• >X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜਰ ਜਿੱਥੇ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾਏ ਗਏ ਹਨ ਉੱਥੇ ਹੀ ਕੇਂਦਰ ਸਰਕਾਰ ਅਤੇ ਰੇਲਵੇ ਵਿਭਾਗ ਵੱਲੋਂ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲੀ ਗਈ ਹੈ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਇਸ ਤੋਂ ਇਲਾਵਾ ਰੇਲਵੇ ਸ਼ਟੇਸ਼ਨ ਨੂੰ ਧਾਰਮਿਕ ਦਿੱਖ ਦੇ ਕੇ ਸ਼ਰਧਾ ਦਾ ਪ੍ਰਤੀਕ ਬਣਾਇਆ ਗਿਆ ਹੈ ਅਤੇ ਦੋਵੇ ਪਾਸਿਓਂ ਓਵਰ ਬ੍ਰਿਜ ਅਤੇ ਦੋ ਅੰਡਰ ਬ੍ਰਿਜ ਬਣਾਏ ਗਏ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਰੇਲਵੇ ਸ਼ਟੇਸ਼ਨ ਦੇ ਫਰੰਟ ਨੂੰ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ ਅਤੇ ਦੀਵਾਰਾਂ ਅਤੇ ਪੁਰਾਤਨ ਧਾਰਮਿਕ ਇਤਿਹਾਸ ਦੀ ਯਾਦ ਦਿਵਾਉਦੀਆਂ ਤਸਵੀਰਾਂ ਪੇਂਟਿੰਗ ਕਰਵਾ ਕੇ ਬਣਾਈਆਂ ਗਈਆਂ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਦੀਵਾਰਾਂ ਨੂੰ ਪੇਂਟ ਕਰਕੇ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ ਹੈ, ਜੋਕਿ ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  550ਵੇ ਪ੍ਰਕਾਸ਼ ਪੁਰਬ ਮੌਕੇ ਰੇਲਵੇ ਵਿਭਾਗ ਵੱਲੋਂ ਵੱਖ-ਵੱਖ ਸੂਬਿਆਂ ਤੋਂ ਨਵੀਆਂ ਰੇਲ ਗੱਡੀਆਂ ਲਗਾਈਆਂ ਗਈਆਂ ਹਨ। ਜਿਸ ਕਾਰਨ ਭਾਰੀ ਗਿਣਤੀ 'ਚ ਸ਼ਰਧਾਲੂ ਰੇਲ ਗੱਡੀਆਂ ਰਾਹੀਂ ਸੁਲਤਾਨਪੁਰ ਲੋਧੀ ਪੁੱਜ ਰਹੇ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਰੇਲਵੇ ਸ਼ਟੇਸ਼ਨ ਦਾ ਅੰਦਰੋਂ ਅਤੇ ਬਾਹਰੋਂ ਨਵ ਨਿਰਮਾਣ ਕਰਵਾਇਆ ਗਿਆ ਹੈ ਅਤੇ ਤਕਰੀਬਨ 23 ਕਰੋੜ ਰੁਪਏ ਖਰਚ ਕੀਤੇ ਗਏ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਸੰਗਤਾਂ ਤਸਵੀਰਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਦੀ ਜਾਣਕਾਰੀ ਹਾਸਲ ਕਰ ਰਹੀਆਂ ਹਨ।
 • <>X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਇਸ ਤੋਂ ਇਲਾਵਾ ਰੇਲਵੇ ਸ਼ਟੇਸ਼ਨ ਅਤੇ ਸਾਊਡ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਸਿੱਖਿਆਵਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ।
 • <X

  ਸੁਲਤਾਨਪੁਰ ਲੋਧੀ ਦੇ ਰੇਲਵੇ ਸਟੇਸ਼ਨ ਦੀ ਬਦਲੀ ਨੁਹਾਰ, ਖਿੱਚ ਦਾ ਕੇਂਦਰ ਬਣੀਆਂ ਦੀਵਾਰਾਂ (ਤਸਵੀਰਾਂ)

  ਨਵੀਨੀਕਰਨ ਅਤੇ ਨਵੇਂ ਬਣੇ ਗੁਰਕੀਰਤ ਭਵਨ ਨਾਲ ਰੇਲਵੇ ਸ਼ਟੇਸ਼ਨ ਦੀ ਸੁੰਦਰਤਾ ਨੂੰ ਚਾਰ ਚੰਨ ਲੱਗੇ ਹਨ।
 • <> X

  रंगमंच में काम करके खुश हूं : इरा

  punjab kesari test gallery script by preet..