• >X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਨਿਮਰਤ ਖਹਿਰਾ ਨੇ ਆਪਣੀ ਸਕੂਲੀ ਸਿੱਖਿਆ ਡੀ. ਏ. ਵੀ. ਕਾਲਜ ਬਟਾਲਾ ਅਤੇ ਬੀ. ਏ. ਦੀ ਡਿਗਰੀ ਐੱਚ. ਐੱਮ. ਵੀ ਕਾਲਜ ਜਲੰਧਰ ਤੋਂ ਕੀਤੀ ਹੈ। ਇਸ ਤੋਂ ਇਲਾਵਾ ਉਹ 'ਵੋਇਸ ਆਫ ਪੰਜਾਬ ਸੀਜ਼ਨ 3' ਦੀ ਵਿਜੇਤਾ ਵੀ ਰਹਿ ਚੁੱਕੀ ਹੈ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਨਿਮਰਤ ਖਹਿਰਾ ਨੇ 'ਰੇਡੀਓ ਮਿਰਚੀ ਮਿਊਜ਼ਿਕ ਐਵਾਰਡ' ਦੇ ਤੀਜੇ ਐਡੀਸ਼ਨ ਦੀ ਮੇਜ਼ਬਾਨੀ ਕਰ ਚੁੱਕੀ ਹੈ। ਉਨ੍ਹਾਂ ਨੇ ਆਪਣੀ ਫਿਲਮੀ ਕੈਰੀਅਰ ਦੀ ਸ਼ੁਰੂਆਤ 2017 'ਚ 'ਲਹੌਰੀਏ' ਫਿਲਮ ਰਾਹੀਂ ਕੀਤੀ, ਜਿਸ 'ਚ ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਭੈਣ ਦਾ ਕਿਰਦਾਰ ਨਿਭਾਇਆ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਇਸ ਫਿਲਮ ਤੋਂ ਬਾਅਦ ਨਿਮਰਤ ਖਹਿਰਾ ਨੇ ਸਫਲਤਾ ਦੀਆਂ ਬੁਲੰਦੀਆਂ ਨੂੰ ਹਾਸਲ ਕੀਤਾ। ਇਸ ਤੋਂ ਬਾਅਦ ਨਿਮਰਤ ਦੀ ਤਰਸੇਮ ਜੱਸੜ ਨਾਲ 'ਅਫਸਰ' ਫਿਲਮ ਆਈ ਸੀ, ਜਿਸ ਨੂੰ ਦਰਕਸ਼ਾਂ ਦਾ ਮਿਲਦਾ-ਜੁਲਦਾ ਹੀ ਹੁੰਗਾਰਾ ਮਿਲਿਆ ਸੀ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਨਿਮਰਤ ਖਹਿਰਾ ਨੂੰ ਆਪਣੀ ਜ਼ਿੰਦਗੀ 'ਚ ਅਸਲੀ ਪਛਾਣ ਗੀਤ 'ਇਸ਼ਕ ਕਚਹਿਰੀ' ਨਾਲ ਮਿਲੀ ਸੀ। ਇਸ ਗੀਤ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਇਸ ਗੀਤ ਤੋਂ ਇਲਾਵਾ ਨਿਮਰਤ ਖਹਿਰਾ ਨੇ 'ਸੈਲਿਊਟ ਵੱਜਦੇ', 'ਰੌਹਬ ਰੱਖਦੀ', 'ਤਾਂ ਵੀ ਚੰਗਾ ਲੱਗਦਾ', 'ਅੱਖਰ', 'ਡੇ.ਜੇ ਵਾਲਿਆ', 'ਲਕੀਰਾਂ', 'ਗਾਨੀ', 'ਵੇਖ ਨੱਚਦੀ', 'ਦੀਦਾਰ', 'ਰੂਲ ਬ੍ਰੇਕਰ' ਵਰਗੇ ਗੀਤਾਂ ਨਾਲ ਲੋਕਾਂ ਦੀਆਂ ਧੜਕਣਾਂ ਨੂੰ ਛੂਹਿਆ ਹੈ ਅਤੇ ਇਕ ਮੁਕਾਮ ਹਾਸਲ ਕੀਤਾ ਹੈ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਨਿਮਰਤ ਖਹਿਰਾ ਇਕ ਪੰਜਾਬੀ ਗਾਇਕਾ ਅਤੇ ਅਭਿਨੇਤਰੀ ਹੈ, ਜੋ ਆਪਣੇ ਗੀਤ 'ਐੱਸ ਪੀ ਦੇ ਰੈਂਕ ਵਰਗੀ', 'ਦੁਬਈ ਵਾਲੇ ਸ਼ੇਖ' ਅਤੇ 'ਸੂਟ' ਵਰਗੇ ਗੀਤਾਂ ਲਈ ਜਾਣੀ ਜਾਂਦੀ ਹੈ....
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਸਾਲ 2017 'ਚ ਨਿਮਰਤ ਖਹਿਰਾ ਦਾ ਗੀਤ 'ਡਿਜ਼ਾਇਨਰ' ਆਇਆ ਸੀ, ਜਿਸ ਨੂੰ ਯੂਟਿਊਬ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ZWirek2eats ਨੇ ਗੀਤ ਦੇ ਸੰਗੀਤ ਨਿਰਦੇਸ਼ਕ ਦੀਪ ਜੰਡੂ 'ਤੇ 'ਨਾਇਟ ਇਨ ਦੁਬਈ' ਦੇ ਸੰਗੀਤ ਨੂੰ ਚੋਰੀ ਕਰਨ ਦਾ ਦੋਸ਼ ਲਗਾਇਆ ਸੀ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਅਮਰਿੰਦਰ ਗਿੱਲ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਚੱਲ ਮੇਰਾ ਪੁੱਤ' 'ਚ ਨਿਮਰਤ ਖਹਿਰਾ ਦੀ ਮਿੱਠੜੀ ਆਵਾਜ਼ 'ਚ ਗੀਤ ਸੁਣਨ ਨੂੰ ਮਿਲਿਆ...
  • <>X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਜੀ ਹਾਂ, ਇਸ ਫਿਲਮ ਦਾ ਗੀਤ 'ਬੱਦਲਾਂ ਦੇ ਕਾਲਜੇ' ਨਿਮਰਤ ਖਹਿਰਾ ਤੇ ਅਮਰਿੰਦਰ ਗਿੱਲ ਦੀ ਆਵਾਜ਼ 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ...
  • <X

    ਹਮੇਸ਼ਾ ਦਿਲ ''ਚ ਘਰ ਕਰਦੈ ਨਿਮਰਤ ਖਹਿਰਾ ਦਾ ਖੂਬਸੂਰਤ ਅੰਦਾਜ਼

    ਨਿਮਰਤ ਖਹਿਰਾ...
  • <> X

    रंगमंच में काम करके खुश हूं : इरा

    punjab kesari test gallery script by preet..