• >X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਜੰਗਲੀ ਅੱਗ ਨਾਲ ਨਜਿੱਠਣ ਲਈ ਹੋਰ ਜ਼ਿਆਦਾ ਕਾਰਵਾਈ ਕਰਨ ਅਤੇ ਪੀ.ਐੱਮ ਸਕੌਟ ਮੌਰੀਸਨ ਨੂੰ ਬਰਖਾਸਤ ਕਰਨ ਦੀ ਮੰਗ ਨੂੰ ਲੈ ਕੇ ਮੈਲਬੌਰਨ ਤੇ ਸਿਡਨੀ ਵਿਚ ਇਕੱਠੇ ਹੋਏ ਹਜ਼ਾਰਾਂ ਪ੍ਰਦਰਸ਼ਨਕਾਰੀ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਸਿਡਨੀ ਵਿਚ ਟਾਊਨ ਹਾਲ ਸਕਵਾਇਰ 'ਤੇ 10,000 ਤੋਂ ਵੱਧ ਲੋਕਾਂ ਨੇ ਬੈਨਰਾਂ ਨਾਲ ਕੱਢੀ ਰੈਲੀ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਇਹਨਾਂ ਬੈਨਰਾਂ 'ਤੇ ਲਿਖੇ ਸਨ "ScoMo has got to go" ਅਤੇ" the liar from the shire our country is on fire"ਸ਼ਬਦ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਬੱਚੇ ਸਮੇਤ ਪ੍ਰਦਰਸ਼ਨ ਕਰਨ ਪਹੁੰਚੀ ਇਕ ਮਹਿਲਾ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਪੇਂਡੂ ਫਾਇਰ ਸਰਵਿਸ ਪੀੜਤ ਇਲਾਕਿਆਂ ਦਾ ਦੌਰਾ ਕਰਦੇ ਹੋਏ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਨਿਊ ਸਾਊਥ ਵੇਲਜ਼ ਵਿਚ ਤਕਰੀਬਨ 135 ਥਾਵਾਂ 'ਤੇ ਅੱਗ ਬਲ ਰਹੀ ਹੈ, ਜਿਹਨਾਂ ਵਿਚੋਂ 50 ਬੇਕਾਬੂ ਹਨ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਇੱਥੇ ਲੱਗਭਗ 1995 ਘਰ ਤਬਾਹ ਹੋ ਗਏ ਹਨ ਅਤੇ 816 ਹੋਰ ਨੁਕਸਾਨੇ ਗਏ ਹਨ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਜੰਗਲੀ ਅੱਗ ਨਾਲ ਪੈਦਾ ਹੋਇਆ ਧੂੰਏਂ ਦਾ ਗੁਬਾਰ।
  • <>X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਅੱਗ ਕਾਰਨ ਆਸਮਾਨ ਹੋਇਆ ਲਾਲ।
  • <X

    ਸਿਡਨੀ ''ਚ ਜਲਵਾਯੂ ਤਬਦੀਲੀ ''ਤੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ, ਤਸਵੀਰਾਂ

    ਅੱਗ ਕਾਰਨ ਪਿਘਲ ਗਿਆ ਕਾਰ ਦਾ ਰਿਮ।
  • <> X

    रंगमंच में काम करके खुश हूं : इरा

    punjab kesari test gallery script by preet..