• >X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਇਸ ਤੋਂ ਬਾਅਦ ਜੋੜੇ ਨੇ ਦਿੱਲੀ 'ਚ ਪੂਰੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ। ਹਲਦੀ, ਮਹਿੰਦੀ ਅਤੇ ਸੰਗੀਤ ਵਰਗੇ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
 • <>X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਸਵਰਾ ਭਾਸਕਰ ਤੇ ਫਹਾਦ ਅਹਿਮਦ ਨੇ ਵੀਰਵਾਰ ਨੂੰ ਦੋਸਤਾਂ ਲਈ ਦਿੱਲੀ ਦੇ ਏਅਰਫੋਰਸ ਆਡੀਟੋਰੀਅਮ 'ਚ ਰਿਸੈਪਸ਼ਨ ਦਾ ਆਯੋਜਨ ਕੀਤਾ ਸੀ, ਜਿਸ ਦੀਆਂ ਕਈ ਸ਼ਾਨਦਾਰ ਤਸਵੀਰਾਂ ਸਾਹਮਣੇ ਆਈਆਂ ਹਨ।
 • <>X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਸਵਰਾ ਅਤੇ ਫਹਾਦ ਦੇ ਵਿਆਹ ਦੇ ਗ੍ਰੈਂਡ ਰਿਸੈਪਸ਼ਨ 'ਚ ਮਨੋਰੰਜਨ ਤੋਂ ਲੈ ਕੇ ਰਾਜਨੀਤਕ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਪਹੁੰਚੀਆਂ ਸਨ।
 • <>X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਸਵਰਾ ਭਾਸਕਰ ਨੇ ਰਿਸੈਪਸ਼ਨ ਲਈ ਹੈਵੀ ਵਰਕ ਲਹਿੰਗਾ ਪਾਇਆ ਸੀ। ਓਪਨ ਹੇਅਰ ਸਟਾਈਲ ਨਾਲ ਉਹ ਖੂਬਸੂਰਤ ਲੱਗ ਰਹੀ ਸੀ।
 • <>X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਜਿੱਥੇ ਸਵਰਾ ਨੇ ਖੂਬਸੂਰਤ ਲਹਿੰਗਾ ਪਾਇਆ ਹੋਇਆ ਸੀ। ਉਥੇ ਹੀ ਫਹਾਦ ਅਹਿਮਦ ਨੇ ਗੋਲਡਨ ਵਰਕ ਦੀ ਸ਼ੇਰਵਾਨੀ ਪਾਈ ਹੈ।
 • <>X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਦੋਵਾਂ ਦੀਆਂ ਇਕੱਠੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
 • <X

  ਸਵਰਾ ਭਾਸਕਰ ਤੇ ਫਹਾਦ ਅਹਿਮਦ ਦੀ ''ਗ੍ਰੈਂਡ ਰਿਸੈਪਸ਼ਨ'', ਰਾਹੁਲ ਗਾਂਧੀ ਤੇ ਕੇਜਰੀਵਾਲ ਸਣੇ ਪਹੁੰਚੇ ਇਹ ਸਿਆਸੀ ਨੇਤਾ

  ਵਿਆਹ ਦੀ ਰਿਸੈਪਸ਼ਨ ਤੋਂ ਇਕ ਦਿਨ ਪਹਿਲਾਂ ਵਿਆਹ ਸਮਾਗਮ ਦੌਰਾਨ ਕੱਵਾਲੀ ਦੀ ਰਾਤ ਵੀ ਕਰਵਾਈ ਗਈ।
 • <> X

  रंगमंच में काम करके खुश हूं : इरा

  punjab kesari test gallery script by preet..