਾ ਪਹੁੰਚਿਆ ਜਿੱਥੇ ਆਪਣੀ ਸੀਨੀਅਰ ਟੀਮ ਦਾ ਹੌਂਸਲਾ ਵਧਾਉਣ ਲੱਗਾ, ਮੈਂ ਤਾੜੀ ਵਜਾ ਰਿਹਾ ਸੀ।'
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਖੇਡ ਦੇ ਬਾਅਦ ਮੈਂ ਆਚਰੇਕਰ ਸਰ ਨੂੰ ਦੇਖਿਆ, ਮੈਂ ਉਨ੍ਹਾਂ ਨੂੰ ਨਮਸਤੇ ਕਿਹਾ। ਸਰ ਨੇ ਮੈਥੋਂ ਪੁੱਛਿਆ, 'ਅੱਜ ਤੂੰ ਕਿੰਨੀਆਂ ਦੌੜਾਂ ਬਣਾਈਆਂ?'
 • <>X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਮੈਂ ਕਿਹਾ- 'ਸਰ ਮੈਂ ਸੀਨੀਅਰ ਟੀਮ ਨੂੰ ਚੀਅਰ ਕਰਨ ਲਈ ਇੱਥੇ ਆਇਆ ਹਾਂ। ਇਹ ਸੁਣਦੇ ਹੀ, ਮੇਰੇ ਸਰ ਨੇ ਮੈਨੂੰ ਸਾਰੇ ਲੋਕਾਂ ਵਿਚਾਲੇ ਡਾਂਟਿਆ।'
 • <X

  ਸਚਿਨ ਨੇ ਕੋਚ ਆਚਰੇਕਰ ਨਾਲ ਜੁੜੀਆਂ ਭਾਵੁਕ ਯਾਦਾਂ ਨੂੰ ਕੀਤਾ ਤਾਜ਼ਾ

  ਉਨ੍ਹਾਂ ਕਿਹਾ- ਦੂਜਿਆਂ ਲਈ ਤਾੜੀ ਵਜਾਉਣ ਦੀ ਕੋਈ ਲੋੜ ਨਹੀਂ। ਤੂੰ ਆਪਣੇ ਕ੍ਰਿਕਟ 'ਤੇ ਧਿਆਨ ਦੇ ਅਤੇ ਕੁਝ ਅਜਿਹਾ ਕਰ ਕਿ ਦੂਜੇ ਤੇਰੇ ਲਈ ਤਾੜੀਆਂ ਵਜਾਉਣ। ਇਹ ਮੇਰੇ ਲਈ ਇਕ ਬਹੁਤ ਵੱਡਾ ਸਬਕ ਸੀ।
 • <> X

  रंगमंच में काम करके खुश हूं : इरा

  punjab kesari test gallery script by preet..