>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਕੱਪੜਿਆਂ ਦੇ ਨਾਲ ਫੁੱਟਵੀਅਰ ਦੀ ਚੋਣ ਵੀ ਅਪ ਟੂ ਫੈਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਡਰੈੱਸ ਤੋਂ ਬਾਅਦ ਲੋਕਾਂ ਦਾ ਧਿਆਨ ਤੁਹਾਡੇ ਫੁੱਟਵੀਅਰ 'ਤੇ ਜਾ ਕੇ ਟਿਕਦਾ ਹੈ। ਜਿਊਲਰੀ ਤੇ ਕੱਪੜਿਆਂ ਵਾਂਗ ਇਨ੍ਹਾਂ ਦਾ ਵੀ ਨਵਾਂ ਟ੍ਰੈਂਡ ਆਏ ਦਿਨ ਦੇਖਣ ਨੂੰ ਮਿਲਦਾ ਹੈ। ਗਰਮੀਆਂ ਦੇ ਮੌਸਮ 'ਚ ਲੜਕੀਆਂ ਕੋਲ ਫੁੱਟਵੀਅਰ ਦੀਆਂ ਢੇਰ ਸਾਰੀਆਂ ਚੁਆਇਸਜ਼ ਹੁੰਦੀਆਂ ਹਨ। <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਫਲੈਟਸ ਤੋਂ ਲੈ ਕੇ ਸਨੀਕਰਸ ਤੱਕ, ਤੁਸੀਂ ਹਰ ਤਰ੍ਹਾਂ ਦੇ ਫੁੱਟਵੀਅਰ ਪਹਿਨ ਸਕਦੇ ਹੋ।ਇਨ੍ਹੀਂ ਦਿਨੀਂ ਮੈਟਲਿਕ ਫੁੱਟਵੀਅਰਸ ਦਾ ਟ੍ਰੈਂਡ ਕਾਫੀ ਜ਼ੋਰਾਂ-ਸ਼ੋਰਾਂ 'ਤੇ ਕੈਰੀ ਕੀਤਾ ਜਾ ਰਿਹਾ ਹੈ। ਪਹਿਲਾਂ ਮੈਟੇਲਿਕ ਆਉਟਫਿਟਸ ਤੇ ਮੇਕਅਪ ਦਾ ਟ੍ਰੈਂਡ ਵੀ ਖੂਬ ਫਾਲੋ ਕੀਤਾ ਗਿਆ ਸੀ <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਇਹ ਫੁੱਟਵੀਅਰਸ ਸ਼ਾਇਨੀ ਹੁੰਦੇ ਹਨ, ਜੋ ਦੂਰ ਤੋਂ ਲੋਕਾਂ ਦਾ ਧਿਆਨ ਆਪਣੇ ਵੱਲ ਅਟ੍ਰੈਕਟ ਕਰਦੇ ਹਨ। ਸਿਰਫ ਗੋਲਡਨ, ਸਿਲਵਰ 'ਚ ਹੀ ਨਹੀਂ ਤੁਸੀਂ ਬ੍ਰੋਂਜ, ਬਲੂ, ਗ੍ਰੀਨ ਵਰਗੇ ਹੋਰ ਕਲਰਜ਼ 'ਚ ਵੀ ਇਨ੍ਹਾਂ ਦੀ ਚੋਣ ਕਰ ਸਕਦੇ ਹੋ। <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਫੈਸ਼ਨ ਕੋਈ ਵੀ ਹੋਵੇ ਸਭ ਤੋਂ ਪਹਿਲਾਂ ਬਾਲੀਵੁੱਡ ਦੀਵਾਜ਼ ਇਨ੍ਹਾਂ ਦੇ ਰੰਗ 'ਚ ਰੰਗੀ ਨਜ਼ਰ ਆਉਂਦੀ ਹੈ। ਇਨ੍ਹੀਂ ਦਿਨੀਂ ਮੈਟੇਲਿਕ ਫੁੱਟਵੀਅਰਸ ਵੀ ਇਨ੍ਹਾਂ ਹੁਸੀਨਾਵਾਂ ਦੀ ਸਟਾਈਲ ਸਟੇਟਮੈਂਟ ਦਾ ਖਾਸ ਹਿੱਸਾ ਬਣੇ ਹੋਏ ਹਨ। <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਜੇ ਤੁਸੀਂ ਹਾਲੇ ਤੱਕ ਮੈਟੇਲਿਕ ਫੁੱਟਵੀਅਰਸ ਟ੍ਰਾਈ ਨਹੀਂ ਕੀਤੇ ਤਾਂ ਇਕ ਵਾਰ ਜ਼ਰੂਰ ਟ੍ਰਾਈ ਕਰੋ। ਮਜ਼ੇ ਦੀ ਗੱਲ ਤਾਂ ਇਹ ਹੈ ਕਿ ਸਨੀਕਰਸ, ਸਲੀਪਰ, ਗਲੇਡੀਏਟਰ ਹੋਣ ਜਾਂ ਪੰਪ ਹੀਲਸ, ਮੈਟੇਲਿਕ ਸਟਾਈਲ ਹਰ ਤਰ੍ਹਾਂ ਦੇ ਫੁੱਟਵੀਅਰ 'ਚ ਚੰਗੇ ਲੱਗਦੇ ਹਨ। <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਜੇ ਤੁਸੀਂ ਕਲਾਸਿਕ ਲੁਕ ਚਾਹੁੰਦੇ ਹੋ ਤਾਂ ਮੈਟਲ 'ਚ ਐਂਕਲ ਸਟੈੱਪ ਹੀਲ ਕੈਰੀ ਕਰ ਸਕਦੇ ਹੋ। ਉਥੇ ਹੀ ਕੈਜ਼ੂਅਲ ਲੁਕ 'ਚ ਤੁਸੀਂ ਟੀ ਸ਼ਰਟ ਤੇ ਡੇਨਿਮ ਨਾਲ ਮੈਟੇਲਿਕ ਸਨੀਕਰਸ ਪਹਿਨ ਸਕਦੇ ਹੋ। ਮੈਟੇਲਿਕ ਫੁੱਟਵੀਅਰਸ ਸਿਰਫ ਵੈਸਟਰਨ ਡ੍ਰੈਸਜ਼ 'ਤੇ ਹੀ ਨਹੀਂ ਸਗੋਂ ਟ੍ਰੈਡੀਸ਼ਨਲ ਡ੍ਰੈੱਸਜ਼ 'ਚ ਵੀ ਖੂਬ ਜਚਦੇ ਹਨ <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਇਸ ਲਈ ਮੈਟੇਲਿਕ ਹਾਈ ਹੀਲਸ ਸੈਂਡਲ ਨੂੰ ਤੁਸੀਂ ਸੂਟ, ਸਾੜ੍ਹੀ, ਲਹਿੰਗੇ ਆਦਿ ਨਾਲ ਕੈਰੀ ਕਰ ਸਕਦੇ ਹੋ। <>Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਫਾਰਮਲ ਡਰੈੱਸਕੋਡ 'ਚ ਤੁਸੀਂ ਫਾਰਮਲ ਲੁਕ ਵਾਲੇ ਮੈਟੇਲਿਕ ਸ਼ੂਜ਼ ਵੀਅਰ ਕਰੋਗੇ ਤਾਂ ਪ੍ਰਸਨੈਲਿਟੀ ਹੋਰ ਵੀ ਦਮਦਾਰ ਨਜ਼ਰ ਆਵੇਗੀ। <Xਸਾਰਿਆਂ ਦੀ ਅਟ੍ਰੈਕਸ਼ਨ ਪਾਉਣ ਲਈ ਟ੍ਰਾਈ ਕਰੋ Metalic Footwear
ਗਲੇਡੀਏਟਰ ਸੈਂਡਲ ਸਾਈਜ਼ 'ਚ ਲੰਮੇ ਜਾਂ ਗੋਡਿਆਂ ਤੋਂ ਉੱਪਰ ਹੁੰਦੇ ਹਨ, ਇਸ ਲਈ ਇਨ੍ਹਾਂ ਦੇ ਨਾਲ ਸ਼ਾਰਟ ਜਾਂ ਸਾਈਡ ਸਲਿਟ ਡਰੈੱਸ ਵੀਅਰ ਕਰੋ ਤਾਂ ਹੀ ਇਹ ਗ੍ਰੇਸਫੁੱਲ ਅਤੇ ਸਟਾਈਲਿਸ਼ ਨਜ਼ਰ ਆਉਣਗੇ।
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..
-
<>
Xरंगमंच में काम करके खुश हूं : इरा
punjab kesari test gallery script by preet..