• >X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਸਾਊਦੀ ਅਰਬ ਦੇ ਮੱਕਾ ਵਿਚ ਸਲਾਨਾ ਹੱਜ ਲਈ ਕਰੀਬ 25 ਲੱਖ ਸਰਧਾਲੂ ਪਹੁੰਚੇ ਹਨ। ਮੱਕਾ ਨੇੜੇ ਮਾਊਂਟ ਅਰਾਫਾਤ ਵਿਚ ਪ੍ਰਾਰਥਨਾ ਕਰਦੇ ਹੋਏ ਸ਼ਰਧਾਲੂ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਮਸ਼ਹੂਰ ਮਸਜਿਦ ਅਰਾਫਾਤ ਦੇ ਬਾਹਰ ਪ੍ਰਾਰਥਨਾ ਕਰਦੇ ਸ਼ਰਧਾਲੂ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਇਕ ਲੇਬਨਾਨੀ ਯਾਤਰੀ ਸਾਊਦੀ ਕਿੰਗ ਸਲਮਾਨ ਅਤੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਲ ਸਲਮਾਨ ਦੇ ਬੈਨਰ ਨੇੜਿਓਂ ਲੰਘਦਾ ਹੋਇਆ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਯਾਤਰਾ ਲਈ ਕ੍ਰਾਈਸਟਚਰਚ ਮਸਜਿਦ ਗੋਲੀਬਾਰੀ ਦੇ ਪੀੜਤਾਂ ਦੇ ਰਿਸ਼ਤੇਦਾਰਾਂ ਤਾਜ਼ ਮੁਹੰਮਦ, ਰਾਸ਼ਿਦ ਉਮਰ ਅਤੇ ਮਰਿਅਮ ਗੁੱਲ ਨੂੰ ਸੱਦਿਆ ਗਿਆ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਮੱਕਾ ਨੇੜੇ ਇਕ ਸ਼ਰਧਾਲੂ ਨੇ ਪਵਿੱਤਰ 'Stoning of the Devil' ਸਮਾਰੋਹ ਤੋਂ ਪਹਿਲਾਂ ਆਪਣਾ ਸਿਰ ਮੁੰਡਵਾਇਆ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਇਕ ਮੁਸਲਿਮ ਸ਼ਰਧਾਲੂ ਸ਼ੈਤਾਨ ਦੇ ਪ੍ਰਤੀਕਆਤਮਕ ਖੰਭੇ 'ਤੇ ਪੱਥਰ ਸੁੱਟਦੀ ਹੋਈ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਇਸ ਯਾਤਰਾ ਦੌਰਾਨ ਮੱਕਾ ਵਿਚ ਤਾਪਮਾਨ 40 ਡਿਗਰੀ ਰਿਕਾਰਡ ਕੀਤਾ ਗਿਆ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਭੀੜ ਵਿਚ ਇਕ ਬੱਚੇ ਨੂੰ ਉੱਪਰ ਚੁੱਕੇ ਹੋਏ ਸਾਊਦੀ ਫੌਜੀ।
 • <>X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਸੂਰਜ ਨਿਕਲਣ ਤੋਂ ਪਹਿਲਾਂ ਪ੍ਰਾਰਥਨਾ ਕਰਦੇ ਸ਼ਰਧਾਲੂ।
 • <X

  ਸਾਊਦੀ ਅਰਬ ''ਚ ਹੱਜ ਲਈ ਪਹੁੰਚੇ ਤਕਰੀਬਨ 25 ਲੱਖ ਸ਼ਰਧਾਲੂ, ਤਸਵੀਰਾਂ

  ਵੱਡੀ ਗਿਣਤੀ ਵਿਚ ਪਹੁੰਚੇ ਸ਼ਰਧਾਲੂਆਂ ਦੀ ਇਕ ਹੋਰ ਤਸਵੀਰ।
 • <> X

  रंगमंच में काम करके खुश हूं : इरा

  punjab kesari test gallery script by preet..